ਪੋਸਤ

ਪੋਸਤ, ਖਸ਼ਖਾਸ਼ ਜਾਂ ਡੋਡੇ (ਬੋਟਨੀਕਲ ਨਾਮ: Papaver somniferum), ਇੱਕ ਫੁੱਲਾਂ ਵਾਲੇ ਬੂਟੇ ਦਾ ਨਾਮ ਹੈ ਜਿਸ ਤੋਂ ਅਫੀਮ ਅਤੇ ਹੋਰ ਕਈ ਨਸ਼ੇ ਵਾਲੀਆਂ ਚੀਜ਼ਾਂ ਬਣਦੀਆਂ ਹਨ। ਇਸ ਦੇ ਬੋਟਨੀਕਲ ਨਾਮ ਦਾ ਮਤਲਬ ਹੈ ਨੀਂਦ ਲਿਆਉਣ ਵਾਲਾ ਡੋਡਾ (ਪੋਪੀ)। ਇਸ ਦੇ ਫੁੱਲ ਬਹੁਤ ਸੁੰਦਰ ਅਤੇ ਕਈ ਪ੍ਰਕਾਰ ਦੇ ਹੁੰਦੇ ਹਨ। ਇਹ ਅਫੀਮ ਦੇ ਇਲਾਵਾ ਸਜਾਵਟ ਲਈ ਵੀ ਉਗਾਇਆ ਜਾਂਦਾ ਹੈ। ਅਫਗਾਨਿਸਤਾਨ ਇਸ ਦੀ ਖੇਤੀ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਦੇ ਬੀਜ ਨੂੰ ਖਸ਼ਖਾਸ਼ ਕਹਿੰਦੇ ਹਨ। ਇਸ ਦਾ ਇਸਤੇਮਾਲ ਭੋਜਨ ਅਤੇ ਦਵਾਈਆਂ ਵਿੱਚਕੀਤਾ ਜਾਂਦਾ ਹੈ। ਇਹ ਪੰਜਾਬ ਵਿੱਚ ਨਸ਼ੇ ਦੇ ਤੌਰ 'ਤੇ ਵੀ ਪ੍ਰਚੱਲਤ ਹੈ।

ਪੋਸਤ
ਪੋਸਤ
ਪਾਪਾਵੇਰ ਸੋਮਨੀਫੇਰਮ
Scientific classification
Kingdom:
ਬਨਸਪਤੀ
Division:
Magnoliophyta (ਮੈਗਨੋਲੀਓਫਾਈਟਾ)
Class:
Magnoliopsida (ਮੈਗਨੋਲੀਓਸਾਈਡਾ)
Order:
Ranunculales (ਰਾਨੁਨਕੁਲਾਲੇਸ)
Family:
Papaveraceae (ਪਾਪਾਵੇਰਾਸੀ)
Genus:
ਪਾਪਾਵੇਰ
Species:
ਪੀ. ਸੋਮਨੀਫੇਰਮ
Binomial name
ਪਾਪਾਵੇਰ ਸੋਮਨੀਫੇਰਮ
ਐੱਲ.
ਪੋਸਤ
ਅਫ਼ੀਮ ਦੇ ਪੌਦੇ (ਡੋਡੇ) ਦੀ ਡੋਡੀ ਨੂੰ ਦਿੱਤੇ ਚੀਰੇ ਵਿੱਚੋਂ ਨਿਕਲ ਰਿਹਾ ਦੁਧ

ਹਵਾਲੇ

Tags:

🔥 Trending searches on Wiki ਪੰਜਾਬੀ:

ਜਪੁਜੀ ਸਾਹਿਬਵਾਰਤਕਜੰਗਆਧੁਨਿਕਤਾਸੁਖਵੰਤ ਕੌਰ ਮਾਨਗਿੱਦੜ ਸਿੰਗੀਹਲਫੀਆ ਬਿਆਨਅਤਰ ਸਿੰਘਪੜਨਾਂਵਜਿੰਦ ਕੌਰਸਿੱਖ ਧਰਮ ਦਾ ਇਤਿਹਾਸਜਨਮਸਾਖੀ ਅਤੇ ਸਾਖੀ ਪ੍ਰੰਪਰਾਭੌਤਿਕ ਵਿਗਿਆਨਪੰਜਾਬੀ ਸਵੈ ਜੀਵਨੀਪ੍ਰਗਤੀਵਾਦਦਿਲਜੀਤ ਦੋਸਾਂਝਨਾਈ ਵਾਲਾਸਤਿੰਦਰ ਸਰਤਾਜਪਿੱਪਲਸੱਭਿਆਚਾਰਨਿਰਵੈਰ ਪੰਨੂਗੌਤਮ ਬੁੱਧਵਾਕਪੰਜਾਬੀ ਲੋਕ ਗੀਤਪੰਜਾਬੀ ਟੀਵੀ ਚੈਨਲਆਦਿ ਗ੍ਰੰਥਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਕਿਰਿਆ-ਵਿਸ਼ੇਸ਼ਣਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਜਾਮਨੀਲਾਲ ਚੰਦ ਯਮਲਾ ਜੱਟਉਪਵਾਕਪੰਜਾਬੀ ਨਾਵਲ ਦੀ ਇਤਿਹਾਸਕਾਰੀਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਨਿਰਮਲ ਰਿਸ਼ੀ (ਅਭਿਨੇਤਰੀ)ਪਿਸ਼ਾਬ ਨਾਲੀ ਦੀ ਲਾਗਪਾਣੀਨਨਕਾਣਾ ਸਾਹਿਬਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮੋਬਾਈਲ ਫ਼ੋਨਮਿਆ ਖ਼ਲੀਫ਼ਾਸਕੂਲਪ੍ਰਯੋਗਸ਼ੀਲ ਪੰਜਾਬੀ ਕਵਿਤਾਤਖ਼ਤ ਸ੍ਰੀ ਹਜ਼ੂਰ ਸਾਹਿਬਊਠਹੁਮਾਯੂੰਗੁਰਦੁਆਰਾ ਬਾਓਲੀ ਸਾਹਿਬਚੌਥੀ ਕੂਟ (ਕਹਾਣੀ ਸੰਗ੍ਰਹਿ)ਕੌਰ (ਨਾਮ)ਕਵਿਤਾਤਕਸ਼ਿਲਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਬੱਬੂ ਮਾਨਡੂੰਘੀਆਂ ਸਿਖਰਾਂਪਹਿਲੀ ਐਂਗਲੋ-ਸਿੱਖ ਜੰਗਰਬਾਬਅੰਮ੍ਰਿਤਸਰਕਾਂਗੜਮਾਨਸਿਕ ਸਿਹਤਨਿਤਨੇਮਪੋਹਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਯਾਹੂ! ਮੇਲਸੱਟਾ ਬਜ਼ਾਰਗੁਰਬਚਨ ਸਿੰਘਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਜੋਤਿਸ਼ਦਾਣਾ ਪਾਣੀਮਾਤਾ ਜੀਤੋਜੀਵਨਛਾਛੀਮੀਂਹਭਾਰਤ ਦਾ ਰਾਸ਼ਟਰਪਤੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਵਿੱਤ ਮੰਤਰੀ (ਭਾਰਤ)🡆 More