24 ਜੁਲਾਈ

24 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 205ਵਾਂ (ਲੀਪ ਸਾਲ ਵਿੱਚ 206ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 160 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 1567ਇੰਗਲੈਂਡ ਦੀ ਰਾਣੀ ਕੁਈਨ ਮੇਰੀ ਨੂੰ ਗ੍ਰਿਫ਼ਤਾਰ ਕਰ ਕੇ ਤਖ਼ਤ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਦਾ ਇੱਕ ਸਾਲਾ ਪੁੱਤਰ ਜੇਮਜ਼ ਬਾਦਸ਼ਾਹ ਬਣਾਇਆ ਗਿਆ।
  • 1704ਇੰਗਲੈਂਡ ਦੇ ਐਡਮਿਰਲ ਜਾਰਜ ਰੂਕੇ ਨੇ ਸਪੇਨ ਦੇ ਸ਼ਹਿਰ ਜਿਬਰਾਲਟਰ ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿੱਚ 27% ਇੰਗਲਿਸ਼, 24% ਸਪੈਨਿਸ਼, 20% ਇਟੈਲੀਅਨ, 10% ਪੁਰਤਗੇਜ਼ੀ, 8% ਮਾਲਟਾ ਵਾਸੀ, 3% ਯਹੂਦੀ ਅਤੇ ਕੁਝ ਕੁ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿੱਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
  • 1932– ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
  • 1974ਅਮਰੀਕਾ ਦੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਸਕੈਂਡਲ ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।
  • 1985ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
  • 1991– ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ।

ਜਨਮ

ਮੌਤ

24 ਜੁਲਾਈ 
ਬਾਬਾ ਗੁਰਦਿੱਤ ਸਿੰਘ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਨਜ਼ਮ ਹੁਸੈਨ ਸੱਯਦਸੱਸੀ ਪੁੰਨੂੰਧਨਵੰਤ ਕੌਰਆਮਦਨ ਕਰਸਰਬੱਤ ਦਾ ਭਲਾਪੰਜਾਬੀ ਮੁਹਾਵਰੇ ਅਤੇ ਅਖਾਣਸ੍ਰੀ ਚੰਦਪਾਚਨਪੰਜਾਬ ਵਿਧਾਨ ਸਭਾਸਪੂਤਨਿਕ-1ਹਵਾਈ ਜਹਾਜ਼ਜਸਬੀਰ ਸਿੰਘ ਆਹਲੂਵਾਲੀਆਜਰਨੈਲ ਸਿੰਘ ਭਿੰਡਰਾਂਵਾਲੇਡਾ. ਹਰਿਭਜਨ ਸਿੰਘਖ਼ਾਲਸਾਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਆਤਮਾਪੰਜਾਬੀ ਵਿਆਕਰਨਕਿੱਕਰਦਰਸ਼ਨਜਗਤਾਰਸੋਚਵਾਲਮੀਕਕਬੂਤਰਰਿਸ਼ਤਾ-ਨਾਤਾ ਪ੍ਰਬੰਧਗੁਰੂ ਗੋਬਿੰਦ ਸਿੰਘਜਨਮਸਾਖੀ ਅਤੇ ਸਾਖੀ ਪ੍ਰੰਪਰਾਭਾਰਤ ਦੀਆਂ ਭਾਸ਼ਾਵਾਂਭਾਈ ਗੁਰਦਾਸ ਦੀਆਂ ਵਾਰਾਂਪ੍ਰੀਨਿਤੀ ਚੋਪੜਾਰਹਿਰਾਸਮਨਮੋਹਨ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਪਰਕਾਸ਼ ਸਿੰਘ ਬਾਦਲਰਾਮਦਾਸੀਆਪੰਜਾਬੀ ਵਿਕੀਪੀਡੀਆਪੰਜਾਬੀ ਨਾਵਲਖੇਤੀ ਦੇ ਸੰਦਸਾਫ਼ਟਵੇਅਰਜੀਵਨੀਭੁਚਾਲਸੂਫ਼ੀ ਕਾਵਿ ਦਾ ਇਤਿਹਾਸਮਾਤਾ ਗੁਜਰੀਦੋਆਬਾਹੀਰ ਰਾਂਝਾਨਿੱਕੀ ਕਹਾਣੀਲੌਂਗ ਦਾ ਲਿਸ਼ਕਾਰਾ (ਫ਼ਿਲਮ)ਸਿੱਖ ਧਰਮ ਦਾ ਇਤਿਹਾਸਅੰਮ੍ਰਿਤ ਵੇਲਾਨਿਰਮਲ ਰਿਸ਼ੀ (ਅਭਿਨੇਤਰੀ)ਸਾਉਣੀ ਦੀ ਫ਼ਸਲਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਡੀ.ਡੀ. ਪੰਜਾਬੀਪੰਜਾਬ ਲੋਕ ਸਭਾ ਚੋਣਾਂ 2024ਸਤਿੰਦਰ ਸਰਤਾਜਛਪਾਰ ਦਾ ਮੇਲਾਪਹਿਲੀ ਸੰਸਾਰ ਜੰਗਸ਼ਬਦਕੋਸ਼ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਰਾਵੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਧਰਮਕੋਟ, ਮੋਗਾਸਨੀ ਲਿਓਨਗ਼ਦਰ ਲਹਿਰਮੇਰਾ ਪਾਕਿਸਤਾਨੀ ਸਫ਼ਰਨਾਮਾ1917ਭਾਈ ਮਰਦਾਨਾਲੋਕ ਸਭਾਗੁਰੂ ਅਰਜਨਸਿੰਘ ਸਭਾ ਲਹਿਰਬੇਬੇ ਨਾਨਕੀਸੰਤ ਰਾਮ ਉਦਾਸੀਬੀਰ ਰਸੀ ਕਾਵਿ ਦੀਆਂ ਵੰਨਗੀਆਂਸਿੱਖ ਲੁਬਾਣਾ🡆 More