ਯਹੂਦੀ

ਯਹੂਦੀ (ਪੁਰਾਤਨ ਪੰਜਾਬੀ: ਜੂਦੀ; ਅੰਗਰੇਜ਼ੀ ਭਾਸ਼ਾ:Jew) ਉਹ ਵਿਅਕਤੀ ਹੈ ਜੋ ਯਹੂਦੀ ਧਰਮ ਨੂੰ ਮੰਨਦਾ ਹੈ। ਯਹੂਦੀਆਂ ਦਾ ਪਰੰਪਰਿਕ ਨਿਵਾਸ ਸਥਾਨ ਪੱਛਮ ਏਸ਼ੀਆ ਵਿੱਚ ਅਜੋਕੇ ਇਜ਼ਰਾਈਲ (ਜਿਸਦਾ ਜਨਮ 1947 ਦੇ ਬਾਅਦ ਹੋਇਆ) ਅਤੇ ਆਸਪਾਸ ਦੇ ਸਥਾਨਾਂ ਉੱਤੇ ਰਿਹਾ ਹੈ। ਮਧਕਾਲ ਵਿੱਚ ਇਹ ਯੂਰਪ ਦੇ ਕਈ ਖੇਤਰਾਂ ਵਿੱਚ ਰਹਿਣ ਲੱਗੇ, ਜਿੱਥੋਂ ਉਨ੍ਹਾਂ ਨੂੰ ਉਂਨੀਵੀਂ ਸਦੀ ਵਿੱਚ ਨਿਰਵਾਸਨ ਝੱਲਣਾ ਪਿਆ ਅਤੇ ਹੌਲੀ-ਹੌਲੀ ਵਿਸਥਾਪਿਤ ਹੋਕੇ ਉਹ ਅੱਜ ਮੁੱਖ ਤੌਰ ਤੇ ਇਜ਼ਰਾਈਲ ਅਤੇ ਅਮਰੀਕਾ ਵਿੱਚ ਰਹਿੰਦੇ ਹਨ। ਇਜ਼ਰਾਈਲ ਨੂੰ ਛੱਡਕੇ ਸਾਰੇ ਦੇਸ਼ਾਂ ਵਿੱਚ ਉਹ ਇੱਕ ਅਲਪ ਸੰਖਿਅਕ ਸਮੁਦਾਏ ਹਨ। ਇਨ੍ਹਾਂ ਦਾ ਮੁੱਖ ਕੰਮ ਵਪਾਰ ਹੈ। ਯਹੂਦੀ ਧਰਮ ਨੂੰ ਇਸਾਈ ਅਤੇ ਇਸਲਾਮ ਧਰਮ ਤੋਂ ਪੁਰਾਤਨ ਕਿਹਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਧਰਮਾਂ ਨੂੰ ਸੰਯੁਕਤ ਤੌਰ ਤੇ ਇਬਰਾਹਮੀ ਧਰਮ ਵੀ ਕਹਿੰਦੇ ਹਨ।

ਯਹੂਦੀ
יהודים (ਯਹੂਦੀਮ)
ਯਹੂਦੀ
ਯਹੂਦੀ
ਯਹੂਦੀ ਧਰਮ ਦੀਆਂ ਕੁਝ ਪ੍ਰਸਿਧ ਸ਼ਖਸੀਅਤਾਂ
ਕੁੱਲ ਆਬਾਦੀ
13,428,300
ਭਾਸ਼ਾਵਾਂ

