ਲੋਕ ਸਭਾ ਹਲਕਿਆਂ ਦੀ ਸੂਚੀ

ਲੋਕ ਸਭਾ, ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੇ ਸੰਸਦ ਮੈਂਬਰਾਂ ਦਾ ਸੰਗਠਨ ਹੈ। ਲੋਕ ਸਭਾ ਦਾ ਹਰੇਕ ਸੰਸਦ ਮੈਂਬਰ ਇੱਕ ਭੂਗੋਲਿਕ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ। ਵਰਤਮਾਨ ਸਮੇਂ (ਸੰਸਦ ਦੇ ਹੇਠਲੇ ਸਦਨ ਵਿੱਚ 543 ਲੋਕ ਸਭਾ ਹਲਕੇ ਹਨ।

ਭਾਰਤ ਦੇ ਸੰਵਿਧਾਨ ਵਿੱਚ ਦਰਸਾਏ ਗਏ ਲੋਕ ਸਭਾ ਦੇ ਵੱਧ ਤੋਂ ਵੱਧ ਆਕਾਰ 552 ਮੈਂਬਰ ਹੋ ਸਕਦੇ ਹਨ। ਭਾਰਤ ਦੇ ਰਾਜਾਂ ਦੇ 530 ਮੈਂਬਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 20 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਜਨਸੰਖਿਆ ਦੀ ਨੁਮਾਇੰਦਗੀ ਕਰਦੇ ਹਨ ਅਤੇ 2 ਐਂਗਲੋ-ਇੰਡੀਅਨਜ਼ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।

ਚੋਣ ਹਲਕਿਆਂ ਦੀ ਹੱਦਬੰਦੀ

2002 ਦੇ ਹਲਕਾ ਹੱਦਬੰਦੀ ਐਕਟ Archived 2018-12-22 at the Wayback Machine. ਦੇ ਤਹਿਤ, ਭਾਰਤ ਦੇ ਹੱਦਬੰਦੀ ਕਮਿਸ਼ਨ ਨੇ ਸੰਸਦੀ ਚੋਣ ਖੇਤਰਾਂ, ਉਹਨਾਂ ਦੇ ਵਿੱਚ ਪੈਂਦੇ ਅਸੈਂਬਲੀ ਹਲਕਿਆਂ ਅਤੇ ਉਹਨਾਂ ਦੀ ਰਿਜ਼ਰਵੇਸ਼ਨ ਦੀ ਸਥਿਤੀ (ਕਿ ਕੀ ਇਹ ਅਨੁਸੂਚਿਤ ਜਾਤੀਆਂ ਲਈ ਰਿਜ਼ਰਵ ਹੈ, ਜਾਂ ਅਨੁਸੂਚਿਤ ਕਬੀਲਿਆਂ ਲਈ) ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਹੈ। ਕਰਨਾਟਕ ਵਿਧਾਨ ਸਭਾ ਚੋਣ, 2008, ਜੋ ਕਿ ਮਈ 2008 ਵਿੱਚ ਹੋਈ ਸੀ, ਪਹਿਲੀ ਸਟੇਟ ਇਲੈਕਸ਼ਨ ਸੀ ਜੋ ਰਾਜਨੀਤਕ ਵਿਧਾਨਸਭਾ ਸੀਟਾਂ ਦੀ ਨਵੀਂ ਵੰਡ ਦੇ ਤਹਿਤ ਹੋਈ ਸੀ। ਸਿੱਟੇ ਵਜੋਂ, ਸਭ ਵਿਧਾਨ ਸਭਾ ਚੋਣਾਂ ਜੋ 2008 ਵਿੱਚ ਹੋਈਆਂ, ਜਿਵੇਂ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਦਿੱਲੀ ਐਨਸੀਟੀ, ਮਿਜ਼ੋਰਮ ਅਤੇ ਰਾਜਸਥਾਨ ਦੀਆਂ ਸਭ ਨਵੇਂ ਪਰਿਭਾਸ਼ਿਤ ਵਿਧਾਨ ਸਭਾ ਹਲਕਿਆਂ ਤੇ ਆਧਾਰਤ ਹਨ।

ਲੋਕ ਸਭਾ ਹਲਕਿਆਂ ਦੀ ਸੂਚੀ 
ਭਾਰਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਤ੍ਰਿਪੁਰਾ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਤ੍ਰਿਪੁਰਾ ਪੂਰਬ ਅਨੁਸੂਚੀਤ ਜਨਜਾਤੀ
2 ਤ੍ਰਿਪੁਰਾ ਪੱਛਮ ਜਨਰਲ

