ਖਸਖਸ

ਖਸਖਸ (ਅੰਗਰੇਜੀ: poppy seed), ਪੋਸਤ (Papaver somniferum) ਤੋਂ ਪ੍ਰਾਪਤ ਤੇਲਬੀਜਾਂ ਨੂੰ ਕਹਿੰਦੇ ਹਨ। ਗੁਰਦੇ ਦੀ ਸ਼ਕਲ ਦੇ ਇਹ ਨਿੱਕੇ ਨਿੱਕੇ ਬੀਜ ਹਜ਼ਾਰਾਂ ਸਾਲ ਤੋਂ ਵੱਖ ਵੱਖ ਸਭਿਅਤਾਵਾਂ ਦੁਆਰਾ ਪੋਸਤ ਦੇ ਸੁੱਕੇ ਡੋਡਿਆਂ ਵਿੱਚੋਂ ਕੱਢੇ ਜਾਂਦੇ ਹਨ। ਇਹ ਬੀਜ ਸਾਬਤ ਜਾਂ ਪੀਠੇ ਹੋਏ, ਕਈ ਖਾਧ ਪਦਾਰਥਾਂ ਵਿੱਚ ਇੱਕ ਅੰਸ਼ ਵਜੋਂ ਇਸਤੇਮਾਲ ਕੀਤੇ ਜਾਂਦੇ ਹਨ। ਇਨ੍ਹਾਂ ਤੋਂ ਤੇਲ ਵੀ ਕੱਢ ਲਿਆ ਜਾਂਦਾ ਹੈ।

ਖਸਖਸ
ਖਸ਼ਖਸ਼ ਦੇ ਦਾਣੇ; ਸਕੇਲ ਬਾਰ 1 ਐਮ ਐਮ
ਖਸਖਸ
ਖਸ਼ਖਸ਼ ਦੇ ਵਾਹਵਾ ਸਾਰੇ ਕਾਲੇ ਦਾਣੇ

ਇਤਿਹਾਸ

ਸੁਮੇਰ ਲੋਕ ਪਹਿਲਾਂ ਤੋਂ ਖਸ਼ਖਸ਼ ਉਗਾਉਂਦੇ ਸਨ; ਅਤੇ ਅਨੇਕ ਸਭਿਅਤਾਵਾਂ ਦੇ ਗ੍ਰੰਥਾਂ ਵਿੱਚ ਦਰਜ਼ ਦਵਾ ਨੁਸਖਿਆਂ ਵਿੱਚ ਇਹਦਾ ਜ਼ਿਕਰ ਮਿਲਦਾ ਹੈ।

ਵਿਸ਼ੇਸ਼ਤਾਵਾਂ

ਖਸਖਸ ਦੇ ਬੀਜ ਫਾਈਬਰ, ਜ਼ਿੰਕ, ਮੈਗਨੀਜ਼, ਕਾਪਰ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਹਵਾਲੇ

ਇਸਨੂੰ ਉਗਾਉਣ ਤੇ ਇਹ ਉਗ ਪੈਦੇ ਹਨ। ਇਸ ਨੂੰ ਫੁਲ ਲਗਦੇ ਹਨ। ਉਹਨਾ ਵਿੱਚੋਂ ਆਫੀਮ ਨਿਕਲਦੀ ਹੈ

Tags:

ਅੰਗਰੇਜੀਪੋਸਤ

🔥 Trending searches on Wiki ਪੰਜਾਬੀ:

