28 ਜੁਲਾਈ

28 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 209ਵਾਂ (ਲੀਪ ਸਾਲ ਵਿੱਚ 210ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 156 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

28 ਜੁਲਾਈ 
ਦ ਟ੍ਰਿਬਿਊਨ
  • 1794ਫ਼ਰਾਂਸ ਵਿੱਚ ਕਈ ਇਨਕਲਾਬ ਲਿਆਉਣ ਵਿੱਚ ਮਦਦਗਾਰ ਰਾਬਸਪੀਅਰ ਦਾ ਸਿਰ ਕਲਮ ਕਰ ਕੇ ਉਸ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ।
  • 1925– ਗੁਰਦਵਾਰਾ ਐਕਟ ਗਵਰਨਰ ਵਲੋਂ ਦਸਤਖ਼ਤ ਕਰਨ ‘ਤੇ ਇਹ ਬਿੱਲ ਐਕਟ ਬਣ ਗਿਆ।
  • 1945– ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿੱਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿੱਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿੱਚ ਬਣੀ ਸੀ। ਸੰਨ 1972 ਤਕ ਇਹ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਸੀ।
  • 1951ਵਾਲਟ ਡਿਜ਼ਨੀ ਦੀ ਫ਼ਿਲਮ ‘ਐਲਿਸ ਇਨ ਵੰਡਲੈਂਡ’ ਰੀਲੀਜ਼ ਕੀਤੀ ਗਈ।
  • 1979– ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ।
  • 1998– ਇੰਟਰਨੈੱਟ ’ਤੇ ਦ ਟ੍ਰਿਬਿਊਨ ਦੀ ਵੈੱਬਸਾਈਟ ਲਾਂਚ ਹੋਈਦੀ ਵੈੱਬਸਾਈਟ ਲਾਂਚ ਹੋਈ।
  • 2012ਹਰਿਆਣਾ ਵਿੱਚ ਹੋਦ ਚਿੱਲੜ ਕਾਂਡ ਵਾਪਰਿਆ।
  • 2012ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ ਲੁਧਿਆਣਾ ਵਿਖੇ ਲਾਈ ਗਈ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਬਾਬਾ ਫ਼ਰੀਦਸਿਹਤਮੰਦ ਖੁਰਾਕਇੰਸਟਾਗਰਾਮਦਿਨੇਸ਼ ਸ਼ਰਮਾਗੂਰੂ ਨਾਨਕ ਦੀ ਪਹਿਲੀ ਉਦਾਸੀਧੁਨੀ ਵਿਉਂਤਵਿਧਾਤਾ ਸਿੰਘ ਤੀਰਢੋਲਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬ (ਭਾਰਤ) ਵਿੱਚ ਖੇਡਾਂਘੜਾਕਾਗ਼ਜ਼ਭਾਸ਼ਾ ਵਿਭਾਗ ਪੰਜਾਬਕਬੂਤਰਲਿਵਰ ਸਿਰੋਸਿਸਭਾਬੀ ਮੈਨਾ (ਕਹਾਣੀ ਸੰਗ੍ਰਿਹ)ਜਰਮਨੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੱਪ (ਸਾਜ਼)ਕਰਤਾਰ ਸਿੰਘ ਦੁੱਗਲਭਾਈ ਗੁਰਦਾਸਲੋਕ ਕਲਾਵਾਂਲੋਕ ਸਾਹਿਤਪੰਜਾਬ , ਪੰਜਾਬੀ ਅਤੇ ਪੰਜਾਬੀਅਤਸਫ਼ਰਨਾਮੇ ਦਾ ਇਤਿਹਾਸਬਾਸਕਟਬਾਲਜਸਬੀਰ ਸਿੰਘ ਆਹਲੂਵਾਲੀਆਗਿਆਨੀ ਦਿੱਤ ਸਿੰਘਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਹਿੰਦੀ ਭਾਸ਼ਾਸੰਸਮਰਣਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਗੂਰੂ ਨਾਨਕ ਦੀ ਦੂਜੀ ਉਦਾਸੀਰਸ (ਕਾਵਿ ਸ਼ਾਸਤਰ)ਮਾਈ ਭਾਗੋਬਵਾਸੀਰਸੋਹਿੰਦਰ ਸਿੰਘ ਵਣਜਾਰਾ ਬੇਦੀਗ੍ਰਹਿਅਲੰਕਾਰ ਸੰਪਰਦਾਇਵਾਰਤਕਸੁਖਬੰਸ ਕੌਰ ਭਿੰਡਰਪ੍ਰਮੁੱਖ ਅਸਤਿਤਵਵਾਦੀ ਚਿੰਤਕਭਾਰਤ ਦਾ ਆਜ਼ਾਦੀ ਸੰਗਰਾਮਗੁਰੂ ਹਰਿਰਾਇਗੁਰੂ ਗੋਬਿੰਦ ਸਿੰਘਨਿਸ਼ਾਨ ਸਾਹਿਬਗੁਰਦੁਆਰਾ ਬੰਗਲਾ ਸਾਹਿਬਜੀਵਨੀਆਸਾ ਦੀ ਵਾਰਅਰਬੀ ਭਾਸ਼ਾਬਾਬਾ ਬੁੱਢਾ ਜੀ25 ਅਪ੍ਰੈਲਈਸ਼ਵਰ ਚੰਦਰ ਨੰਦਾਨਾਂਵ ਵਾਕੰਸ਼ਰਾਜਨੀਤੀ ਵਿਗਿਆਨਸਿੱਖ ਧਰਮ ਦਾ ਇਤਿਹਾਸਬਲਾਗਆਸਟਰੀਆਰੇਤੀਪੱਤਰਕਾਰੀਲੋਕ ਸਭਾਮੇਰਾ ਪਿੰਡ (ਕਿਤਾਬ)ਪੂਰਨਮਾਸ਼ੀਸੱਤਿਆਗ੍ਰਹਿਸਵਰ ਅਤੇ ਲਗਾਂ ਮਾਤਰਾਵਾਂਪੰਜਾਬ ਦੇ ਲੋਕ ਸਾਜ਼ਸ਼ਖ਼ਸੀਅਤਇਸ਼ਤਿਹਾਰਬਾਜ਼ੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਗੁਰਦੁਆਰਾਟਾਹਲੀਔਰੰਗਜ਼ੇਬਅਕਬਰਪੁਆਧੀ ਉਪਭਾਸ਼ਾ🡆 More