ਕਾਰਲ ਪੌਪਰ

ਸਰ ਕਾਰਲ ਰਾਇਮੰਡ ਪੌਪਰ CH FRS FBA (28 ਜੁਲਾਈ 1902 – 17 ਸਤੰਬਰ 1994) ਇੱਕ ਆਸਤ੍ਰਿਆਈ-ਬਰਤਾਨਵੀ ਦਾਰਸ਼ਨਿਕ, ਅਕਾਦਮਿਕ ਅਤੇ ਸਮਾਜਿਕ ਟਿੱਪਣੀਕਾਰ ਸੀ। ਉਹ 20ਵੀਂ ਸਦੀ ਦੇ ਵਿਗਿਆਨ ਦੇ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕਾਂ ਵਿੱਚੋਂ ਇੱਕ ਸੀ। ਪੌਪਰ ਦੇ ਅਨੁਸਾਰ, ਅਨੁਭਵ-ਸਿੱਧ ਵਿਗਿਆਨਾਂ ਵਿੱਚ ਮਿਲ਼ਦਾ ਕੋਈ ਸਿਧਾਂਤ ਕਦੇ ਵੀ ਸਾਬਤ ਨਹੀਂ ਕੀਤਾ ਜਾ ਸਕਦਾ ਹੈ, ਪਰ ਉਸਨੂੰ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ। ਮਤਲਬ ਕਿ ਇਸਦੀ ਨਿਰਣਾਇਕ ਪ੍ਰਯੋਗਾਂ ਨਾਲ ਜਾਂਚ ਕੀਤੀ ਜਾ ਸਕਦੀ ਹੈ (ਅਤੇ ਹੋਣੀ ਚਾਹੀਦੀ ਹੈ)। ਪੌਪਰ ਗਿਆਨ ਦੇ ਕਲਾਸੀਕਲ ਜਾਇਜ਼ ਠਹਿਰਾਉਣ ਵਾਲ਼ੇ ਵਰਣਨਾਂ ਦਾ ਵਿਰੋਧ ਕਰਦਾ ਸੀ, ਜਿਸਨੂੰ ਉਸਨੇ ਆਲੋਚਨਾਤਮਕ ਤਰਕਸ਼ੀਲਤਾ ਨਾਲ ਬਦਲ ਦਿੱਤਾ, ਅਰਥਾਤ ਫ਼ਲਸਫ਼ੇ ਦੇ ਇਤਿਹਾਸ ਵਿੱਚ ਆਲੋਚਨਾ ਦਾ ਪਹਿਲਾ ਜਾਇਜ਼ ਨਾ ਠਹਿਰਾਉਣ ਵਾਲ਼ਾ ਦਰਸ਼ਨ।

