ਰਾਜਨੀਤਕ ਦਰਸ਼ਨ

ਸਿਆਸੀ ਫ਼ਲਸਫ਼ਾ ਜਾਂ ਰਾਜਨੀਤਕ ਦਰਸ਼ਨ (Political philosophy) ਦੇ ਅੰਤਰਗਤ ਸਿਆਸਤ, ਆਜ਼ਾਦੀ, ਨਿਆਂ, ਜਾਇਦਾਦ, ਹੱਕ, ਕਨੂੰਨ ਅਤੇ ਸਰਕਾਰ ਦੁਆਰਾ ਕਨੂੰਨ ਨੂੰ ਲਾਗੂ ਕਰਨ ਆਦਿ ਮਜ਼ਮੂਨਾਂ ਨਾਲ ਸੰਬੰਧਿਤ ਸਵਾਲਾਂ ਉੱਤੇ ਚਿੰਤਨ ਕੀਤਾ ਜਾਂਦਾ ਹੈ: ਇਹ ਕੀ ਹਨ, ਉਨ੍ਹਾਂ ਦੀ ਲੋੜ ਕਿਉਂ ਹੈ, ਕਿਹੜੀ ਚੀਜ਼ ਸਰਕਾਰ ਨੂੰ ਸਹੀ ਬਣਾਉਂਦੀ ਹੈ, ਕਿਹੜੇ ਹੱਕਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੈ, ਕਾਨੂੰਨ ਕੀ ਹੈ, ਕਿਸੇ ਸਹੀ ਸਰਕਾਰ ਦੇ ਪ੍ਰਤੀ ਨਾਗਰਿਕਾਂ ਦੇ ਕੀ ਫਰਜ਼ ਹਨ, ਕਦੋਂ ਕਿਸੇ ਸਰਕਾਰ ਨੂੰ ਉਖਾੜ ਸੁੱਟਣਾ ਸਹੀ ਹੈ ਆਦਿ।

ਰਾਜਨੀਤਕ ਦਰਸ਼ਨ
ਖੱਬੇ ਪਲੈਟੋ ਅਤੇ ਸੱਜੇ ਅਰਸਤੂ, ਰਾਫ਼ੇਲ ਦੀ ਕ੍ਰਿਤੀ 'ਦ ਸਕੂਲ ਆਫ਼ ਏਥਨਜ' ਦੇ ਵੇਰਵੇ ਵਿੱਚੋਂ

ਪ੍ਰਾਚੀਨ ਕਾਲ ਵਿੱਚ ਸਾਰਾ ਵਿਵਸਥਿਤ ਚਿੰਤਨ ਫ਼ਲਸਫ਼ੇ ਦੇ ਅਨੁਸਾਰ ਹੁੰਦਾ ਸੀ, ਇਸ ਲਈ ਸਾਰੀ ਵਿੱਦਿਆ ਫ਼ਲਸਫ਼ੇ ਦੇ ਵਿਚਾਰ ਖੇਤਰ ਵਿੱਚ ਆਉਂਦੀ ਸੀ। ਸਿਆਸੀ ਸਿਧਾਂਤ ਦੇ ਅੰਤਰਗਤ ਸਿਆਸਤ ਦੇ ਵੱਖ-ਵੱਖ ਪੱਖਾਂ ਦਾ ਅਧਿਅਨ ਕੀਤਾ ਜਾਂਦਾ ਹੈ। ਸਿਆਸਤ ਦਾ ਸੰਬੰਧ ਮਨੁੱਖਾਂ ਦੇ ਜਨਤਕ ਜੀਵਨ ਨਾਲ ਹੈ। ਪਰੰਪਰਾਗਤ ਪੜ੍ਹਾਈਆਂ ਵਿੱਚ ਚਿੰਤਨ ਮੂਲਕ ਪੱਧਤੀ ਦੀ ਪ੍ਰਧਾਨਤਾ ਸੀ ਜਿਸ ਵਿੱਚ ਸਾਰੇ ਤੱਤਾਂ ਦੀ ਜਾਂਚ ਤਾਂ ਨਹੀਂ ਕੀਤੀ ਜਾਂਦੀ, ਪਰ ਦਲੀਲ਼ ਸ਼ਕਤੀ ਦੇ ਆਧਾਰ ਉੱਤੇ ਉਸ ਦੇ ਸਾਰੇ ਸੰਭਾਵਿਕ ਪੱਖਾਂ, ਆਪਸ ਵਿੱਚ ਸਬੰਧਾਂ ਪ੍ਰਭਾਵਾਂ ਅਤੇ ਨਤੀਜਿਆਂ ਉੱਤੇ ਵਿਚਾਰ ਕੀਤਾ ਜਾਂਦਾ ਹੈ। ਸੰਖੇਪ ਵਿੱਚ, ਸਿਆਸੀ ਫ਼ਲਸਫ਼ਾ ਉਹ ਫ਼ਲਸਫ਼ੀ ਸਰਗਰਮੀ ਹੈ ਜਿਸ ਦੇ ਤਹਿਤ ਉੱਪਰੋਕਤ ਸੰਕਲਪਾਂ ਦੇ ਪਿੱਛੇ ਕਾਰਜਸ਼ੀਲ ਕਿਰਿਆਵਿਧੀਆਂ ਦੇ ਇਤਿਹਾਸ, ਮਕਸਦ ਅਤੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

