ਮਿਸ਼ੇਲ ਓਬਾਮਾ

ਮਿਸ਼ੇਲ ਲਾਵੌਨ ਰੌਬਿਨਸਨ ਓਬਾਮਾ (ਜਨਮ 17 ਜਨਵਰੀ 1964) ਇੱਕ ਅਮਰੀਕੀ ਵਕੀਲ ਅਤੇ ਲੇਖਕ ਹੈ ਜੋ ਕਿ 2009 ਤੋਂ 2017 ਤੱਕ ਸੰਯੁਕਤ ਰਾਜ ਅਮਰੀਕਾ ਦੀ ਫਰਸਟ ਲੇਡੀ ਸੀ। ਇਹ ਸੰਯੁਕਤ ਰਾਜ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵਿਆਹੀ ਹੋਈ ਹੈ ਅਤੇ ਇਹ ਪਹਿਲੀ ਅਫਰੀਕੀ-ਅਮਰੀਕੀ ਫਰਸਟ ਲੇਡੀ ਸੀ। ਇਸਦਾ ਬਚਪਨ ਸ਼ਿਕਾਗੋ, ਇਲੀਨੋਆ ਵਿੱਚ ਗੁਜ਼ਰਿਆ ਅਤੇ ਇਸਨੇ ਆਪਣੀ ਗ੍ਰੈਜੂਏਸ਼ਨ ਪ੍ਰਿੰਸਟਨ ਯੂਨੀਵਰਸਿਟੀ ਅਤੇ ਹਾਰਵਰਡ ਲਾਅ ਸਕੂਲ ਤੋਂ ਕੀਤੀ ਅਤੇ ਇਸਨੇ ਆਪਣਾ ਸ਼ੁਰੂ ਦਾ ਕਾਨੂੰਨੀ ਕੈਰੀਅਰ ਇੱਕ ਕਾਨੂੰਨ ਕੰਪਨੀ ਸਿਡਲੀ ਆਸਟਿਨ ਵਿੱਚ ਕੰਮ ਕੀਤਾ, ਜਿੱਥੇ ਉਹ ਆਪਣੇ ਮੌਜੂਦਾ ਪਤੀ ਨੂੰ ਮਿਲੀ। ਬਾਅਦ ਵਿੱਚ ਇਸਨੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੇਵਾਵਾਂ ਦੀ ਐਸੋਸੀਏਟ ਡੀਨ ਦੇ ਤੌਰ ਉੱਤੇ ਕੰਮ ਕੀਤਾ ਅਤੇ ਨਾਲ ਹੀ ਸ਼ਿਕਾਗੋ ਯੂਨੀਵਰਸਿਟੀ ਮੈਡੀਕਲ ਕੇਂਦਰ ਦੀ ਭਾਈਚਾਰੇ ਅਤੇ ਬਾਹਰੀ ਸੰਬੰਧਾਂ ਦੀ ਉੱਪ-ਪ੍ਰਧਾਨ ਵਜੋਂ ਕਾਰਜ ਕੀਤਾ। ਬਰਾਕ ਅਤੇ ਮਿਸ਼ੇਲ ਦਾ ਵਿਆਹ 1992 ਵਿੱਚ ਹੋਇਆ ਅਤੇ ਇਹਨਾਂ ਦੀਆਂ ਦੋ ਕੁੜੀਆਂ ਹਨ।

ਮਿਸ਼ੇਲ ਓਬਾਮਾ
ਮਿਸ਼ੇਲ ਓਬਾਮਾ
ਸੰਯੁਕਤ ਰਾਜ ਅਮਰੀਕਾ ਦੀ ਫਰਸਟ ਲੇਡੀ
ਰਾਸ਼ਟਰਪਤੀਬਰਾਕ ਓਬਾਮਾ
ਤੋਂ ਪਹਿਲਾਂਲੌਰਾ ਬੁਸ਼
ਤੋਂ ਬਾਅਦਮੇਲਾਨੀਆ ਟਰੰਪ
ਨਿੱਜੀ ਜਾਣਕਾਰੀ
ਜਨਮ
ਮਿਸ਼ੇਲ ਲਾਵੌਨ ਰੌਬਿਨਸਨ

(1964-01-17) ਜਨਵਰੀ 17, 1964 (ਉਮਰ 60)
ਸ਼ਿਕਾਗੋ, ਇਲੀਨੋਆ, ਸੰਯੁਕਤ ਰਾਜ ਅਮਰੀਕਾ
ਸਿਆਸੀ ਪਾਰਟੀਲੋਕਰਾਜੀ ਪਾਰਟੀ (ਸੰਯੁਕਤ ਰਾਜ)
ਜੀਵਨ ਸਾਥੀ
(ਵਿ. 1992)
ਬੱਚੇ
  • ਮਾਲੀਆ
  • ਸਾਸ਼ਾ
ਦਸਤਖ਼ਤਮਿਸ਼ੇਲ ਓਬਾਮਾ

ਫਰਸਟ ਲੇਡੀ ਦੇ ਤੌਰ ਇਹ ਇੱਕ ਫੈਸ਼ਨ ਆਈਕਾਨ ਅਤੇ ਔਰਤਾਂ ਲਈ ਇੱਕ ਰੋਲ ਮਾਡਲ ਬਣ ਗਈ ਸੀ। ਇਸਦੇ ਨਾਲ ਹੀ ਇਹ ਗਰੀਬੀ ਪ੍ਰਤੀ ਜਾਗਰੂਕਤਾ, ਪਾਲਣ-ਪੋਸ਼ਣ, ਸਰੀਰਕ ਗਤੀਵਿਧੀ, ਅਤੇ ਸਿਹਤਮੰਦ ਭੋਜਨ ਖਾਣ ਦੀ ਵਕਾਲਤ ਕਰਦੀ ਸੀ।

