ਡਾਲਰ 1935 ਤੋਂ ਬਾਰਬਾਡੋਸ ਦੀ ਮੁਦਰਾ ਹੈ। ਅਜੋਕੇ ਡਾਲਰ ਦਾ ISO 4217 ਕੋਡ BBD ਅਤੇ ਆਮ ਤੌਰ ਉੱਤੇ ਛੋਟਾ ਰੂਪ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ Bds$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।
ਬਾਰਬਾਡੋਸੀ ਡਾਲਰ | |
---|---|
ISO 4217 ਕੋਡ | BBD |
ਕੇਂਦਰੀ ਬੈਂਕ | ਬਾਰਬਾਡੋਸ ਕੇਂਦਰੀ ਬੈਂਕ |
ਵੈੱਬਸਾਈਟ | www.centralbank.org.bb |
ਵਰਤੋਂਕਾਰ | ਫਰਮਾ:Country data ਬਾਰਬਾਡੋਸ |
ਫੈਲਾਅ | 4.2% |
ਸਰੋਤ | Central Bank of Barbados, October 2007. |
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = Bds$ 2 |
ਉਪ-ਇਕਾਈ | |
1/100 | ਸੈਂਟ |
ਨਿਸ਼ਾਨ | Bds$ |
ਸਿੱਕੇ | 1, 5, 10, 25 ਸੈਂਟ, $1 |
ਬੈਂਕਨੋਟ | $2, $5, $10, $20, $50, $100 |
This article uses material from the Wikipedia ਪੰਜਾਬੀ article ਬਾਰਬਾਡੋਸੀ ਡਾਲਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.