24 ਜੁਲਾਈ

24 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 205ਵਾਂ (ਲੀਪ ਸਾਲ ਵਿੱਚ 206ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 160 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 1567ਇੰਗਲੈਂਡ ਦੀ ਰਾਣੀ ਕੁਈਨ ਮੇਰੀ ਨੂੰ ਗ੍ਰਿਫ਼ਤਾਰ ਕਰ ਕੇ ਤਖ਼ਤ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਦਾ ਇੱਕ ਸਾਲਾ ਪੁੱਤਰ ਜੇਮਜ਼ ਬਾਦਸ਼ਾਹ ਬਣਾਇਆ ਗਿਆ।
  • 1704ਇੰਗਲੈਂਡ ਦੇ ਐਡਮਿਰਲ ਜਾਰਜ ਰੂਕੇ ਨੇ ਸਪੇਨ ਦੇ ਸ਼ਹਿਰ ਜਿਬਰਾਲਟਰ ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿੱਚ 27% ਇੰਗਲਿਸ਼, 24% ਸਪੈਨਿਸ਼, 20% ਇਟੈਲੀਅਨ, 10% ਪੁਰਤਗੇਜ਼ੀ, 8% ਮਾਲਟਾ ਵਾਸੀ, 3% ਯਹੂਦੀ ਅਤੇ ਕੁਝ ਕੁ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿੱਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
  • 1932– ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
  • 1974ਅਮਰੀਕਾ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਸਕੈਂਡਲ ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।
  • 1985ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
  • 1991– ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ।

ਜਨਮ

ਮੌਤ

24 ਜੁਲਾਈ 
ਬਾਬਾ ਗੁਰਦਿੱਤ ਸਿੰਘ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਗੁਰੂ ਗੋਬਿੰਦ ਸਿੰਘ ਮਾਰਗਭਾਈ ਘਨੱਈਆਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਹਾਸ਼ਮ ਸ਼ਾਹਪੰਜਾਬੀ ਆਲੋਚਨਾਕਬੱਡੀਅਨੁਪ੍ਰਾਸ ਅਲੰਕਾਰਭਾਰਤੀ ਪੰਜਾਬੀ ਨਾਟਕਅੰਮ੍ਰਿਤਾ ਪ੍ਰੀਤਮਰਿਹਾਨਾਤੂੰ ਮੱਘਦਾ ਰਹੀਂ ਵੇ ਸੂਰਜਾਸਿੱਧੂ ਮੂਸੇ ਵਾਲਾਗਿੱਦੜਬਾਹਾਹੁਸਤਿੰਦਰਭਾਈ ਗੁਰਦਾਸਪੁਠ-ਸਿਧਵੀਅਤਨਾਮਭਾਰਤੀ ਜਨਤਾ ਪਾਰਟੀਭਾਈ ਲਾਲੋਇੰਡੀਆ ਗੇਟਮਨੁੱਖੀ ਸਰੀਰਕਾਗ਼ਜ਼ਲੈਸਬੀਅਨਦੂਜੀ ਸੰਸਾਰ ਜੰਗਦਲੀਪ ਕੁਮਾਰਭਾਰਤ ਦਾ ਪ੍ਰਧਾਨ ਮੰਤਰੀਵਰਿਆਮ ਸਿੰਘ ਸੰਧੂਦੇਸ਼ਕੋਹਿਨੂਰਬੁਝਾਰਤਾਂਸਾਰਕਆਧੁਨਿਕ ਪੰਜਾਬੀ ਵਾਰਤਕਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਰਵਾਇਤੀ ਦਵਾਈਆਂਪੰਜਾਬੀ ਵਿਆਕਰਨਪੰਜਾਬੀ ਲੋਕ ਕਲਾਵਾਂਕੁੱਕੜਕੈਨੇਡਾਮਨੀਕਰਣ ਸਾਹਿਬਪਹਾੜਪੰਜਾਬੀ ਵਿਆਹ ਦੇ ਰਸਮ-ਰਿਵਾਜ਼ਫ਼ੇਸਬੁੱਕਬਿਰਤਾਂਤ-ਸ਼ਾਸਤਰਮੁਦਰਾਬੱਬੂ ਮਾਨਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਈ ਨਿਰਮਲ ਸਿੰਘ ਖ਼ਾਲਸਾਪਾਉਂਟਾ ਸਾਹਿਬਰੇਖਾ ਚਿੱਤਰਆਧੁਨਿਕ ਪੰਜਾਬੀ ਸਾਹਿਤਊਧਮ ਸਿੰਘਕਰਮਜੀਤ ਅਨਮੋਲਵਿਰਾਟ ਕੋਹਲੀਆਸਾ ਦੀ ਵਾਰਦਮਦਮੀ ਟਕਸਾਲਹਾਥੀਪੰਜਾਬੀ ਵਿਕੀਪੀਡੀਆਰਣਜੀਤ ਸਿੰਘਉਰਦੂਐਕਸ (ਅੰਗਰੇਜ਼ੀ ਅੱਖਰ)ਤਾਪਮਾਨਉਪਵਾਕਮਾਸਕੋਆਸਟਰੇਲੀਆਡਾ. ਦੀਵਾਨ ਸਿੰਘਮਿਰਜ਼ਾ ਸਾਹਿਬਾਂਅੰਗਰੇਜ਼ੀ ਬੋਲੀਸੰਤ ਸਿੰਘ ਸੇਖੋਂਮਹਾਨ ਕੋਸ਼2022 ਪੰਜਾਬ ਵਿਧਾਨ ਸਭਾ ਚੋਣਾਂਕਬਾਇਲੀ ਸਭਿਆਚਾਰਭਾਰਤ ਦਾ ਚੋਣ ਕਮਿਸ਼ਨਨਿਕੋਟੀਨਪੜਨਾਂਵ🡆 More