ਇਤਿਹਾਸਿਕ ਯਹੂਦੀ ਭਾਸ਼ਾਵਾਂ

  • ਹਿਬਰੂ
  • ਯੇੱਦਿਸ਼
  • ਲੇਡੀਨੋ
  • ਯਹੂਦ-ਅਰਬੀ
  • ਹੋਰ ਯਹੂਦੀ ਭਾਸ਼ਾਵਾਂ

1

ਸਪੇਨ ਦੇ ਉੱਤਰ ਅਫਰੀਕੀ (ਮੂਰ) ਮੁਸਲਿਮ ਹੁਕਮਰਾਨਾਂ ਨੇ ਯਹੂਦੀ ਭਾਈਚਾਰੇ ਨੂੰ ਭਰਵਾਂ ਮਾਣ-ਸਨਮਾਨ ਦਿੱਤਾ ਅਤੇ ਕਿਸੇ ਵੀ ਖ਼ਿੱਤੇ ਜਾਂ ਸ਼ਹਿਰ ਵਿੱਚੋਂ ਬੇਦਖ਼ਲ ਨਹੀਂ ਕੀਤਾ। ਬੇਦਖ਼ਲੀ ਦਾ ਅਮਲ 1492 ਵਿੱਚ ਇਸਾਈਆਂ ਦੇ ਸਪੇਨ ਉੱਤੇ ਮੁੜ ਕਬਜ਼ੇ ਤੋਂ ਸ਼ੁਰੂ ਹੋਇਆ। 1990ਵਿਆਂ ਵਿੱਚ ਹੋਈ ਜੰਗ ਸਮੇਂ ਇਰਾਨ ਦੇ ਯਹੂਦੀ ਹਵਾਈ ਸੈਨਾ ਅਧਿਕਾਰੀ ਦੁਆਰੁਫ਼ ਯੂਰਿਸ ਦੀ ਰਹੀ ਜਿਸ ਨੂੰ ਦੇਸ਼ ਦੇ ਦੂਜੇ ਵੱਡੇ ਜੰਗੀ ਐਜਾਜ਼ ਨਾਲ ਇਰਾਨ ਸਰਕਾਰ ਨੇ ਸਨਮਾਨਿਆ। ਦਰਅਸਲ, ਇਸ ਹਕੀਕਤ ਤੋਂ ਬਹੁਤ ਘੱਟ ਗ਼ੈਰ-ਇਰਾਨੀ ਵਾਕਫ਼ ਹਨ ਕਿ ਇਸਲਾਮੀ ਇਰਾਨ ਵਿੱਚ 15 ਹਜ਼ਾਰ ਦੇ ਕਰੀਬ ਯਹੂਦੀ ਵਸੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਧਾਰਮਿਕ ਅਕੀਦਿਆਂ ਦੀ ਪਾਲਣਾ ਕਰਨ ਦੇ ਓਨੇ ਹੀ ਹੱਕ ਹੈ ਜਿੰਨੇ ਮੁਸਲਿਮ ਇਰਾਨੀਆਂ ਨੂੰ। ਇਰਾਨ ਅਜਿਹਾ ਇੱਕੋਇੱਕ ਇਸਲਾਮੀ ਦੇਸ਼ ਹੈ ਜਿਸ ਦੀ ਕੌਮੀ ਪਾਰਲੀਮੈਂਟ ਵਿੱਚ ਯਹੂਦੀਆਂ ਲਈ ਇੱਕ ਪੱਕੀ ਸੀਟ ਹੈ। ਸਿਰਫ਼ ਇਰਾਨ ਹੀ ਨਹੀਂ, ਮਿਸਰ, ਯਮਨ, ਕੁਵੈਤ, ਓਮਾਨ ਤੇ ਕਤਰ ਵਿੱਚ ਯਹੂਦੀ ਬਸਤੀਆਂ ਹਨ। ਇਹ ਉਹ ਲੋਕ ਹਨ ਜਨ੍ਹਿਾਂ ਨੇ ਆਪਣਾ ਘਰ-ਬਾਰ ਛੱਡ ਕੇ ਇਜ਼ਰਾਈਲ ਜਾਣ ਦੀ ਇੱਛਾ ਨਹੀਂ ਜਤਾਈ। ਇਸ ਜਜ਼ਬੇ ਦੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਦਰ ਪਾਈ ਹੈ ਜਨ੍ਹਿਾਂ ਵਿੱਚ ਇਹ ਵਸੇ ਹੋਏ ਹਨ।

ਹਵਾਲੇ

Tags:

ਅੰਗਰੇਜ਼ੀ ਭਾਸ਼ਾਇਜ਼ਰਾਈਲਪੰਜਾਬੀਯਹੂਦੀ ਧਰਮਯੂਰਪਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਮਾਤਾ ਸੁੰਦਰੀਧੁਨੀ ਸੰਪ੍ਰਦਾਗੋਪਰਾਜੂ ਰਾਮਚੰਦਰ ਰਾਓਨਰਿੰਦਰ ਮੋਦੀਪ੍ਰਿੰਸੀਪਲ ਤੇਜਾ ਸਿੰਘਜਰਗ ਦਾ ਮੇਲਾਰਵਿਸ਼੍ਰੀਨਿਵਾਸਨ ਸਾਈ ਕਿਸ਼ੋਰਲੋਕ ਸਭਾ ਹਲਕਿਆਂ ਦੀ ਸੂਚੀਤਾਜ ਮਹਿਲਸੁਖਮਨੀ ਸਾਹਿਬਮਨਮੋਹਨ ਸਿੰਘਸਰਸਵਤੀ ਸਨਮਾਨਪੋਲੋ ਰੱਬ ਦੀਆਂ ਧੀਆਂਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਇੱਕ ਮਿਆਨ ਦੋ ਤਲਵਾਰਾਂਜਨਮਸਾਖੀ ਪਰੰਪਰਾਰਾਜ ਸਭਾਸਵਰਭੰਗੜਾ (ਨਾਚ)ਰੋਹਿਤ ਸ਼ਰਮਾਸਿੱਖ ਧਰਮ ਦਾ ਇਤਿਹਾਸਭਗਤੀ ਲਹਿਰਮਿੱਤਰ ਪਿਆਰੇ ਨੂੰਸ੍ਰੀ ਚੰਦਰਣਜੀਤ ਸਿੰਘ ਕੁੱਕੀ ਗਿੱਲਸਾਹ ਪ੍ਰਣਾਲੀਰੇਖਾ ਚਿੱਤਰਕੁੱਕੜਬਠਿੰਡਾਭਾਰਤੀ ਪੰਜਾਬੀ ਨਾਟਕਯੂਨੀਕੋਡਪੰਜਾਬ ਪੁਲਿਸ (ਭਾਰਤ)ਸਤਿ ਸ੍ਰੀ ਅਕਾਲਨਿਸ਼ਾ ਕਾਟੋਨਾਗੁਰੂ ਅਮਰਦਾਸਰਾਜਨੀਤਕ ਮਨੋਵਿਗਿਆਨਵਾਰਿਸ ਸ਼ਾਹਕਾਨ੍ਹ ਸਿੰਘ ਨਾਭਾਵਿੰਡੋਜ਼ 11ਧੁਨੀ ਵਿਉਂਤਅਰਦਾਸਲਸਣਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸਿਧ ਗੋਸਟਿਪੰਜਾਬ ਦੇ ਮੇਲੇ ਅਤੇ ਤਿਓੁਹਾਰ20ਵੀਂ ਸਦੀ2022 ਪੰਜਾਬ ਵਿਧਾਨ ਸਭਾ ਚੋਣਾਂਬਰਲਿਨ ਕਾਂਗਰਸਖੋ-ਖੋਸਾਉਣੀ ਦੀ ਫ਼ਸਲਹਰੀ ਖਾਦਬਿਲਪੰਜਾਬ ਦੇ ਲੋਕ ਸਾਜ਼ਲੋਹਾਬੁੱਧ ਧਰਮਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਟੇਲਰ ਸਵਿਫ਼ਟਪੰਜਾਬ ਦਾ ਲੋਕ ਸੰਗੀਤਪੰਜਾਬੀ ਅਖਾਣਨਾਮਭਾਈ ਗੁਰਦਾਸਸਰਦੂਲਗੜ੍ਹ ਵਿਧਾਨ ਸਭਾ ਹਲਕਾਗੁਰੂ ਕੇ ਬਾਗ਼ ਦਾ ਮੋਰਚਾਵਿਕਸ਼ਨਰੀਅਕਬਰਦਿਲਜੀਤ ਦੋਸਾਂਝਅਧਿਆਪਕਪੰਜਾਬੀ ਲੋਕ ਖੇਡਾਂਅੰਮ੍ਰਿਤ ਵੇਲਾਪੰਜਾਬ, ਪਾਕਿਸਤਾਨਪੰਜਾਬ ਦਾ ਇਤਿਹਾਸਸ਼ਾਇਰਭਾਈ ਧਰਮ ਸਿੰਘ ਜੀਚੜ੍ਹਦੀ ਕਲਾਆਦਿ ਕਾਲੀਨ ਪੰਜਾਬੀ ਸਾਹਿਤਲੋਕ ਮੇਲੇਜਲਾਲ ਉੱਦ-ਦੀਨ ਖਿਲਜੀ🡆 More