ਸੰਯੁਕਤ ਰਾਜ ਡਾਲਰ (ਨਿਸ਼ਾਨ: $; ਕੋਡ: USD; ਛੋਟਾ ਰੂਪ US$), ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ।
ਸੰਯੁਕਤ ਰਾਜ ਡਾਲਰ | |||
---|---|---|---|
ਡਾਲਰ | |||
| |||
ISO 4217 ਕੋਡ | USD (num. 840) | ||
ਕੇਂਦਰੀ ਬੈਂਕ | ਸੰਘੀ ਰਾਖਵੀਂ ਪ੍ਰਨਾਲੀ | ||
ਵੈੱਬਸਾਈਟ | www.federalreserve.gov | ||
ਅਧਿਕਾਰਕ ਵਰਤੋਂਕਾਰ | ਸੰਯੁਕਤ ਰਾਜ ਫਰਮਾ:Country data ਸਾਲਵਾਦੋਰ ਫਰਮਾ:Country data ਪਨਾਮਾ ਫਰਮਾ:Country data ਏਕੁਆਦੋਰ ਫਰਮਾ:Country data ਪੂਰਬੀ ਤਿਮੋਰ ਯੂ.ਐੱਸ ਦੇ ਰਾਜੇਖਤਰ
| ||
ਗ਼ੈਰ-ਅਧਿਕਾਰਕ ਵਰਤੋਂਕਾਰ | 16 ਹੋਰ ਦੇਸ਼
6 ਗ਼ੈਰ-ਯੂ.ਐੱਸ. ਰਾਜਖੇਤਰ
| ||
ਫੈਲਾਅ | 1.47 % ਮਾਰਚ 2013 | ||
ਸਰੋਤ | inflationdata.com | ||
ਤਰੀਕਾ | CPI | ||
ਇਹਨਾਂ ਵੱਲੋਂ ਜੋੜੀ ਗਈ | 23 ਮੁਦਰਾਵਾਂ
| ||
ਉਪ-ਇਕਾਈ | |||
1/10 | ਡਾਈਮ | ||
1/100 | ਸੈਂਟ | ||
1/1000 | ਮਿਲ (used in accounting and by almost all fuel stations) | ||
ਨਿਸ਼ਾਨ | $ | ||
ਉਪਨਾਮ | ਬੱਕ, ਬੀਨ, ਪੇਪਰ, ਸਮੈਕਰੂ, ਡੈੱਡ ਪ੍ਰੈਜ਼ੀਡੈਂਟ, ਸਮੈਕਰ, ਅਤੇ ਗਰੀਨਬੈਕ। ਬਹੁ-ਵਚਨ: ਡਫ਼, ਗਰੀਨ, ਬ੍ਰੈੱਡ, ਬੋਨਜ਼, ਸਿਮੋਲੀਓਨਜ਼, ਸਕ੍ਰੀਲਾ, (ਬੈਂਕ) ਕਲੈਮਜ਼, ਮਿੰਟ ਸਾਸ। Also, Washingtons, Jeffersons, Lincolns, Jacksons, Benjamins, Grants, and Hamiltons are used based on denomination; also peso in Puerto Rico, and piastre in Cajun Louisiana. | ||
ਸਿੱਕੇ | |||
Freq. used | 1¢, 5¢, 10¢, 25¢ | ||
Rarely used | 50¢, $1 | ||
ਬੈਂਕਨੋਟ | |||
Freq. used | $1, $5, $10, $20, $50, $100 | ||
Rarely used | $2 Not Circulated: $500, $1,000, $5,000, $10,000, $100,000 | ||
ਛਾਪਕ | Bureau of Engraving and Printing | ||
ਵੈੱਬਸਾਈਟ | www.moneyfactory.gov | ||
ਟਕਸਾਲ | ਸੰਯੁਕਤ ਰਾਜ ਮਿੰਟ | ||
ਵੈੱਬਸਾਈਟ | www.usmint.gov |
This article uses material from the Wikipedia ਪੰਜਾਬੀ article ਸੰਯੁਕਤ ਰਾਜ ਡਾਲਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.