ਇਤਿਹਾਸ

ਪ੍ਰਾਚੀਨ ਫ਼ਲਸਫ਼ੇ

ਪ੍ਰਾਚੀਨ ਚੀਨ

ਚੀਨੀ ਸਿਆਸੀ ਫ਼ਲਸਫ਼ੇ ਦਾ ਮੁਢ 6ਵੀਂ ਸਦੀ ਬੀ.ਸੀ. ਵਿੱਚ, ਖਾਸ ਤੌਰ ਕਨਫਿਊਸ਼ਸ ਨਾਲ ਬਸੰਤ ਅਤੇ ਪਤਝੜ ਪੀਰੀਅਡ ਦੌਰਾਨ ਬਝਦਾ ਹੈ।

ਹਵਾਲੇ


Tags:

ਰਾਜਨੀਤਕ ਦਰਸ਼ਨ ਇਤਿਹਾਸਰਾਜਨੀਤਕ ਦਰਸ਼ਨ ਹਵਾਲੇਰਾਜਨੀਤਕ ਦਰਸ਼ਨਆਜ਼ਾਦੀਕਾਨੂੰਨਸਰਕਾਰਸਿਆਸਤਹੱਕ

🔥 Trending searches on Wiki ਪੰਜਾਬੀ:

ਪੰਜਾਬੀ ਲੋਕਗੀਤਸੋਵੀਅਤ ਯੂਨੀਅਨਬਿਰਤਾਂਤ-ਸ਼ਾਸਤਰਕਰਮਜੀਤ ਕੁੱਸਾਮਝੈਲਸ਼ਾਹ ਜਹਾਨਧਾਰਾ 370ਪੰਜਾਬ ਡਿਜੀਟਲ ਲਾਇਬ੍ਰੇਰੀਯੂਬਲੌਕ ਓਰਿਜਿਨਨਾਟਕ (ਥੀਏਟਰ)ਸੋਹਿੰਦਰ ਸਿੰਘ ਵਣਜਾਰਾ ਬੇਦੀਨਾਥ ਜੋਗੀਆਂ ਦਾ ਸਾਹਿਤਰੱਖੜੀਪਹਿਲੀ ਐਂਗਲੋ-ਸਿੱਖ ਜੰਗਗੌਤਮ ਬੁੱਧਛੰਦਮਹਿੰਗਾਈ ਭੱਤਾISBN (identifier)ਤੰਬੂਰਾਨਿਰਵੈਰ ਪੰਨੂਬਾਬਾ ਦੀਪ ਸਿੰਘਮਲੇਸ਼ੀਆਬੰਦੀ ਛੋੜ ਦਿਵਸਬਲਵੰਤ ਗਾਰਗੀਸਾਹਿਬਜ਼ਾਦਾ ਜੁਝਾਰ ਸਿੰਘਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਵਰਨਮਾਲਾਛੱਪੜੀ ਬਗਲਾਅੰਮ੍ਰਿਤਸਰਦਫ਼ਤਰਸ਼ਹਿਰੀਕਰਨਬੱਬੂ ਮਾਨਰੇਤੀਸ਼ਿਸ਼ਨਮਾਸਕੋ2020-2021 ਭਾਰਤੀ ਕਿਸਾਨ ਅੰਦੋਲਨਚਾਬੀਆਂ ਦਾ ਮੋਰਚਾਨਾਨਕ ਸਿੰਘਸੁਰਿੰਦਰ ਗਿੱਲਨਰਿੰਦਰ ਬੀਬਾਭਾਰਤ ਦੀ ਸੁਪਰੀਮ ਕੋਰਟਲੋਕ ਸਭਾ ਹਲਕਿਆਂ ਦੀ ਸੂਚੀਆਰਥਿਕ ਵਿਕਾਸਬਰਤਾਨਵੀ ਰਾਜਬੋਲੇ ਸੋ ਨਿਹਾਲਉਚਾਰਨ ਸਥਾਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਢੱਡਆਸਟਰੇਲੀਆਨਾਂਵ ਵਾਕੰਸ਼ਰੁਡੋਲਫ਼ ਦੈਜ਼ਲਰਸਤਿ ਸ੍ਰੀ ਅਕਾਲਆਧੁਨਿਕ ਪੰਜਾਬੀ ਸਾਹਿਤਸਿਰਮੌਰ ਰਾਜਅਲੰਕਾਰ ਸੰਪਰਦਾਇਤੀਆਂਕੁਲਦੀਪ ਮਾਣਕਮੇਰਾ ਪਾਕਿਸਤਾਨੀ ਸਫ਼ਰਨਾਮਾਇੰਟਰਨੈੱਟਖੇਤੀ ਦੇ ਸੰਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਜਸਬੀਰ ਸਿੰਘ ਭੁੱਲਰਬੇਬੇ ਨਾਨਕੀਪੰਜ ਪਿਆਰੇਹਾੜੀ ਦੀ ਫ਼ਸਲਘੋੜਾਫਲਪੰਜਾਬੀ ਅਖ਼ਬਾਰਗਿੱਦੜ ਸਿੰਗੀਲਾਗਇਨਏਡਜ਼ਸ਼ਬਦ ਸ਼ਕਤੀਆਂਦਰਸ਼ਨਸੁਹਾਗਮੈਟਾ ਆਲੋਚਨਾ🡆 More