12 ਜੁਲਾਈ

12 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 193ਵਾਂ (ਲੀਪ ਸਾਲ ਵਿੱਚ 194ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 172 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 1675ਗੁਰੂ ਤੇਗ ਬਹਾਦਰ ਨੂੰ ਬਸੀ ਪਠਾਣਾਂ ਦੇ ਕਿਲ੍ਹੇ ਵਿੱਚ ਕੈਦ ਕਰ ਦਿਤਾ।
  • 1675ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ।
  • 1698 – ਸਿੰਘਾਂ ਦਾ ਕਾਂਗੜਾ ਦੇ ਰਾਜੇ ਆਲਮ ਚੰਦ ਕਟੋਚ ਨਾਲ ਟਾਕਰਾ ਸਮੇਂ ਜ਼ਖ਼ਮਾਂ ਕਾਰਨ ਬਲੀਆ ਚੰਦ ਦੀ ਮੌਤ ਹੋ ਗਈ।
  • 1739ਤੀਜੀ ਐਂਗਲੋ-ਮਰਾਠਾ ਲੜਾਈ: ਅੰਗਰੇਜ਼ਾਂ ਨੇ ਮਰਾਠਿਆਂ ਦੀ ਸੰਧੀ ਹੋਈ ਜਿਸ ਨਾਲ ਈਸਟ ਇੰਡੀਆ ਕੰਪਨੀ ਨੂੰ ਮਰਾਠਾ ਇਲਾਕੇ ਵਿੱਚ ਮੁਫ਼ਤ ਵਪਾਰ ਕਰਨ ਦੀ ਮਨਜ਼ੂਰੀ ਮਿਲ ਗਈ
  • 1941ਦੂਜੀ ਸੰਸਾਰ ਜੰਗ ਦੌਰਾਨ ਜਰਮਨ ਨੇ ਮਾਸਕੋ ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
  • 1955ਪੰਜਾਬੀ ਸੂਬਾ ਮੋਰਚਾ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲਈ।
  • 1957 – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿੱਚ ਸਿੱਧਾ ਸਬੰਧ ਹੋਣ ਸਬੰਧੀ ਖੋਜ ਪੇਸ਼ ਕਰ ਕੇ ਦੁਨੀਆ ਨੂੰ ਖ਼ਬਰਦਾਰ ਕੀਤਾ।
  • 1964ਨੈਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ।
  • 1984 – ਅਮਰੀਕਾ ਦੀਆਂ ਚੋਣਾਂ ‘ਚ ਰਾਸ਼ਟਰਪਤੀ ਦੀ ਚੋਣ ‘ਚ ਨਾਮਜ਼ਦ ਹੋਣ ਵਾਲੀ ਗੇਰਾਲਡਿਨ ਫੈਰਾਰੋ ਪਹਿਲੀ ਔਰਤ ਉਮੀਦਵਾਰ ਸੀ।
  • 1985 – 1984 ਵਿੱਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵਲ ਚਾਲੇ ਪਾਏ ਸਨ।
  • 2004 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਦਾ ਮਸੌਦਾ ਤਿਆਰ ਕਰਵਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ।

ਜਨਮ

ਦਿਹਾਂਤ

12 ਜੁਲਾਈ 
ਦਾਰਾ ਸਿੰਘ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਖੇਡਾਂਭਾਰਤ ਦੀ ਵੰਡਗੁਰਮਤ ਕਾਵਿ ਦੇ ਭੱਟ ਕਵੀਡਾ. ਹਰਸ਼ਿੰਦਰ ਕੌਰਮਨੋਵਿਗਿਆਨਖਿਦਰਾਣਾ ਦੀ ਲੜਾਈਗੁਰਮਤਿ ਕਾਵਿ ਦਾ ਇਤਿਹਾਸਮਨੀਕਰਣ ਸਾਹਿਬਪੰਜਾਬ (ਭਾਰਤ) ਦੀ ਜਨਸੰਖਿਆਰੂਸੀ ਰੂਪਵਾਦਲੱਸੀਵਿਅੰਜਨਅਲਾਹੁਣੀਆਂਦੇਸ਼ਖੋਜਪਰਕਾਸ਼ ਸਿੰਘ ਬਾਦਲਸਦਾਚਾਰਸੰਯੁਕਤ ਪ੍ਰਗਤੀਸ਼ੀਲ ਗਠਜੋੜਪੰਜਾਬੀ ਨਾਟਕਔਰੰਗਜ਼ੇਬਪੰਜਾਬੀ ਬੁ਼ਝਾਰਤਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੰਜਾਬੀ ਖੋਜ ਦਾ ਇਤਿਹਾਸਪੂਰਨ ਭਗਤਪਹਿਲੀ ਸੰਸਾਰ ਜੰਗਜੰਗਲੀ ਜੀਵ ਸੁਰੱਖਿਆਪਾਣੀਪਤ ਦੀ ਦੂਜੀ ਲੜਾਈਤਿਤਲੀਮਾਝੀ20 ਜਨਵਰੀਟਾਹਲੀਪੰਛੀਕਬੀਰਕਰਤਾਰ ਸਿੰਘ ਸਰਾਭਾਕਬੱਡੀਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਕੁਤਬ ਮੀਨਾਰਲਾਭ ਸਿੰਘਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਜਾਮਨੀਖ਼ਾਨਾਬਦੋਸ਼ਸਰੋਜਨੀ ਨਾਇਡੂਕ੍ਰਿਸ਼ਨਏਸ਼ੀਆਵੈਦਿਕ ਕਾਲਸੋਹਣੀ ਮਹੀਂਵਾਲਵਾਰਿਸ ਸ਼ਾਹਐਸ਼ਲੇ ਬਲੂਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬੀ ਰੀਤੀ ਰਿਵਾਜਨਿਤਨੇਮਔਰਤਾਂ ਦੇ ਹੱਕਰਾਤਚਾਰ ਸਾਹਿਬਜ਼ਾਦੇਸਰੀਰਕ ਕਸਰਤਬੁਖ਼ਾਰਾਰਸ (ਕਾਵਿ ਸ਼ਾਸਤਰ)ਗੁਰਦੁਆਰਾ ਬੰਗਲਾ ਸਾਹਿਬਰਾਗ ਸਿਰੀਸਰਬਲੋਹ ਦੀ ਵਹੁਟੀਸਿੱਖ ਧਰਮ ਦਾ ਇਤਿਹਾਸਵਾਲੀਬਾਲਵਿਸ਼ਵ ਵਾਤਾਵਰਣ ਦਿਵਸਪੰਜ ਕਕਾਰਗੁਰੂ ਅਮਰਦਾਸਕਿੱਕਲੀਨਿਰਮਲ ਰਿਸ਼ੀਸੰਸਦ ਮੈਂਬਰ, ਲੋਕ ਸਭਾਵਾਲਮੀਕਸੁਕਰਾਤਗਣਿਤਸੁਰਿੰਦਰ ਕੌਰਸਿੰਘ ਸਭਾ ਲਹਿਰਹਵਾ ਪ੍ਰਦੂਸ਼ਣਮਨੁੱਖੀ ਸਰੀਰਗੁਰੂ🡆 More