ਤਰਕ ਸ਼ਾਸਤਰ

ਤਰਕ ਸ਼ਾਸਤਰ (ਯੂਨਾਨੀ: λογική ਤੋਂ) ਅੰਗਰੇਜ਼ੀ ਲਾਜਿਕ (Logic) ਦਾ ਪੰਜਾਬੀ ਅਨੁਵਾਦ ਹੈ। ਭਾਰਤੀ ਦਰਸ਼ਨ ਵਿੱਚ ਅਕਸ਼ਪਾਦ ਗੋਤਮ ਜਾਂ ਗੌਤਮ (300 ਈ.) ਦਾ ਨਿਆਇ ਸੂਤਰ ਪਹਿਲਾ ਗਰੰਥ ਹੈ, ਜਿਸ ਵਿੱਚ ਤਰਕ ਸ਼ਾਸਤਰ ਦੀਆਂ ਸਮਸਿਆਵਾਂ ਬਾਰੇ ਤਰਕਸ਼ੀਲ Archived 2013-07-22 at the Wayback Machine.

ਢੰਗ ਨਾਲ ਵਿਚਾਰ ਕੀਤਾ ਗਿਆ ਹੈ। ਇਹ ਸ਼ਬਦ ਦੋ ਕਿਸਮ ਦੇ ਕਾਰਜਾਂ ਵੱਲ ਸੰਕੇਤ ਕਰਦਾ ਹੈ: ਇੱਕ ਤਰਕ ਵਿਧੀਆਂ ਦਾ ਅਧਿਐਨ ਅਤੇ ਦੂਜਾ ਸਹੀ ਵਿਧੀਆਂ ਦੀ ਵਰਤੋਂ। ਮਗਰਲੇ ਅਰਥਾਂ ਵਿੱਚ ਇਹਦੀ ਵਰਤੋਂ ਦਰਸ਼ਨ ਅਤੇ ਵਿਗਿਆਨ ਸਹਿਤ ਆਮ ਬੌਧਿਕ ਸਰਗਰਮੀਆਂ ਵਿੱਚ ਕੀਤੀ ਜਾਂਦੀ ਹੈ। ਲੇਕਿਨ, ਪਹਿਲੇ ਅਰਥਾਂ ਵਿੱਚ ਇਹਦਾ ਅਧਿਐਨ ਦਰਸ਼ਨ, ਗਣਿਤ, ਅਰਥ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਵਿੱਚ ਕੀਤਾ ਜਾਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਕਰਤਾਰ ਸਿੰਘ ਸਰਾਭਾਵਰਚੁਅਲ ਪ੍ਰਾਈਵੇਟ ਨੈਟਵਰਕਵੀਡੀਓਜ਼ੋਮਾਟੋਕੈਨੇਡਾਪੰਜਾਬੀ ਨਾਵਲਪੰਜਾਬੀ ਸੂਬਾ ਅੰਦੋਲਨਨਿਬੰਧਸਾਹਿਤ ਅਤੇ ਮਨੋਵਿਗਿਆਨਬੁੱਧ ਧਰਮਮਲਵਈਘੋੜਾਕਾਂਗੜਪੰਜਾਬ ਵਿਧਾਨ ਸਭਾਪੰਜਾਬੀ ਤਿਓਹਾਰਬਾਬਾ ਵਜੀਦਭਗਤ ਧੰਨਾ ਜੀਡਾ. ਦੀਵਾਨ ਸਿੰਘਆਲਮੀ ਤਪਸ਼ਭਾਰਤ ਦੀ ਸੰਵਿਧਾਨ ਸਭਾਏ. ਪੀ. ਜੇ. ਅਬਦੁਲ ਕਲਾਮਪੋਸਤਲਸੂੜਾਭਗਵਾਨ ਮਹਾਵੀਰਕਾਵਿ ਸ਼ਾਸਤਰਚੜ੍ਹਦੀ ਕਲਾਵਿਕੀਪੀਡੀਆਰਸ (ਕਾਵਿ ਸ਼ਾਸਤਰ)ਤਾਜ ਮਹਿਲਰਾਜਾ ਸਾਹਿਬ ਸਿੰਘਮਹਾਤਮ2020ਲਾਲਾ ਲਾਜਪਤ ਰਾਏਪੰਜਾਬੀ ਲੋਕ ਗੀਤਭਾਰਤ ਦਾ ਆਜ਼ਾਦੀ ਸੰਗਰਾਮਬੀ ਸ਼ਿਆਮ ਸੁੰਦਰਲੋਹੜੀਪਲਾਸੀ ਦੀ ਲੜਾਈਗਰਭਪਾਤਭਾਰਤ ਵਿੱਚ ਜੰਗਲਾਂ ਦੀ ਕਟਾਈਅੰਗਰੇਜ਼ੀ ਬੋਲੀਸ਼ਿਵ ਕੁਮਾਰ ਬਟਾਲਵੀਖ਼ਾਲਸਾ ਮਹਿਮਾਮਾਤਾ ਸਾਹਿਬ ਕੌਰਸੁੱਕੇ ਮੇਵੇਭਾਸ਼ਾ ਵਿਗਿਆਨਜੱਸਾ ਸਿੰਘ ਰਾਮਗੜ੍ਹੀਆਛੋਟਾ ਘੱਲੂਘਾਰਾਪੰਜਾਬ, ਭਾਰਤਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬੀ ਸੱਭਿਆਚਾਰਵਿਕੀਮੀਡੀਆ ਸੰਸਥਾਵਾਲੀਬਾਲਗੁਰਦੁਆਰਾ ਬੰਗਲਾ ਸਾਹਿਬਕੂੰਜ23 ਅਪ੍ਰੈਲਅਡੋਲਫ ਹਿਟਲਰਮਿੱਕੀ ਮਾਉਸਯੂਨਾਨਮਨੁੱਖੀ ਦਿਮਾਗਧੁਨੀ ਵਿਉਂਤਜਿਹਾਦਪੰਜਾਬ ਦੇ ਲੋਕ ਧੰਦੇਯੂਟਿਊਬਗੰਨਾਗੁੱਲੀ ਡੰਡਾਹੇਮਕੁੰਟ ਸਾਹਿਬਸੂਚਨਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਜਸਵੰਤ ਸਿੰਘ ਨੇਕੀਭਾਸ਼ਾਚੌਥੀ ਕੂਟ (ਕਹਾਣੀ ਸੰਗ੍ਰਹਿ)ਸਿੱਖਿਆਪਟਿਆਲਾਲੋਕ ਸਾਹਿਤਇਤਿਹਾਸਫਿਲੀਪੀਨਜ਼ਪੰਜਾਬ, ਭਾਰਤ ਦੇ ਜ਼ਿਲ੍ਹੇ🡆 More