6 ਜੁਲਾਈ: ਤਾਰੀਖ਼

6 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 187ਵਾਂ (ਲੀਪ ਸਾਲ ਵਿੱਚ 188ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 178 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

6 ਜੁਲਾਈ: ਤਾਰੀਖ਼ 
ਨਾਥੂ ਲਾ
  • 1415ਚੈੱਕ ਗਣਰਾਜ ਵਿੱਚ ਜਾਨ ਹੁਸ ਨਾਂ ਦੇ ਇੱਕ ਬੰਦੇ ਵਲੋਂ ਚਰਚ ਦੀ ਕੁਰਪਸ਼ਨ ਵਿਰੁਧ ਆਵਾਜ਼ ਉਠਾਉਣ ‘ਤੇ ਪਾਦਰੀਆਂ ਦੇ ਹੁਕਮ ਹੇਠ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ।
  • 1523ਇੰਗਲੈਂਡ ਵਿੱਚ ਮਸ਼ਹੂਰ ਵਕੀਲ ਸਰ ਥਾਮਸ ਮੂਰ ਵਲੋਂ ਬਾਦਸ਼ਾਹ ਨੂੰ ਚਰਚ ਦਾ ਮੁਖੀ ਮੰਨ ਕੇ ਉਸ ਦੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਨਾਂਹ ਕਰਨ ‘ਤੇ ਸਜ਼ਾ ਵਜੋਂ ਉਸ ਦਾ ਸਿਰ ਵੱਢ ਦਿਤਾ ਗਿਆ।
  • 1892ਦਾਦਾ ਭਾਈ ਨਾਰੋਜੀ ਨੇ ਇੰਗਲੈਂਡ ਦੀ ਪਾਰਲੀਮੈਂਟ ਦੀ ਚੋਣ ਜਿੱਤੀ। ਉਹ ਇੰਗਲੈਂਡ ਦੀ ਪਾਰਲੀਮੈਂਟ ਵਾਸਤੇ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਸੀ।
  • 1923 – ਰੂਸ ਦੀ ਸਰਦਾਰੀ ਹੇਠ ‘ਯੂਨੀਅਨ ਆਫ਼ ਸੋਵੀਅਤ ਰੀਪਬਲਿਕਜ਼’ (U.S.S.R.) ਦਾ ਮੁੱਢ ਬੱਝਾ।
  • 2006 – ਭਾਰਤ ਅਤੇ ਚੀਨ ਵਿਚਕਾਰ ਨਾਥੂ ਲਾ ਰਸਤਾ 44 ਸਾਲਾਂ ਬਾਅਦ ਖੋਲਿਆ ਗਿਆ।

ਜਨਮ

6 ਜੁਲਾਈ: ਤਾਰੀਖ਼ 
ਪ੍ਰਭਜੋਤ ਕੌਰ

ਦਿਹਾਂਤ

6 ਜੁਲਾਈ: ਤਾਰੀਖ਼ 
ਮੋਪਾਸਾਂ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਮਦਰ ਟਰੇਸਾਅਕਾਲ ਤਖ਼ਤਹਾਰਮੋਨੀਅਮਚਰਖ਼ਾਮਸੰਦਮਹਾਤਮਾ ਗਾਂਧੀਪਾਣੀਪਤ ਦੀ ਪਹਿਲੀ ਲੜਾਈਤਾਜ ਮਹਿਲਭਾਈ ਗੁਰਦਾਸ ਦੀਆਂ ਵਾਰਾਂਨਾਮਆਧੁਨਿਕਤਾਆਸਟਰੇਲੀਆਫ਼ਿਰੋਜ਼ਪੁਰਦਿਨੇਸ਼ ਸ਼ਰਮਾਪਿਆਜ਼ਸਿੱਖ ਸਾਮਰਾਜਅਰਥ-ਵਿਗਿਆਨਇੰਦਰਆਧੁਨਿਕ ਪੰਜਾਬੀ ਵਾਰਤਕਜ਼ਕਰੀਆ ਖ਼ਾਨਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਖੋਜ ਦਾ ਇਤਿਹਾਸਤਰਾਇਣ ਦੀ ਦੂਜੀ ਲੜਾਈਮੁਹਾਰਨੀਰਣਜੀਤ ਸਿੰਘਕਾਗ਼ਜ਼ਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਤਮਾਕੂਬਾਸਕਟਬਾਲਅਰਦਾਸਅੰਬਾਲਾਸੂਚਨਾਸੀ++ਮਨੋਵਿਗਿਆਨਪੂਰਨਮਾਸ਼ੀਜਨ ਬ੍ਰੇਯ੍ਦੇਲ ਸਟੇਡੀਅਮਜਨਮਸਾਖੀ ਅਤੇ ਸਾਖੀ ਪ੍ਰੰਪਰਾਹਰਨੀਆਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਵੇਦਭੱਟਾਂ ਦੇ ਸਵੱਈਏਵਾਰਤਕਗੂਗਲਮਨੁੱਖਮਨੁੱਖੀ ਦਿਮਾਗਵਿਅੰਜਨਜੈਵਿਕ ਖੇਤੀਸੰਤ ਅਤਰ ਸਿੰਘਵਾਰਿਸ ਸ਼ਾਹਛੱਲਾਕ੍ਰਿਕਟਉਪਭਾਸ਼ਾਗੁਰਮਤਿ ਕਾਵਿ ਧਾਰਾਫਾਸ਼ੀਵਾਦਅਮਰ ਸਿੰਘ ਚਮਕੀਲਾ (ਫ਼ਿਲਮ)ਦ ਟਾਈਮਜ਼ ਆਫ਼ ਇੰਡੀਆਨਾਨਕ ਸਿੰਘਵਾਯੂਮੰਡਲਮਿਸਲਵਿਸ਼ਵ ਸਿਹਤ ਦਿਵਸਸੂਫ਼ੀ ਕਾਵਿ ਦਾ ਇਤਿਹਾਸਵਿਗਿਆਨ ਦਾ ਇਤਿਹਾਸਮਾਂਮਿੱਕੀ ਮਾਉਸਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਵ-ਮਾਰਕਸਵਾਦਪੰਜਾਬੀ ਸੂਫ਼ੀ ਕਵੀਪੰਜਾਬੀ ਸਾਹਿਤ ਆਲੋਚਨਾਸਕੂਲਸਿਹਤਤਖ਼ਤ ਸ੍ਰੀ ਦਮਦਮਾ ਸਾਹਿਬਪੰਛੀਤੁਰਕੀ ਕੌਫੀਭਗਤ ਸਿੰਘ🡆 More