ਹੈਨਰੀ ਡੇਵਿਡ ਥੋਰੋ

ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ। ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫ਼ਰਮਾਨੀ (Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।

ਹੈਨਰੀ ਡੇਵਿਡ ਥੋਰੋ
ਹੈਨਰੀ ਡੇਵਿਡ ਥੋਰੋ
ਥੋਰੋ 1856 ਵਿੱਚ
ਜਨਮ(1817-07-12)12 ਜੁਲਾਈ 1817
Concord, Massachusetts, U.S.
ਮੌਤ6 ਮਈ 1862(1862-05-06) (ਉਮਰ 44)
Concord, Massachusetts, U.S.
ਅਲਮਾ ਮਾਤਰHarvard College
ਕਾਲ18ਵੀਂ ਸਦੀ ਦਾ ਫਲਸਫਾ
ਖੇਤਰਪੱਛਮੀ ਫਲਸਫਾ
ਸਕੂਲTranscendental idealism
ਮੁੱਖ ਰੁਚੀਆਂ
Ethics, Poetry, Religion, Politics, Biology, Philosophy, History
ਮੁੱਖ ਵਿਚਾਰ
Abolitionism, tax resistance, development criticism, civil disobedience, conscientious objection, direct action, environmentalism, anarchism, simple living
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ
ਹੈਨਰੀ ਡੇਵਿਡ ਥੋਰੋ

ਹਵਾਲੇ

Tags:

ਵਾਲਡਨ

🔥 Trending searches on Wiki ਪੰਜਾਬੀ:

ਸ਼ਖ਼ਸੀਅਤਕੋਸ਼ਕਾਰੀਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਸੈਕਸ ਰਾਹੀਂ ਫੈਲਣ ਵਾਲੀ ਲਾਗਲੋਕੇਸ਼ ਰਾਹੁਲਅੰਗਕੋਰ ਵਾਤਬੀਬੀ ਭਾਨੀਸੱਪਵਜ਼ੀਰ ਖਾਨ ਮਸਜਿਦਬਸੰਤ ਪੰਚਮੀਮਾਤਾ ਖੀਵੀਖੂਹਇੰਟਰਨੈੱਟਹਰਭਜਨ ਮਾਨਵੱਡਾ ਘੱਲੂਘਾਰਾਮਾਝਾਵਹਿਮ ਭਰਮਜਰਨੈਲ ਸਿੰਘ ਭਿੰਡਰਾਂਵਾਲੇਮੌਤ ਦੀਆਂ ਰਸਮਾਂਧਾਰਾ 370ਚੀਨ ਦਾ ਝੰਡਾਅਨੰਦ ਸਾਹਿਬਖੰਡਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਵਿਕੀਪੀਡੀਆਅੰਗੋਲਾਸੰਚਾਰ1 (ਸੰਖਿਆ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਆਧੁਨਿਕ ਪੰਜਾਬੀ ਸਾਹਿਤਬੋਲੇ ਸੋ ਨਿਹਾਲਮਾਂ ਬੋਲੀਈਡੀਪਸਨਯਨਤਾਰਾਮੀਰੀ-ਪੀਰੀਗੁਰਬਚਨ ਸਿੰਘ ਮਾਨੋਚਾਹਲਮਿੱਟੀ ਦੀ ਉਪਜਾਊ ਸ਼ਕਤੀਨਾਥ ਜੋਗੀਆਂ ਦਾ ਸਾਹਿਤਮੜ੍ਹੀ ਦਾ ਦੀਵਾਚੰਡੀਗੜ੍ਹਜਵਾਹਰ ਲਾਲ ਨਹਿਰੂਗੁਰਦਿਆਲ ਸਿੰਘਪੰਜਾਬੀ ਲੋਕ ਬੋਲੀਆਂ20 ਅਪ੍ਰੈਲਵਲਾਦੀਮੀਰ ਪ੍ਰਾਪਸਮੁੰਦਰੀ ਪ੍ਰਦੂਸ਼ਣਜਗਦੀਸ਼ ਚੰਦਰ ਬੋਸਜਲੰਧਰਲੋਕ ਸਾਹਿਤਭਾਈ ਮਰਦਾਨਾਪੰਜਾਬੀ ਕੈਲੰਡਰਪੰਜਾਬੀ ਨਾਵਲ ਦੀ ਇਤਿਹਾਸਕਾਰੀਪੰਛੀਮੀਡੀਆਵਿਕੀਪੰਜਾਬੀ ਸਾਹਿਤਫੌਂਟਪੰਜਾਬੀ ਸਾਹਿਤ ਆਲੋਚਨਾਭਗਤ ਸਧਨਾਸ਼ਬਦ-ਜੋੜਭਾਈ ਤਾਰੂ ਸਿੰਘਸ਼੍ਰੋਮਣੀ ਅਕਾਲੀ ਦਲਖ਼ਾਲਿਸਤਾਨ ਲਹਿਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਮੈਰੀ ਕਿਊਰੀਲਾਲਾ ਲਾਜਪਤ ਰਾਏਨਾਟਕ (ਥੀਏਟਰ)ਕੈਨੇਡਾਸਵਰਪੰਜਾਬੀ ਅਖਾਣਸਿੱਖ ਸਾਮਰਾਜਅਨੰਤਮੁੱਖ ਸਫ਼ਾਹਿੰਦਸਾਏਡਜ਼ਪੱਤਰਕਾਰੀ🡆 More