ਮੇਘਾਲਿਆ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਸ਼ਿਲੋਂਗ ਅਨੁਸੂਚੀਤ ਜਨਜਾਤੀ
2 ਤੁਰਾ ਅਨੁਸੂਚੀਤ ਜਨਜਾਤੀ

ਮਨੀਪੁਰ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅੰਦਰੂਨੀ ਮਨੀਪੁਰ ਜਨਰਲ
2 ਬਾਹਰੀ ਮਨੀਪੁਰ ਅਨੁਸੂਚੀਤ ਜਨਜਾਤੀ

ਗੋਆ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਉੱਤਰੀ ਗੋਆ ਜਨਰਲ
2 ਦੱਖਣੀ ਗੋਆ ਜਨਰਲ

ਅਰੁਣਾਚਲ ਪ੍ਰਦੇਸ਼

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅਰੁਣਾਚਲ ਪੂਰਬ ਜਨਰਲ
2 ਅਰੁਣਾਚਲ ਪੱਛਮ ਜਨਰਲ

ਹਿਮਾਚਲ ਪ੍ਰਦੇਸ਼

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਹਮੀਰਪੁਰ ਜਨਰਲ
2 ਕਾਂਗੜਾ ਜਨਰਲ
3 ਮੰਡੀ ਜਨਰਲ
5 ਸ਼ਿਮਲਾ ਅਨੁਸੂਚੀਤ ਜਾਤੀ

ਉੱਤਰਾਖੰਡ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਟਿਹਰੀ ਗੜਵਾਲ ਜਨਰਲ
2 ਗੜਵਾਲ ਜਨਰਲ
3 ਹਰਿਦੁਵਾਰ ਜਨਰਲ
4 ਨੈਨੀਤਾਲ-ਊਧਮ ਸਿੰਘ ਨਗਰ ਜਨਰਲ
5 ਅਲਮੋੜਾ ਅਨੁਸੂਚੀਤ ਜਾਤੀ

ਜੱਮੂ ਕਸ਼ਮੀਰ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅਨੰਤਨਾਗ ਜਨਰਲ
2 ਬਾਰਾਮੂਲਾ ਜਨਰਲ
3 ਜੰਮੂ ਜਨਰਲ
4 ਲੱਦਾਖ ਜਨਰਲ
5 ਸ੍ਰੀਨਗਰ ਜਨਰਲ
6 ਉਧਮਪੁਰ ਜਨਰਲ

ਦਿੱਲੀ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਚਾਂਦਨੀ ਚੌਂਕ ਜਨਰਲ
2 ਪੂਰਬੀ ਦਿੱਲੀ ਜਨਰਲ
3 ਨਵੀਂ ਦਿੱਲੀ ਜਨਰਲ
4 ਉੱਤਰੀ ਪੂਰਬੀ ਦਿੱਲੀ ਜਨਰਲ
5 ਉੱਤਰੀ ਪੱਛਮੀ ਦਿੱਲੀ ਅਨੁਸੂਚੀਤ ਜਾਤੀ
6 ਦੱਖਣੀ ਦਿੱਲੀ ਜਨਰਲ
7 ਪੱਛਮੀ ਦਿੱਲੀ ਜਨਰਲ

ਹਰਿਆਣਾ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਭਿਵਾਨੀ-ਮਹੇਂਦਰਗੜ ਜਨਰਲ
2 ਫਰੀਦਾਬਾਦ ਜਨਰਲ
3 ਗੁੜਗਾਂਵ ਜਨਰਲ
4 ਹਿਸਾਰ ਜਨਰਲ
5 ਕਰਨਾਲ ਜਨਰਲ
6 ਕੁਰੂਕਸ਼ੇਤਰ ਜਨਰਲ
7 ਰੋਹਤਕ ਜਨਰਲ
8 ਸਿਰਸਾ ਅਨੁਸੂਚੀਤ ਜਾਤੀ
9 ਸੋਨੀਪਤ ਜਨਰਲ
10 ਅੰਬਾਲਾ ਜਨਰਲ

