ਰਾਵੀ

ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ ਪੰਜ / پنج, ਆਬ/آب (ਪੰਜ ਨਦੀਆਂ)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

ਰਾਵੀ
ਰਾਵੀ
ਸਰੀਰਕ ਵਿਸ਼ੇਸ਼ਤਾਵਾਂ
Mouthਚਨਾਬ ਦਰਿਆ
ਲੰਬਾਈ720 km (450 mi)
Basin features
River systemIndus River System

ਹਵਾਲੇ


Tags:

ਚਨਾਬ ਦਰਿਆਪਾਕਿਸਤਾਨਪੰਜਾਬ, ਭਾਰਤਮਾਧੋਪੁਰ

🔥 Trending searches on Wiki ਪੰਜਾਬੀ:

ਪੰਜਾਬਅਕਬਰਅਸ਼ਟਮੁਡੀ ਝੀਲਵਾਲੀਬਾਲਲੋਧੀ ਵੰਸ਼ਵਿਆਕਰਨਿਕ ਸ਼੍ਰੇਣੀਕਰਤਾਰ ਸਿੰਘ ਦੁੱਗਲਆਇਡਾਹੋਘੱਟੋ-ਘੱਟ ਉਜਰਤਫਸਲ ਪੈਦਾਵਾਰ (ਖੇਤੀ ਉਤਪਾਦਨ)ਦਮਸ਼ਕਸੁਖਮਨੀ ਸਾਹਿਬਮੈਟ੍ਰਿਕਸ ਮਕੈਨਿਕਸਸਿਮਰਨਜੀਤ ਸਿੰਘ ਮਾਨਪੂਰਨ ਸਿੰਘਸੁਪਰਨੋਵਾਗੂਗਲਚਮਕੌਰ ਦੀ ਲੜਾਈਕ੍ਰਿਕਟਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਰਮੀ ਭਾਸ਼ਾਸਾਊਥਹੈਂਪਟਨ ਫੁੱਟਬਾਲ ਕਲੱਬ2006ਕਰਨੈਲ ਸਿੰਘ ਈਸੜੂਪੰਜਾਬ ਦੀ ਕਬੱਡੀਕ੍ਰਿਕਟ ਸ਼ਬਦਾਵਲੀਈਸ਼ਵਰ ਚੰਦਰ ਨੰਦਾਬਲਵੰਤ ਗਾਰਗੀ27 ਮਾਰਚਗੌਤਮ ਬੁੱਧਧਨੀ ਰਾਮ ਚਾਤ੍ਰਿਕਲੋਕ ਸਭਾਵਿਟਾਮਿਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬ ਵਿਧਾਨ ਸਭਾ ਚੋਣਾਂ 1992ਗ੍ਰਹਿਨਾਜ਼ਿਮ ਹਿਕਮਤ15ਵਾਂ ਵਿੱਤ ਕਮਿਸ਼ਨਰੂਸਫ਼ਰਿਸ਼ਤਾਭਗਤ ਸਿੰਘਜਾਹਨ ਨੇਪੀਅਰਤਬਾਸ਼ੀਰ20 ਜੁਲਾਈਦਿਲਅੰਤਰਰਾਸ਼ਟਰੀ ਮਹਿਲਾ ਦਿਵਸ1923ਵਟਸਐਪਘੋੜਾਧਰਤੀਸਦਾਮ ਹੁਸੈਨ6 ਜੁਲਾਈਲੈਰੀ ਬਰਡਜ਼ਅਨੀਮੀਆਮੀਡੀਆਵਿਕੀਫ਼ੀਨਿਕਸਚੀਫ਼ ਖ਼ਾਲਸਾ ਦੀਵਾਨਅੰਮ੍ਰਿਤਾ ਪ੍ਰੀਤਮਇੰਡੀਅਨ ਪ੍ਰੀਮੀਅਰ ਲੀਗਵੋਟ ਦਾ ਹੱਕਮਹਿੰਦਰ ਸਿੰਘ ਧੋਨੀਦਰਸ਼ਨਭਾਰਤ ਦਾ ਇਤਿਹਾਸਛੋਟਾ ਘੱਲੂਘਾਰਾਬੁੱਧ ਧਰਮਯੁੱਧ ਸਮੇਂ ਲਿੰਗਕ ਹਿੰਸਾਕਾਰਲ ਮਾਰਕਸਲਾਲਾ ਲਾਜਪਤ ਰਾਏਕੁਆਂਟਮ ਫੀਲਡ ਥਿਊਰੀਨਾਰੀਵਾਦਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਮਸੰਦਮਾਤਾ ਸੁੰਦਰੀ੧੯੨੧ਸੈਂਸਰਆਈ ਹੈਵ ਏ ਡਰੀਮ2015 ਹਿੰਦੂ ਕੁਸ਼ ਭੂਚਾਲ🡆 More