ਉਦਾਰਵਾਦ

ਉਦਾਰਵਾਦ (ਅੰਗਰੇਜ਼ੀ:Liberalism) ਵਿਅਕਤੀਗਤ ਸੁਤੰਤਰਤਾ ਦੇ ਸਮਰਥਨ ਦਾ ਰਾਜਨੀਤਕ ਦਰਸ਼ਨ ਹੈ। ਵਰਤਮਾਨ ਵਿਸ਼ਵ ਵਿੱਚ ਇਹ ਅਤਿਅੰਤ ਪ੍ਰਤਿਸ਼ਠਿਤ ਧਾਰਨਾ ਹੈ। ਪੂਰੇ ਇਤਹਾਸ ਵਿੱਚ ਅਨੇਕਾਂ ਦਾਰਸ਼ਨਿਕਾਂ ਨੇ ਇਸਨੂੰ ਬਹੁਤ ਮਹੱਤਵ ਅਤੇ ਮਾਣ ਦਿੱਤਾ। ਉਦਾਰਵਾਦ ਦਾ ਮੁੱਖ ਕੇਂਦਰ ਇੱਕ ਸੁਤੰਤਰ ਵਿਅਕਤੀ ਹੈ। ਉਦਾਰਵਾਦ ਇੱਕ ਆਰਥਿਕ ਅਤੇ ਰਾਜਨੀਤਿਕ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦਾ ਆਰੰਭ 16ਵੀਂ ਸਦੀ ਵਿੱਚ ਹੋ ਗਿਆ ਸੀ ਅਤੇ 17ਵੀਂ, 18ਵੀਂ ਅਤੇ 19ਵੀਂ ਸਦੀ ਵਿੱਚ ਇਸਦਾ ਕਾਫੀ ਵਿਕਾਸ ਹੋਇਆ ਸੀ। ਉਦਾਰਵਾਦੀ ਵਿਚਾਰਧਾਰਾ ਵਿੱਚ ਸਮੇਂ ਦੇ ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ। ਇਨ੍ਹਾਂ ਪਰਿਵਰਤਨਾਂ ਦੇ ਆਧਾਰ ਤੇ ਉਦਾਰਵਾਦ ਦੇ ਦੋ ਰੂਪ ਮੰਨੇ ਜਾਂਦੇ ਹਨ-

  1. ਪਰੰਪਰਾਵਾਦੀ ਉਦਾਰਵਾਦ
  2. ਸਮਕਾਲੀ ਉਦਾਰਵਾਦ

ਉਦਾਰਵਾਦ ਦੇ ਸ਼ਬਦੀ ਅਰਥ

ਉਦਾਰਵਾਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ 'ਲਿਬਰੇਲਿਜਮ' (Liberalism) ਦਾ ਪੰਜਾਬੀ ਅਨੁਵਾਦ ਹੈ। 'ਲਿਬਰੇਲਿਜ਼ਮ' ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ 'ਲਿਬਰਲਿਸ' ਤੋਂ ਹੋ ਹੈ। 'ਲਿਬਰੇਲਿਸ' ਸ਼ਬਦ ਦਾ ਅਰਥ ਸੁਤੰਤਰ ਵਿਅਕਤੀ ਹੈ। ਇਨਸਾਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ ਉਦਾਰਵਾਦ ਦੇ ਸਾਰੇ ਵਿਚਾਰ ਦਾ ਸਾਰ ਸੁਤੰਤਰਤਾ ਦਾ ਸਿਧਾਂਤ ਹੈ।

ਹਵਾਲੇ

Tags:

ਅੰਗਰੇਜ਼ੀਰਾਜਨੀਤਕ ਦਰਸ਼ਨ

🔥 Trending searches on Wiki ਪੰਜਾਬੀ:

ਜਿੰਦ ਕੌਰਪੰਜਾਬੀ ਸਾਹਿਤਛਪਾਰ ਦਾ ਮੇਲਾਗੁਰਦਾਸਪੁਰ ਜ਼ਿਲ੍ਹਾਜਾਦੂ-ਟੂਣਾਫੌਂਟਦਿਵਾਲੀਆਪਰੇਟਿੰਗ ਸਿਸਟਮਤਖ਼ਤ ਸ੍ਰੀ ਹਜ਼ੂਰ ਸਾਹਿਬਧੁਨੀ ਵਿਗਿਆਨ2020-2021 ਭਾਰਤੀ ਕਿਸਾਨ ਅੰਦੋਲਨਕਣਕ ਦੀ ਬੱਲੀਮਹਾਰਾਜਾ ਭੁਪਿੰਦਰ ਸਿੰਘਸਿਹਤ ਸੰਭਾਲਮਧਾਣੀਪ੍ਰੀਤਮ ਸਿੰਘ ਸਫ਼ੀਰਜਾਮਨੀਤਖ਼ਤ ਸ੍ਰੀ ਦਮਦਮਾ ਸਾਹਿਬਤਰਨ ਤਾਰਨ ਸਾਹਿਬਫ਼ਰੀਦਕੋਟ (ਲੋਕ ਸਭਾ ਹਲਕਾ)ਸੰਤ ਸਿੰਘ ਸੇਖੋਂਪੂਨਮ ਯਾਦਵਪੰਜਾਬਮਹਾਤਮਾ ਗਾਂਧੀਮਲਵਈਵੱਡਾ ਘੱਲੂਘਾਰਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਗਰਭਪਾਤਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਮਾਰਕਸਵਾਦ ਅਤੇ ਸਾਹਿਤ ਆਲੋਚਨਾਬੰਗਲਾਦੇਸ਼ਨੇਕ ਚੰਦ ਸੈਣੀਮਾਈ ਭਾਗੋਭਾਰਤੀ ਪੰਜਾਬੀ ਨਾਟਕਰਾਜ ਮੰਤਰੀਕੁਲਵੰਤ ਸਿੰਘ ਵਿਰਕਏ. ਪੀ. ਜੇ. ਅਬਦੁਲ ਕਲਾਮਜੱਟਧਰਤੀਚੰਡੀ ਦੀ ਵਾਰਕਿਰਿਆ-ਵਿਸ਼ੇਸ਼ਣਨਿਬੰਧਸਿੱਧੂ ਮੂਸੇ ਵਾਲਾਏਅਰ ਕੈਨੇਡਾਚਿਕਨ (ਕਢਾਈ)ਸਾਹਿਤ ਅਕਾਦਮੀ ਇਨਾਮਸਵਰਨਜੀਤ ਸਵੀਕਰਤਾਰ ਸਿੰਘ ਸਰਾਭਾਲੋਕ ਕਾਵਿਸੰਸਮਰਣਪ੍ਰਗਤੀਵਾਦਦਲ ਖ਼ਾਲਸਾਵਾਹਿਗੁਰੂਉੱਚਾਰ-ਖੰਡਬੈਂਕਸ੍ਰੀ ਚੰਦਡਾ. ਹਰਚਰਨ ਸਿੰਘਮਨੁੱਖਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸਫ਼ਰਨਾਮੇ ਦਾ ਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਪੋਪਸੂਰਜਪਾਣੀ ਦੀ ਸੰਭਾਲਗੁਰਮਤਿ ਕਾਵਿ ਧਾਰਾਗ਼ਜ਼ਲਲੋਹੜੀਭਾਈ ਗੁਰਦਾਸਹਾਸ਼ਮ ਸ਼ਾਹਵਾਰਤਕਚੀਨਸ਼ਖ਼ਸੀਅਤਲਾਇਬ੍ਰੇਰੀਟਾਹਲੀਵੀਡੀਓਧਰਮਬੱਲਰਾਂ🡆 More