ਛੱਤੀਸਗੜ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਬਸਤਰ ਅਨੁਸੂਚੀਤ ਜਨਜਾਤੀ
2 ਦੂਰਗ ਜਨਰਲ
3 ਜਾਂਜਗੀਰ-ਚੰਪਾ ਅਨੁਸੂਚੀਤ ਜਾਤੀ
4 ਕਾਂਕੇਰ ਅਨੁਸੂਚੀਤ ਜਨਜਾਤੀ
5 ਕੋਰਬਾ ਜਨਰਲ
6 ਮਹਾਸਮੁੰਦ ਜਨਰਲ
7 ਰਾਏਗੜ ਅਨੁਸੂਚੀਤ ਜਨਜਾਤੀ
8 ਰਾਏਪੁਰ ਜਨਰਲ
9 ਰਾਜਨੰਦਗਾਂਵ ਜਨਰਲ
10 ਬਿਲਾਸਪੁਰ ਜਨਰਲ
11 ਸਰਗੁਜਾ ਜਨਰਲ

ਪੰਜਾਬ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅੰਮ੍ਰਿਤਸਰ ਜਨਰਲ
2 ਆਨੰਦਪੁਰ ਸਾਹਿਬ ਜਨਰਲ
3 ਬਠਿੰਡਾ ਜਨਰਲ
4 ਫਰੀਦਕੋਟ ਅਨੁਸੂਚੀਤ ਜਾਤੀ
5 ਫਤਿਹਗੜ੍ਹ ਸਾਹਿਬ ਅਨੁਸੂਚੀਤ ਜਾਤੀ
6 ਫਿਰੋਜ਼ਪੁਰ ਜਨਰਲ
7 ਗੁਰਦਾਸਪੁਰ ਜਨਰਲ
8 ਹੁਸ਼ਿਆਰਪੁਰ ਅਨੁਸੂਚੀਤ ਜਾਤੀ
9 ਜਲੰਧਰ ਅਨੁਸੂਚੀਤ ਜਾਤੀ
10 ਖਡੂਰ ਸਾਹਿਬ ਜਨਰਲ
11 ਲੁਧਿਆਣਾ ਜਨਰਲ
12 ਪਟਿਆਲਾ ਜਨਰਲ
13 ਸੰਗਰੂਰ ਜਨਰਲ

ਝਾਰਖੰਡ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਚਤਰਾ ਜਨਰਲ
2 ਧਨਬਾਦ ਜਨਰਲ
3 ਦੁਮਕਾ ਅਨੁਸੂਚੀਤ ਜਨਜਾਤੀ
4 ਗਿਰਿਡੀਹ ਜਨਰਲ
5 ਗੋੱਡਾ ਜਨਰਲ
6 ਹਾਜ਼ਰੀਬਾਗ ਜਨਰਲ
7 ਜਮਸ਼ੇਦਪੁਰ ਜਨਰਲ
8 ਖੂੰਟੀ ਅਨੁਸੂਚੀਤ ਜਨਜਾਤੀ
9 ਕੋਡਰਮਾ ਜਨਰਲ
10 ਲੋਹਰਦਗਾ ਅਨੁਸੂਚੀਤ ਜਨਜਾਤੀ
11 ਪਲਾਮੂ ਅਨੁਸੂਚੀਤ ਜਾਤੀ
12 ਰਾਜਮਹਲ ਅਨੁਸੂਚੀਤ ਜਨਜਾਤੀ
13 ਰਾਂਚੀ ਜਨਰਲ
14 ਸਿੰਘਭੂਮ ਅਨੁਸੂਚੀਤ ਜਨਜਾਤੀ

ਆਸਾਮ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਖੁਦਮੁਖਤਿਆਰ ਜ਼ਿਲ੍ਹਾ ਅਨੁਸੂਚੀਤ ਜਨਜਾਤੀ
2 ਬਾਰਪੇਟਾ ਜਨਰਲ
3 ਧੁਬਰੀ ਜਨਰਲ
4 ਡਿਬਰੂਗੜ ਜਨਰਲ
5 ਗੁਵਹਾਟੀ ਜਨਰਲ
6 ਜੋਰਹਾਟ ਜਨਰਲ
7 ਕੋਲਿਯਾਬੋਰ ਜਨਰਲ
8 ਕਰੀਮਗੰਜ ਅਨੁਸੂਚੀਤ ਜਾਤੀ
9 ਕੋਕਰਾਝਾਰ ਅਨੁਸੂਚੀਤ ਜਨਜਾਤੀ
10 ਲਖੀਮਪੁਰ ਜਨਰਲ
11 ਮੰਗਲਦੋਈ ਜਨਰਲ
12 ਨੌਂਗਾਂਗ ਜਨਰਲ
13 ਸਿਲਚਰ ਜਨਰਲ
14 ਤੇਜਪੁਰ ਜਨਰਲ

