ਬਾਲਬੋਆ (ਨਿਸ਼ਾਨ: B/.; ISO 4217: PAB), ਸੰਯੁਕਤ ਰਾਜ ਡਾਲਰ ਸਮੇਤ ਪਨਾਮਾ ਦੀ ਅਧਿਕਾਰਕ ਮੁਦਰਾ ਹੈ। ਇਹਦਾ ਨਾਂ ਸਪੇਨੀ ਖੋਜੀ ਬਾਸਕੋ ਨੁਞੇਸ ਦੇ ਬਾਲਬੋਆ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। ਇੱਕ ਬਾਲਬੋਆ ਵਿੱਚ 100 ਸਿੰਤੇਸੀਮੋ ਹੁੰਦੇ ਹਨ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਪਨਾਮਾਈ ਬਾਲਬੋਆ | |||||
---|---|---|---|---|---|
Balboa Panameña (ਸਪੇਨੀ) | |||||
| |||||
ISO 4217 ਕੋਡ | PAB | ||||
ਕੇਂਦਰੀ ਬੈਂਕ | ਪਨਾਮਾ ਰਾਸ਼ਟਰੀ ਬੈਂਕ | ||||
ਵੈੱਬਸਾਈਟ | www.banconal.com.pa | ||||
ਵਰਤੋਂਕਾਰ | ਫਰਮਾ:Country data ਪਨਾਮਾ (ਯੂ.ਐੱਸ. ਡਾਲਰ ਸਮੇਤ) | ||||
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ ਤੁਲ | ||||
ਉਪ-ਇਕਾਈ | |||||
1/100 | ਸਿੰਤੇਸੀਮੋ | ||||
ਨਿਸ਼ਾਨ | B/. | ||||
ਸਿੱਕੇ | 1 ਅਤੇ 5 ਸਿੰਤੇਸੀਮੋ, 1⁄10, ¼, ½, 1 & 2 ਬਾਲਬੋਆ | ||||
ਬੈਂਕਨੋਟ | ਕੋਈ ਨਹੀਂ (ਯੂ.ਐੱਸ. ਡਾਲਰ ਵਰਤੇ ਜਾਂਦੇ ਹਨ ਭਾਵੇਂ ਨਾਂ ਵਜੋਂ ਬਾਲਬੋਆ ਕਹਿ ਕੇ ਬੁਲਾਏ ਜਾਂਦੇ ਹਨ) | ||||
1 ਪਨਾਮਾ ਹੁਣ ਯੂ.ਐੱਸ.ਡਾਲਰ ਦੇ ਨੋਟ ਵਰਤਦਾ ਹੈ। |
This article uses material from the Wikipedia ਪੰਜਾਬੀ article ਪਨਾਮਾਈ ਬਾਲਬੋਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.