ਪਰਿਵਾਰ ਅਤੇ ਸਿੱਖਿਆ

ਮੁੱਢਲਾ ਜੀਵਨ ਅਤੇ ਪਿਛੋਕੜ

ਮਿਛੇਲ ਲਾਵੌਨ ਰੌਬਿਨਸਨ 17 ਜਨਵਰੀ 1964 ਨੂੰ ਸ਼ਿਕਾਗੋ, ਇਲੀਨੋਆ ਵਿੱਚ ਫਰੇਜ਼ਰ ਰੌਬਿਨਸਨ ਤੀਸਰੇ ਦੇ ਘਰ ਹੋਇਆ। ਮਿਛੇਲ ਦੇ ਹਾਈ ਸਕੂਲ ਵਿੱਚ ਦਾਖਲ ਹੋਣ ਤੱਕ ਇਸਦੀ ਮਾਂ ਘਰ ਦਾ ਕੰਮ ਹੀ ਕਰਦੀ ਸੀ।

ਹਵਾਲੇ

Tags:

ਪ੍ਰਿੰਸਟਨ ਯੂਨੀਵਰਸਿਟੀਬਰਾਕ ਓਬਾਮਾਸ਼ਿਕਾਗੋ ਯੂਨੀਵਰਸਿਟੀਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ

🔥 Trending searches on Wiki ਪੰਜਾਬੀ:

ਯੂਟਿਊਬਕਣਕ ਦੀ ਬੱਲੀਸ਼ਾਹ ਹੁਸੈਨਸੋਹਣੀ ਮਹੀਂਵਾਲਸਰਬੱਤ ਦਾ ਭਲਾਜੇਠਪਾਉਂਟਾ ਸਾਹਿਬਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰਚੇਤ ਚਿੱਤਰਕਾਰਬੁੱਲ੍ਹੇ ਸ਼ਾਹਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਕਰਮਜੀਤ ਅਨਮੋਲਅਸਤਿਤ੍ਵਵਾਦਗੂਰੂ ਨਾਨਕ ਦੀ ਪਹਿਲੀ ਉਦਾਸੀਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਹੰਸ ਰਾਜ ਹੰਸਨਿੱਜੀ ਕੰਪਿਊਟਰਬਾਬਾ ਜੈ ਸਿੰਘ ਖਲਕੱਟਭਗਤੀ ਲਹਿਰਵਿਆਕਰਨਜੁੱਤੀਗ਼ਜ਼ਲਸੋਹਣ ਸਿੰਘ ਸੀਤਲਭੀਮਰਾਓ ਅੰਬੇਡਕਰਗੁਰਦੁਆਰਾਸ਼੍ਰੋਮਣੀ ਅਕਾਲੀ ਦਲਧਨੀ ਰਾਮ ਚਾਤ੍ਰਿਕਧੁਨੀ ਵਿਉਂਤਮਹਾਰਾਜਾ ਭੁਪਿੰਦਰ ਸਿੰਘਦਲੀਪ ਕੌਰ ਟਿਵਾਣਾਆਨੰਦਪੁਰ ਸਾਹਿਬਰਾਜਾ ਸਾਹਿਬ ਸਿੰਘਇਜ਼ਰਾਇਲ–ਹਮਾਸ ਯੁੱਧਮਾਰਕਸਵਾਦਪੰਜਾਬ, ਭਾਰਤਚਿਕਨ (ਕਢਾਈ)ਖ਼ਾਲਸਾਨਿਤਨੇਮਹਲਫੀਆ ਬਿਆਨਭਾਰਤ ਦਾ ਪ੍ਰਧਾਨ ਮੰਤਰੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਜੱਟਧਰਮਪੰਜਾਬੀ ਮੁਹਾਵਰੇ ਅਤੇ ਅਖਾਣਸਰੀਰਕ ਕਸਰਤਪ੍ਰਿੰਸੀਪਲ ਤੇਜਾ ਸਿੰਘਮਲੇਰੀਆਵੀਵੋਟ ਦਾ ਹੱਕਤੂੰ ਮੱਘਦਾ ਰਹੀਂ ਵੇ ਸੂਰਜਾਹਾੜੀ ਦੀ ਫ਼ਸਲਕੈਥੋਲਿਕ ਗਿਰਜਾਘਰਜੈਵਿਕ ਖੇਤੀਚੇਤਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਭਾਰਤ ਦੀ ਸੰਵਿਧਾਨ ਸਭਾਨਿਰਮਲ ਰਿਸ਼ੀ (ਅਭਿਨੇਤਰੀ)ਪੋਪਪੰਥ ਪ੍ਰਕਾਸ਼ਗੁਰੂ ਨਾਨਕਸ਼ਖ਼ਸੀਅਤਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਤਜੱਮੁਲ ਕਲੀਮਭੰਗੜਾ (ਨਾਚ)ਪੰਜਾਬ ਰਾਜ ਚੋਣ ਕਮਿਸ਼ਨਪੰਜਾਬੀ ਕਹਾਣੀਯਥਾਰਥਵਾਦ (ਸਾਹਿਤ)ਲਾਲ ਕਿਲ੍ਹਾਇੰਟਰਸਟੈਲਰ (ਫ਼ਿਲਮ)🡆 More