ਕੇਰਲਾ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਅਲੱਪੁੜਾ ਜਨਰਲ
2 ਅਲਥੂਰ ਅਨੁਸੂਚੀਤ ਜਾਤੀ
3 ਅੱਟਿਂਗਲ ਜਨਰਲ
4 ਚਾਲਾਕੁੜੀ ਜਨਰਲ
5 ਏਰਣਾਕੁਲਮ ਜਨਰਲ
6 ਇਦੁੱਕੀ ਜਨਰਲ
7 ਕੱਨੂਰ ਜਨਰਲ
8 ਕਾਸਰਗੋਡ ਜਨਰਲ
9 ਕੋੱਲਮ ਜਨਰਲ
10 ਕੋੱਟਾਯਮ ਜਨਰਲ
11 ਕੋਜ਼ੀਕੋਡ ਜਨਰਲ
12 ਮਲੱਪੁਰਮ ਜਨਰਲ
13 ਮਵੇਲੀਕਾਰਾ ਅਨੁਸੂਚੀਤ ਜਾਤੀ
14 ਪਲੱਕਾੜ ਜਨਰਲ
15 ਪਥਨਮਥੀੱਟਾ ਜਨਰਲ
16 ਪੋਂਨਨੀ ਜਨਰਲ
17 ਤਿਰੂਵਨੰਤਪੁਰਮ ਜਨਰਲ
18 ਤਰਿੱਸੂਰ ਜਨਰਲ
19 ਵਡਕਰਾ ਜਨਰਲ
20 ਵਯਨਾਡ ਜਨਰਲ

ਉੜੀਸਾ

ਹਲਕਾ ਕ੍ਰਮ ਨਾਮ ਰਿਜ਼ਰਵ ਸਥਿਤ
1 ਆਸਕਾ ਜਨਰਲ
2 ਬਾਲਾਸੋਰ ਜਨਰਲ
3 ਬਾਰਗੜ ਜਨਰਲ
4 ਬਰਹਮਪੁਰ ਜਨਰਲ
5 ਭਦਰਕ ਅਨੁਸੂਚੀਤ ਜਾਤੀ
6 ਭੁਵਨੇਸ਼ਵਰ ਜਨਰਲ
7 ਬਲਾਂਗਿਰ ਜਨਰਲ
8 ਕਟਕ ਜਨਰਲ
9 ਢੇਂਕਾਨਾਲ ਜਨਰਲ
10 ਜਗਤਸਿੰਘਪੁਰ ਅਨੁਸੂਚੀਤ ਜਾਤੀ
11 ਜਾਜਪੁਰ ਅਨੁਸੂਚੀਤ ਜਾਤੀ
12 ਕਾਲਾਹਾਂਡੀ ਜਨਰਲ
13 ਕੰਧਮਾਲ ਜਨਰਲ
14 ਕੇਂਦਰਪੜਾ ਜਨਰਲ
15 ਕਯੋਂਝਰ ਅਨੁਸੂਚੀਤ ਜਨਜਾਤੀ
16 ਕੋਰਾਪੁਟ ਅਨੁਸੂਚੀਤ ਜਨਜਾਤੀ
17 ਮਯੂਰਭੰਜ ਅਨੁਸੂਚੀਤ ਜਨਜਾਤੀ
18 ਨਬਰੰਗਪੁਰ ਅਨੁਸੂਚੀਤ ਜਨਜਾਤੀ
19 ਪੁਰੀ ਜਨਰਲ
20 ਸੰਬਲਪੁਰ ਜਨਰਲ
21 ਸੁੰਦਰਗੜ ਅਨੁਸੂਚੀਤ ਜਨਜਾਤੀ

ਆਂਧਰਾ ਪ੍ਰਦੇਸ਼

ਦੇਖੋ ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਉੱਤਰ ਪ੍ਰਦੇਸ਼

ਦੇਖੋ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਮਹਾਰਾਸ਼ਟਰਾ

ਦੇਖੋ ਮਹਾਰਾਸ਼ਟਰਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਬਿਹਾਰ

ਦੇਖੋ ਬਿਹਾਰ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਰਾਜਸਥਾਨ

ਦੇਖੋ ਰਾਜਸਥਾਨ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਕਰਨਾਟਕਾ

ਦੇਖੋ ਕਰਨਾਟਕਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਗੁਜਰਾਤ

ਦੇਖੋ ਗੁਜਰਾਤ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਮੱਧ ਪ੍ਰਦੇਸ਼

ਦੇਖੋ ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਤਾਮਿਲਨਾਡੂ

ਦੇਖੋ ਤਾਮਿਲਨਾਡੂ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਪੱਛਮ ਬੰਗਾਲ

ਦੇਖੋ ਪੱਛਮ ਬੰਗਾਲ ਦੇ ਲੋਕ ਸਭਾ ਹਲਕਿਆਂ ਦੀ ਸੂਚੀ

ਹਵਾਲੇ

Tags:

