16 ਜੁਲਾਈ

16 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 197ਵਾਂ (ਲੀਪ ਸਾਲ ਵਿੱਚ 198ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 168 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

16 ਜੁਲਾਈ 
ਅਰੁਣਾ ਆਸਿਫ਼ ਅਲੀ
  • 1871ਕੂਕਾ ਲਹਿਰ ਜੋ ਸੰਨ 1862 ਵਿੱਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿੱਚ ਇੱਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 1918ਰੂਸ ਦੇ ਜ਼ਾਰ ਨਿਕੋਲਸ ਤੇ ਉਸ ਦੇ ਪ੍ਰਵਾਰ ਨੂੰ ਬੋਲਸ਼ਵਿਕਾਂ ਨੇ ਕਤਲ ਕਰ ਦਿਤਾ।
  • 1926 – ‘ਨੈਸ਼ਨਲ ਜਿਓਗਰਾਫ਼ਿਕ’ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
  • 1940ਅਡੋਲਫ ਹਿਟਲਰ ਨੇ ‘ਸੀਅ ਲਾਇਨ ਅਪਰੇਸ਼ਨ’ ਦੇ ਨਾਂ ਹੇਠ ਇੰਗਲੈਂਡ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
  • 1950ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ ਉਰੂਗੁਏ ਤੇ ਬ੍ਰਾਜ਼ੀਲ ਵਿਚਕਾਰ ਹੋਏ ਮੈਚ ਨੂੰ ਦੁਨੀਆ ਦੇ ਸਭ ਤੋਂ ਵੱਡੇ ਇਕੱਠ (1,99,854 ਲੋਕ) ਨੇ ਦੇਖਿਆ।
  • 1979ਇਰਾਕ ਵਿੱਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
  • 2005ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸੰਯੁਕਤ ਰਾਜਗੂਗਲਪੋਲਟਰੀ ਫਾਰਮਿੰਗਤਿਤਲੀਰਸ (ਕਾਵਿ ਸ਼ਾਸਤਰ)ਹਾਸ਼ਮ ਸ਼ਾਹਪੂਰਨ ਭਗਤਫ਼ਰੀਦਕੋਟ (ਲੋਕ ਸਭਾ ਹਲਕਾ)ਆਸ਼ੂਰਾਪੰਜਾਬ (ਭਾਰਤ) ਦੀ ਜਨਸੰਖਿਆਪੰਜ ਪਿਆਰੇਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਤਜੱਮੁਲ ਕਲੀਮਕੁਲਦੀਪ ਮਾਣਕਪੰਜਾਬੀ ਸੂਫੀ ਕਾਵਿ ਦਾ ਇਤਿਹਾਸਮਿਆ ਖ਼ਲੀਫ਼ਾਸਿੱਖਮਧਾਣੀਸਵਿਤਾ ਭਾਬੀਬਠਿੰਡਾਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਪੰਜ ਬਾਣੀਆਂਸਆਦਤ ਹਸਨ ਮੰਟੋਵਹਿਮ ਭਰਮਨਾਦਰ ਸ਼ਾਹਅਫ਼ੀਮਕਣਕਸਤਿੰਦਰ ਸਰਤਾਜਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸ਼੍ਰੋਮਣੀ ਅਕਾਲੀ ਦਲਨਿੱਕੀ ਕਹਾਣੀਗੁਰਮੇਲ ਸਿੰਘ ਢਿੱਲੋਂਪਿੰਨੀਭਾਰਤ ਦੀ ਰਾਜਨੀਤੀਮੋਹਿਨਜੋਦੜੋਮਾਲਵਾ (ਪੰਜਾਬ)ਪਾਉਂਟਾ ਸਾਹਿਬਵੈਦਿਕ ਕਾਲਬਿਧੀ ਚੰਦਪੰਜਾਬੀ ਨਾਵਲਤਖਤੂਪੁਰਾਗਿਆਨਦਾਨੰਦਿਨੀ ਦੇਵੀਘੋੜਾਸੱਭਿਆਚਾਰ ਅਤੇ ਸਾਹਿਤਗੋਤਅਲੰਕਾਰ (ਸਾਹਿਤ)ਪੰਜਾਬੀ ਲੋਰੀਆਂਕਾਫ਼ੀਸੁਖਵਿੰਦਰ ਅੰਮ੍ਰਿਤਕਮਲ ਮੰਦਿਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਵੈਂਕਈਆ ਨਾਇਡੂਪੰਜਾਬ , ਪੰਜਾਬੀ ਅਤੇ ਪੰਜਾਬੀਅਤਜਸਵੰਤ ਸਿੰਘ ਨੇਕੀਆਨੰਦਪੁਰ ਸਾਹਿਬ ਦਾ ਮਤਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਅੱਲ੍ਹਾ ਦੇ ਨਾਮਭੰਗੜਾ (ਨਾਚ)ਸੂਰਜ ਮੰਡਲਨਾਂਵਹੇਮਕੁੰਟ ਸਾਹਿਬਜਹਾਂਗੀਰਗੁਰੂ ਹਰਿਕ੍ਰਿਸ਼ਨਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜ ਕਕਾਰਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਕਲੀਸੋਹਣੀ ਮਹੀਂਵਾਲਰਾਜਨੀਤੀ ਵਿਗਿਆਨਕੱਪੜੇ ਧੋਣ ਵਾਲੀ ਮਸ਼ੀਨਗੁਰੂ ਨਾਨਕਚਾਰ ਸਾਹਿਬਜ਼ਾਦੇ (ਫ਼ਿਲਮ)ਅਨੁਵਾਦਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਸੱਭਿਆਚਾਰਸੀ.ਐਸ.ਐਸਗਿਆਨੀ ਦਿੱਤ ਸਿੰਘ🡆 More