ਕਾਰਲ ਪੌਪਰ
ਕਾਰਲ ਪੌਪਰ
ਸਰ ਕਾਰਲ ਪੌਪਰ 1980ਵਿਆਂ ਵਿੱਚ
ਜਨਮ(1902-07-28)28 ਜੁਲਾਈ 1902
ਮੌਤ17 ਸਤੰਬਰ 1994(1994-09-17) (ਉਮਰ 92)
ਲੰਡਨ, ਇੰਗਲੈਂਡ
ਰਾਸ਼ਟਰੀਅਤਾਆਸਟਰੀਆਈ-ਬਰਤਾਨਵੀ
ਕਾਲ20th century philosophy
ਖੇਤਰਪੱਛਮੀ ਫਲਸਫਾ
ਸਕੂਲਆਲੋਚਨਾਤਮਕ ਤਰਕਵਾਦ
ਉਦਾਰਵਾਦ
ਮੁੱਖ ਰੁਚੀਆਂ
ਗਿਆਨ ਸਿਧਾਂਤ
ਤਾਰਕਿਕਤਾ
ਵਿਗਿਆਨ ਦਾ ਦਰਸ਼ਨ
ਤਰਕ ਸ਼ਾਸਤਰ
ਸਮਾਜਿਕ ਅਤੇ ਰਾਜਨੀਤਕ ਦਰਸ਼ਨ
ਅਧਿਆਤਮਵਾਦ
ਮਨ ਦਾ ਦਰਸ਼ਨ
ਜੀਵਨ ਦੀ ਉਤਪਤੀ
ਕੁਆਂਟਮ ਮਕੈਨਿਕਸ ਦੀ ਵਿਆਖਿਆ
ਮੁੱਖ ਵਿਚਾਰ
ਆਲੋਚਨਾਤਮਕ ਤਰਕਵਾਦ
Falsificationism
Evolutionary trial and error view of the growth of knowledge
Propensity interpretation
Open society
Cosmological pluralism
Modified essentialism
Axiomatization of probability
Active ਡਾਰਵਿਨਵਾਦ
Spearhead model of evolution
Truthlikeness
Objective hermeneutics
The paradox of tolerance
Critical dualism (of facts and standards)
Negative utilitarism
ਪ੍ਰਭਾਵਿਤ ਕਰਨ ਵਾਲੇ
  • Socrates · Lycophron · Aristotle · Descartes"Cartesianism (philosophy): Contemporary influences" in Britannica Online Encyclopedia · Kant · Schopenhauer · Hegel  · Einstein · Kierkegaard · Wittgenstein · Vienna Circle · Hayek · Tarski · Selz · Russell · Campbell · Burke · Mill  · Hume  · Wächtershäuser
ਪ੍ਰਭਾਵਿਤ ਹੋਣ ਵਾਲੇ
  • Virtually all philosophy of science since 1930s · Hayek · Friedman · Lakatos · Feyerabend · Soros · Miller · Agassi · Bartley · Gombrich · Jarvie · Dahrendorf · Levinson · Schmidt · Munz · Magee · Lorenz · Shearmur · Medawar · Dimitrakos · Albert · Gellner · Dirk Verhofstadt · Taleb · Deutsch · Eccles · Penrose · Hawking
ਕਾਰਲ ਪੌਪਰ
ਵਿਆਨਾ ਯੂਨੀਵਰਸਿਟੀ ਦੇ ਅਰਕਾਡੇਨਹੌਫ ਵਿੱਚ ਪੌਪਰ ਦਾ ਬਸਟ

ਰਾਜਨੀਤਿਕ ਪ੍ਰਵਚਨ ਵਿੱਚ, ਉਹ ਉਦਾਰਵਾਦੀ ਜਮਹੂਰੀਅਤ ਅਤੇ ਸਮਾਜਿਕ ਆਲੋਚਨਾ ਦੇ ਸਿਧਾਂਤਾਂ ਦੀ ਆਪਣੀ ਜੋਰਦਾਰ ਵਕਾਲਤ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਬਾਰੇ ਉਸਦਾ ਕਹਿਣਾ ਸੀ ਕਿ ਇਨ੍ਹਾਂ ਨੇ ਖੁੱਲੇ ਸਮਾਜ ਦਾ ਪ੍ਰਫੁੱਲਿਤ ਹੋਣਾ ਸੰਭਵ ਬਣਾਇਆ ਹੈ। ਉਸਦੇ ਰਾਜਨੀਤਿਕ ਦਰਸ਼ਨ ਨੇ ਪ੍ਰਮੁੱਖ ਜਮਹੂਰੀ ਰਾਜਨੀਤਿਕ ਵਿਚਾਰਧਾਰਾਵਾਂ ਦੇ ਵਿਚਾਰਾਂ ਨੂੰ ਅਪਣਾਇਆ, ਜਿਸ ਵਿੱਚ ਸੁਤੰਤਰਤਾਵਾਦ / ਕਲਾਸੀਕਲ ਉਦਾਰਵਾਦ, ਸਮਾਜਵਾਦ / ਸਮਾਜਿਕ ਜਮਹੂਰੀਅਤ ਅਤੇ ਰੂੜੀਵਾਦ ਸ਼ਾਮਲ ਹਨ, ਅਤੇ ਉਨ੍ਹਾਂ ਦੀ ਸੁਲਾਹ ਕਰਾਉਣ ਦੀ ਕੋਸ਼ਿਸ਼ ਕੀਤੀ।

ਹਵਾਲੇ

Tags:

ਅਕੈਡਮੀਅਨੁਭਵਵਾਦਦਰਸ਼ਨਵਿਗਿਆਨ ਦਾ ਦਰਸ਼ਨ

🔥 Trending searches on Wiki ਪੰਜਾਬੀ:

2024 ਵਿੱਚ ਮੌਤਾਂਬ੍ਰਿਸਟਲ ਯੂਨੀਵਰਸਿਟੀਦੁੱਲਾ ਭੱਟੀਸ਼ਿਵ ਕੁਮਾਰ ਬਟਾਲਵੀਲੋਕ ਸਾਹਿਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾਕੰਪਿਊਟਰਜਨਰਲ ਰਿਲੇਟੀਵਿਟੀਰਾਣੀ ਨਜ਼ਿੰਗਾਲਿਪੀ੧੯੨੧ਲੋਕ-ਸਿਆਣਪਾਂਭਾਈ ਮਰਦਾਨਾਲੰਬੜਦਾਰ28 ਅਕਤੂਬਰਅਲਵਲ ਝੀਲਪੰਜਾਬ (ਭਾਰਤ) ਦੀ ਜਨਸੰਖਿਆਪਾਸ਼ ਦੀ ਕਾਵਿ ਚੇਤਨਾਜਾਵੇਦ ਸ਼ੇਖਪੀਜ਼ਾਪੰਜਾਬੀ ਅਖਾਣ15ਵਾਂ ਵਿੱਤ ਕਮਿਸ਼ਨਬ੍ਰਾਤਿਸਲਾਵਾਵਾਕੰਸ਼ਪੰਜਾਬ ਦੇ ਮੇਲੇ ਅਤੇ ਤਿਓੁਹਾਰਗੜ੍ਹਵਾਲ ਹਿਮਾਲਿਆਅਜੀਤ ਕੌਰਮਹਿਮੂਦ ਗਜ਼ਨਵੀਮਾਰਲੀਨ ਡੀਟਰਿਚਫ਼ਲਾਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਭਾਰਤੀ ਜਨਤਾ ਪਾਰਟੀਹੁਸ਼ਿਆਰਪੁਰਅੱਲ੍ਹਾ ਯਾਰ ਖ਼ਾਂ ਜੋਗੀਕਿਰਿਆਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਗੈਰੇਨਾ ਫ੍ਰੀ ਫਾਇਰਮੀਂਹਮਾਘੀਮਿੱਟੀਬੀ.ਬੀ.ਸੀ.ਕਾਵਿ ਸ਼ਾਸਤਰਬਵਾਸੀਰਮੈਟ੍ਰਿਕਸ ਮਕੈਨਿਕਸਐਸਟਨ ਵਿਲਾ ਫੁੱਟਬਾਲ ਕਲੱਬਪੰਜਾਬ ਦਾ ਇਤਿਹਾਸਫੁੱਲਦਾਰ ਬੂਟਾਸਖ਼ਿਨਵਾਲੀਨਾਰੀਵਾਦਜਪਾਨਪਹਿਲੀ ਐਂਗਲੋ-ਸਿੱਖ ਜੰਗਲੁਧਿਆਣਾ6 ਜੁਲਾਈਆਦਿ ਗ੍ਰੰਥਤਾਸ਼ਕੰਤਗੂਗਲ ਕ੍ਰੋਮਸੂਰਜ1911ਸੁਰਜੀਤ ਪਾਤਰਅੰਮ੍ਰਿਤਾ ਪ੍ਰੀਤਮਅਜਮੇਰ ਸਿੰਘ ਔਲਖਬਿਆਸ ਦਰਿਆਮੱਧਕਾਲੀਨ ਪੰਜਾਬੀ ਸਾਹਿਤਸੁਪਰਨੋਵਾਸ਼ਬਦਜਾਪਾਨਕਾਰਲ ਮਾਰਕਸਅਕਾਲ ਤਖ਼ਤਸੰਯੁਕਤ ਰਾਜ ਡਾਲਰਤਖ਼ਤ ਸ੍ਰੀ ਦਮਦਮਾ ਸਾਹਿਬਸ਼ਿੰਗਾਰ ਰਸਡਵਾਈਟ ਡੇਵਿਡ ਆਈਜ਼ਨਹਾਵਰਪੁਰਾਣਾ ਹਵਾਨਾਮੋਹਿੰਦਰ ਅਮਰਨਾਥ🡆 More