ਲੋਕ ਸਭਾ ਹਲਕਿਆਂ ਦੀ ਸੂਚੀ ਚੋਣ ਹਲਕਿਆਂ ਦੀ ਹੱਦਬੰਦੀਲੋਕ ਸਭਾ ਹਲਕਿਆਂ ਦੀ ਸੂਚੀ ਤ੍ਰਿਪੁਰਾਲੋਕ ਸਭਾ ਹਲਕਿਆਂ ਦੀ ਸੂਚੀ ਮੇਘਾਲਿਆਲੋਕ ਸਭਾ ਹਲਕਿਆਂ ਦੀ ਸੂਚੀ ਮਨੀਪੁਰਲੋਕ ਸਭਾ ਹਲਕਿਆਂ ਦੀ ਸੂਚੀ ਗੋਆਲੋਕ ਸਭਾ ਹਲਕਿਆਂ ਦੀ ਸੂਚੀ ਅਰੁਣਾਚਲ ਪ੍ਰਦੇਸ਼ਲੋਕ ਸਭਾ ਹਲਕਿਆਂ ਦੀ ਸੂਚੀ ਹਿਮਾਚਲ ਪ੍ਰਦੇਸ਼ਲੋਕ ਸਭਾ ਹਲਕਿਆਂ ਦੀ ਸੂਚੀ ਉੱਤਰਾਖੰਡਲੋਕ ਸਭਾ ਹਲਕਿਆਂ ਦੀ ਸੂਚੀ ਜੱਮੂ ਕਸ਼ਮੀਰਲੋਕ ਸਭਾ ਹਲਕਿਆਂ ਦੀ ਸੂਚੀ ਦਿੱਲੀਲੋਕ ਸਭਾ ਹਲਕਿਆਂ ਦੀ ਸੂਚੀ ਹਰਿਆਣਾਲੋਕ ਸਭਾ ਹਲਕਿਆਂ ਦੀ ਸੂਚੀ ਛੱਤੀਸਗੜਲੋਕ ਸਭਾ ਹਲਕਿਆਂ ਦੀ ਸੂਚੀ ਪੰਜਾਬਲੋਕ ਸਭਾ ਹਲਕਿਆਂ ਦੀ ਸੂਚੀ ਝਾਰਖੰਡਲੋਕ ਸਭਾ ਹਲਕਿਆਂ ਦੀ ਸੂਚੀ ਆਸਾਮਲੋਕ ਸਭਾ ਹਲਕਿਆਂ ਦੀ ਸੂਚੀ ਕੇਰਲਾਲੋਕ ਸਭਾ ਹਲਕਿਆਂ ਦੀ ਸੂਚੀ ਉੜੀਸਾਲੋਕ ਸਭਾ ਹਲਕਿਆਂ ਦੀ ਸੂਚੀ ਆਂਧਰਾ ਪ੍ਰਦੇਸ਼ਲੋਕ ਸਭਾ ਹਲਕਿਆਂ ਦੀ ਸੂਚੀ ਉੱਤਰ ਪ੍ਰਦੇਸ਼ਲੋਕ ਸਭਾ ਹਲਕਿਆਂ ਦੀ ਸੂਚੀ ਮਹਾਰਾਸ਼ਟਰਾਲੋਕ ਸਭਾ ਹਲਕਿਆਂ ਦੀ ਸੂਚੀ ਬਿਹਾਰਲੋਕ ਸਭਾ ਹਲਕਿਆਂ ਦੀ ਸੂਚੀ ਰਾਜਸਥਾਨਲੋਕ ਸਭਾ ਹਲਕਿਆਂ ਦੀ ਸੂਚੀ ਕਰਨਾਟਕਾਲੋਕ ਸਭਾ ਹਲਕਿਆਂ ਦੀ ਸੂਚੀ ਗੁਜਰਾਤਲੋਕ ਸਭਾ ਹਲਕਿਆਂ ਦੀ ਸੂਚੀ ਮੱਧ ਪ੍ਰਦੇਸ਼ਲੋਕ ਸਭਾ ਹਲਕਿਆਂ ਦੀ ਸੂਚੀ ਤਾਮਿਲਨਾਡੂਲੋਕ ਸਭਾ ਹਲਕਿਆਂ ਦੀ ਸੂਚੀ ਪੱਛਮ ਬੰਗਾਲਲੋਕ ਸਭਾ ਹਲਕਿਆਂ ਦੀ ਸੂਚੀ ਹਵਾਲੇਲੋਕ ਸਭਾ ਹਲਕਿਆਂ ਦੀ ਸੂਚੀਭਾਰਤ ਦੀ ਸੰਸਦਲੋਕ ਸਭਾਸੰਸਦ ਮੈਂਬਰ (ਭਾਰਤ)ਸੰਸਦ ਮੈਂਬਰ, ਲੋਕ ਸਭਾ

