ਊੜਾ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।

ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼
ੳ

ਇਹ ਸਭ ਨਾਲੋਂ ਜ਼ਿਆਦਾ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। ਇਸ ਦੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਵਾਚਕ ਮੰਨੇ ਜਾਂਦੇ ਹਨ। ਇਸ ਦੇ ਤਿੰਨ ਰੂਪ ਮਾਤ, ਪਤਾਲ ਅਤੇ ਸਵਰਗ ਲੋਕ ਦੇ ਪ੍ਰਤੀਕ ਹਨ।

ਇਤਿਹਾਸ

ਊੜੇ ਆਪਣੀ ਬਣਾਵਟ ਦੇ ਕਾਰਨ ਦੇਵਨਾਗਰੀ ਲਿਪੀ ਦੇ ਅੱਖਰ ਨਾਲ ਕਾਫੀ ਮੇਲ ਖਾਂਦਾ ਹੈ ਅਤੇ ਆਧੁਨਿਕ ਊੜੇ ਨੂੰ ਇਸੇ ਦਾ ਹੀ ਸੁਧਰਿਆ ਹੋਇਆ ਰੂਪ ਕਿਹਾ ਜਾਂਦਾ ਹੈ।

ਹਵਾਲੇ

ਬਾਹਰਲੇ ਲਿੰਕ

ਊੜੇ ਬਾਰੇ

Tags:

ਗੁਰਮੁਖੀਪੰਜਾਬੀ

🔥 Trending searches on Wiki ਪੰਜਾਬੀ:

ਗ੍ਰਾਮ ਪੰਚਾਇਤਵਪਾਰਰਾਮਸਵਰੂਪ ਵਰਮਾਸਕੂਲ ਲਾਇਬ੍ਰੇਰੀਸੂਰਜ ਮੰਡਲਜੋਤੀਰਾਓ ਫੂਲੇਉਪਵਾਕਨੇਪਾਲਦਿਵਾਲੀਪੰਜਾਬੀ ਲੋਕ ਖੇਡਾਂਪੰਜਾਬੀ ਅਖਾਣਖੜਕ ਸਿੰਘਮੂਲ ਮੰਤਰਦਲਿਤ ਸਾਹਿਤਕਾਵਿ ਦੀਆ ਸ਼ਬਦ ਸ਼ਕਤੀਆਅਮਰ ਸਿੰਘ ਚਮਕੀਲਾ (ਫ਼ਿਲਮ)ਪੰਕਜ ਤ੍ਰਿਪਾਠੀਭਗਤ ਰਵਿਦਾਸਲਾਇਬ੍ਰੇਰੀਸਵਰਨ ਸਿੰਘਸੱਭਿਆਚਾਰਜੰਗਲੀ ਜੀਵ ਸੁਰੱਖਿਆਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਗੁਰੂ ਅਰਜਨਪੰਜਾਬ ਦਾ ਇਤਿਹਾਸਬਿਲਗੁਰੂ ਨਾਨਕ ਜੀ ਗੁਰਪੁਰਬਗਿੱਧਾਰਾਜ ਕੌਰਸੱਪਬੰਗਲੌਰਬਰਨਾਲਾ ਜ਼ਿਲ੍ਹਾਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਿਆਹ ਦੀਆਂ ਰਸਮਾਂਭਾਈ ਸਾਹਿਬ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਸਵੰਤ ਸਿੰਘ ਨੇਕੀਚੰਦਰ ਸ਼ੇਖਰ ਆਜ਼ਾਦਟੋਡਰ ਮੱਲ ਦੀ ਹਵੇਲੀਲੰਮੀ ਛਾਲਉੱਤਰ ਪ੍ਰਦੇਸ਼ਆਇਜ਼ਕ ਨਿਊਟਨਪੰਜਾਬੀ ਸਾਹਿਤ ਦੀ ਇਤਿਹਾਸਕਾਰੀਮਾਤਾ ਸੁੰਦਰੀਨਵਾਬ ਕਪੂਰ ਸਿੰਘਭਾਈ ਮਰਦਾਨਾਭਾਰਤ ਵਿਚ ਟ੍ਰੈਕਟਰਪਾਲਮੀਰਾਪੋਸਤਬੀਬੀ ਭਾਨੀਉਮਰਾਹਚਾਰ ਸਾਹਿਬਜ਼ਾਦੇਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਦਸਵੰਧਵੱਡਾ ਘੱਲੂਘਾਰਾਸ਼ਹੀਦ ਭਾਈ ਗੁਰਮੇਲ ਸਿੰਘਸੰਸਮਰਣਟੋਡਰ ਮੱਲਕਾਮਾਗਾਟਾਮਾਰੂ ਬਿਰਤਾਂਤਆਰੀਆ ਸਮਾਜਪਲਾਸੀ ਦੀ ਲੜਾਈਪੀਲੂਸਿੱਖ ਧਰਮਕਲਪਨਾ ਚਾਵਲਾਵਾਰਿਸ ਸ਼ਾਹਬਸੰਤ ਪੰਚਮੀਗੁੱਲੀ ਡੰਡਾਗੁਰੂ ਰਾਮਦਾਸਭਾਈ ਤਾਰੂ ਸਿੰਘਹੈਂਡਬਾਲਆਸਾ ਦੀ ਵਾਰਅਲੰਕਾਰ (ਸਾਹਿਤ)ਮਨੁੱਖੀ ਅਧਿਕਾਰ ਦਿਵਸਪੰਜਾਬੀ ਟ੍ਰਿਬਿਊਨਇੱਕ ਮਿਆਨ ਦੋ ਤਲਵਾਰਾਂਮਨਮੋਹਨ ਸਿੰਘ🡆 More