2014 ਆਈਸੀਸੀ ਵਿਸ਼ਵ ਟੀ20ਸਾਕਾ ਗੁਰਦੁਆਰਾ ਪਾਉਂਟਾ ਸਾਹਿਬ21 ਅਕਤੂਬਰਰਾਜਾ ਰਾਮਮੋਹਨ ਰਾਏਹਰਿਮੰਦਰ ਸਾਹਿਬਨਾਨਕ ਸਿੰਘ੧੯੨੧ਹਿੰਦੀ ਭਾਸ਼ਾਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਪੰਜਾਬ ਦੀਆਂ ਵਿਰਾਸਤੀ ਖੇਡਾਂਮਿਸ਼ੇਲ ਓਬਾਮਾਅੰਮ੍ਰਿਤਸਰ1838ਪੰਜ ਤਖ਼ਤ ਸਾਹਿਬਾਨਪਿਆਰਬਕਲਾਵਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਾਮਧਾਰੀਭਗਤੀ ਲਹਿਰਅਕਾਲੀ ਕੌਰ ਸਿੰਘ ਨਿਹੰਗਪ੍ਰਿਅੰਕਾ ਚੋਪੜਾਨਾਮਪੰਜਾਬੀ ਮੁਹਾਵਰੇ ਅਤੇ ਅਖਾਣਰੂਪਵਾਦ (ਸਾਹਿਤ)ਤਖ਼ਤ ਸ੍ਰੀ ਹਜ਼ੂਰ ਸਾਹਿਬਕਮਿਊਨਿਜ਼ਮਹੇਮਕੁੰਟ ਸਾਹਿਬਸਵਰ ਅਤੇ ਲਗਾਂ ਮਾਤਰਾਵਾਂ੧ ਦਸੰਬਰਕਰਨ ਔਜਲਾਪ੍ਰਾਚੀਨ ਮਿਸਰਜਾਮੀਆ ਮਿਲੀਆ ਇਸਲਾਮੀਆਜਾਮਨੀਤਾਜ ਮਹਿਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਚੈੱਕ ਗਣਰਾਜਸਰਬੱਤ ਦਾ ਭਲਾਨਿਰਵੈਰ ਪੰਨੂਕੋਰੋਨਾਵਾਇਰਸ ਮਹਾਮਾਰੀ 2019ਪੰਜਾਬ, ਭਾਰਤਕੰਪਿਊਟਰਰਾਜ (ਰਾਜ ਪ੍ਰਬੰਧ)ਓਸੀਐੱਲਸੀਗੂਗਲ ਕ੍ਰੋਮਸੁਖਮਨੀ ਸਾਹਿਬਭੰਗੜਾ (ਨਾਚ)ਨਿਊ ਮੂਨ (ਨਾਵਲ)ਪ੍ਰਯੋਗਸੰਤ ਸਿੰਘ ਸੇਖੋਂਪੰਜਾਬੀ ਕਹਾਣੀ292ਬਲਬੀਰ ਸਿੰਘ (ਵਿਦਵਾਨ)ਆਦਮਪਾਪੂਲਰ ਸੱਭਿਆਚਾਰਜੀ-ਮੇਲਕੈਥੋਲਿਕ ਗਿਰਜਾਘਰਪੰਜਾਬੀ ਰੀਤੀ ਰਿਵਾਜਵੈਲਨਟਾਈਨ ਪੇਨਰੋਜ਼ਮਹੱਤਮ ਸਾਂਝਾ ਭਾਜਕਡੱਡੂਸੋਹਣੀ ਮਹੀਂਵਾਲਸੋਨੀ ਲਵਾਉ ਤਾਂਸੀਅਕਾਲੀ ਫੂਲਾ ਸਿੰਘਮਝੈਲਸਨੂਪ ਡੌਗ29 ਸਤੰਬਰ1989ਯੂਸਫ਼ ਖਾਨ ਅਤੇ ਸ਼ੇਰਬਾਨੋਭਗਤ ਸਿੰਘਸਾਊਦੀ ਅਰਬਮੀਰਾ ਬਾਈਲਾਲ ਸਿੰਘ ਕਮਲਾ ਅਕਾਲੀਦਿਨੇਸ਼ ਸ਼ਰਮਾਸੁਖਵੰਤ ਕੌਰ ਮਾਨ🡆 More