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਵਾਰਤਕਵਿਦੇਸ਼ ਮੰਤਰੀ (ਭਾਰਤ)ਛੰਦਆਤਮਜੀਤਸਿੱਖ ਧਰਮਤਾਪਮਾਨਬਿਧੀ ਚੰਦਸਿਹਤਸਾਰਾਗੜ੍ਹੀ ਦੀ ਲੜਾਈਭਰਿੰਡਮੜ੍ਹੀ ਦਾ ਦੀਵਾਕਬੀਰISBN (identifier)ਮੁੱਖ ਸਫ਼ਾਪਛਾਣ-ਸ਼ਬਦਲੂਣਾ (ਕਾਵਿ-ਨਾਟਕ)ਪੰਜਾਬੀ ਵਾਰ ਕਾਵਿ ਦਾ ਇਤਿਹਾਸਰਾਵੀਭੰਗਾਣੀ ਦੀ ਜੰਗਰਾਗ ਸਿਰੀਬਰਨਾਲਾ ਜ਼ਿਲ੍ਹਾਪਾਚਨਬਠਿੰਡਾਬਵਾਸੀਰਦਰਸ਼ਨਆਤਮਾਬਾਬਾ ਗੁਰਦਿੱਤ ਸਿੰਘਕਰਤਾਰ ਸਿੰਘ ਝੱਬਰਸਜਦਾਹੋਲੀਵੈਸਾਖਗੁਰੂ ਅਰਜਨਸੰਤ ਸਿੰਘ ਸੇਖੋਂਇਟਲੀਨਾਂਵਜਨਮਸਾਖੀ ਅਤੇ ਸਾਖੀ ਪ੍ਰੰਪਰਾਸ਼ਾਹ ਜਹਾਨਡਾ. ਹਰਿਭਜਨ ਸਿੰਘਸਾਹਿਤ ਅਤੇ ਮਨੋਵਿਗਿਆਨਅਲ ਨੀਨੋਗ਼ਅਧਿਆਪਕਪੂਰਨ ਸਿੰਘਜੇਹਲਮ ਦਰਿਆਮਿਰਜ਼ਾ ਸਾਹਿਬਾਂਕੈਨੇਡਾਪੰਜਾਬੀ ਸੱਭਿਆਚਾਰਧਾਰਾ 370ਹਵਾ ਪ੍ਰਦੂਸ਼ਣਵਾਕਇਕਾਂਗੀਪਰਾਬੈਂਗਣੀ ਕਿਰਨਾਂਖੇਤੀਬਾੜੀਪਾਸ਼ਯੂਬਲੌਕ ਓਰਿਜਿਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬੀ ਲੋਕ ਖੇਡਾਂਮਦਰ ਟਰੇਸਾਧਨੀ ਰਾਮ ਚਾਤ੍ਰਿਕਰਾਜਾਨਿਊਜ਼ੀਲੈਂਡਹਾੜੀ ਦੀ ਫ਼ਸਲਮਹਾਂਰਾਣਾ ਪ੍ਰਤਾਪਲੱਖਾ ਸਿਧਾਣਾਨਿਰੰਜਨਜਾਵਾ (ਪ੍ਰੋਗਰਾਮਿੰਗ ਭਾਸ਼ਾ)ਪੰਜਾਬ (ਭਾਰਤ) ਵਿੱਚ ਖੇਡਾਂਸੁਖਮਨੀ ਸਾਹਿਬਕੈਲੀਫ਼ੋਰਨੀਆਬੱਦਲ2020ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਮਾਤਾ ਗੁਜਰੀਵਿਆਕਰਨਿਕ ਸ਼੍ਰੇਣੀਇਤਿਹਾਸਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)🡆 More