ਅ ਗੁਰਮੁਖੀ ਵਰਣਮਾਲਾ ਦਾ ਦੂਸਰਾ ਅੱਖਰ ਹੈ। ਇਸ ਤੋਂ ਪੰਜਾਬੀ ਭਾਸ਼ਾ ਵਿੱਚ ਚਾਰ ਸਵਰ ਬਣਦੇ ਹਨ: ਅ, ਆ, ਐ,ਅਤੇ ਔ।
ਗੁਰਮੁਖੀ ਵਰਣ ਮਾਲਾ | |||||
---|---|---|---|---|---|
ੳ | ਅ | ੲ | ਸ | ਹ | |
ਕ | ਖ | ਗ | ਘ | ਙ | |
ਚ | ਛ | ਜ | ਝ | ਞ | |
ਟ | ਠ | ਡ | ਢ | ਣ | |
ਤ | ਥ | ਦ | ਧ | ਨ | |
ਪ | ਫ | ਬ | ਭ | ਮ | |
ਯ | ਰ | ਲ | ਵ | ੜ | |
ਸ਼ | ਖ਼ | ਗ਼ | ਜ਼ | ਫ਼ | |
ਲ਼ |
ਆਧੁਨਿਕ ਐੜਾ ਦੀ ਬਣਾਵਟ ਦੇ ਹਿਸਾਬ ਨਾਲ ਇਹ ਦੇਵਨਾਗਰੀ ਦੇ ਅੱਖਰ अ ਦਾ ਹੀ ਸੁਧਰਿਆ ਹੋਇਆ ਰੂਪ ਹੈ।
This article uses material from the Wikipedia ਪੰਜਾਬੀ article ਅ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.