ਉਰੂਗੁਏ: ਦੱਖਣੀ ਅਮਰੀਕਾ ਵਿੱਚ ਦੇਸ਼

ਉਰੂਗੁਏ, ਅਧਿਕਾਰਕ ਤੌਰ 'ਤੇ ਉਰੂਗੁਏ ਦਾ ਓਰਿਐਂਟਲ ਗਣਰਾਜ ਜਾਂ ਉਰੁਗੂਏ ਦਾ ਪੂਰਬੀ ਗਣਰਾਜ(Spanish: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਇੱਕ ਦੇਸ਼ ਹੈ। ਇੱਥੇ 33 ਲੱਖ ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ 18 ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ 88% ਨਿਵਾਸੀ ਯੂਰਪੀ ਮੂਲ ਦੇ ਹਨ। 176,000 ਵਰਗ ਕਿ.ਮੀ.

ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਉਰੂਗੁਏ ਦਾ ਪੂਰਬੀ ਗਣਰਾਜ
República Oriental del Uruguay
Flag of ਉਰੂਗੁਏ
Coat of arms of ਉਰੂਗੁਏ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Libertad o muerte  
"ਸੁਤੰਤਰਤਾ ਜਾਂ ਮੌਤ"
ਐਨਥਮ: National Anthem of Uruguay
"Himno Nacional de Uruguay"
ਉਰੂਗੁਏ: ਨਿਰੁਕਤੀ, ਤਸਵੀਰਾਂ, ਪ੍ਰਸ਼ਾਸਕੀ ਟੁਕੜੀਆਂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਂਟੇਵਿਡੇਓ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
88% ਗੋਰੇ
8% ਮੇਸਤੀਸੋ
4% ਕਾਲੇ
<1% ਅਮੇਰਿੰਡੀਅਨ
ਵਸਨੀਕੀ ਨਾਮਉਰੂਗੁਏਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਹੋਜ਼ੇ ਮੁਹੀਕਾ
• ਉਪ-ਰਾਸ਼ਟਰਪਤੀ
ਡਾਨੀਲੋ ਆਸਤੋਰੀ
ਵਿਧਾਨਪਾਲਿਕਾਸਧਾਰਨ ਅਸੈਂਬਲੀ
ਸੈਨੇਟਰਾਂ ਦਾ ਸਦਨ
ਡਿਪਟੀਆਂ ਦਾ ਸਦਨ
ਬ੍ਰਾਜ਼ੀਲ ਦੀ ਸਲਤਨਤ ਤੋਂ
 ਸੁਤੰਤਰਤਾ
• ਘੋਸ਼ਣਾ
25 ਅਗਸਤ 1825
• ਮਾਨਤਾ
28 ਅਗਸਤ 1828
• ਸੰਵਿਧਾਨ
18 ਜੁਲਾਈ 1830
ਖੇਤਰ
• ਕੁੱਲ
176,215 km2 (68,037 sq mi) (91ਵਾਂ)
• ਜਲ (%)
1.5%
ਆਬਾਦੀ
• 2011 ਅਨੁਮਾਨ
3,318,535 (133ਵਾਂ)
• 2011 ਜਨਗਣਨਾ
3,286,314
• ਘਣਤਾ
18.65/km2 (48.3/sq mi) (196ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$50.908 ਬਿਲੀਅਨ
• ਪ੍ਰਤੀ ਵਿਅਕਤੀ
$15,656
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$46.872 billion
• ਪ੍ਰਤੀ ਵਿਅਕਤੀ
$14,415
ਗਿਨੀ (2010)45.3
Error: Invalid Gini value
ਐੱਚਡੀਆਈ (2011)Increase 0.783
Error: Invalid HDI value · 48ਵਾਂ
ਮੁਦਰਾਉਰੂਗੁਏਈ ਪੇਸੋ ($, UYU) (UYU)
ਸਮਾਂ ਖੇਤਰUTC-3 (UYT)
• ਗਰਮੀਆਂ (DST)
UTC−2 (UYST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+598
ਇੰਟਰਨੈੱਟ ਟੀਐਲਡੀ.uy

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ 1680 ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ 1811-28 ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

ਨਿਰੁਕਤੀ

República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸ ਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।

ਤਸਵੀਰਾਂ

ਪ੍ਰਸ਼ਾਸਕੀ ਟੁਕੜੀਆਂ

ਉਰੂਗੁਏ: ਨਿਰੁਕਤੀ, ਤਸਵੀਰਾਂ, ਪ੍ਰਸ਼ਾਸਕੀ ਟੁਕੜੀਆਂ 
A map of the departments of Uruguay.

ਉਰੂਗੁਏ ਨੂੰ 19 ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਹਨਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।

ਵਿਭਾਗ ਰਾਜਧਾਨੀ ਖੇਤਰਫਲ (ਵਰਗ ਕਿ. ਮੀ.) ਅਬਾਦੀ (2011 ਮਰਦਮਸ਼ੁਮਾਰੀ)
ਆਰਤੀਗਾਸ ਆਰਤੀਗਾਸ 1928 73,162
ਕਾਨੇਲੋਨੇਸ ਕਾਨੇਲੋਨੇਸ 4536 5,18,154
ਸੇਰੋ ਲਾਰਗੋ ਮੇਲੋ 13648 84,555
ਕੋਲੋਨੀਆ ਕੋਲੋਨੀਆ ਡੇਲ ਸਾਕਰਾਮੇਂਤੋ 6106 1,22,863
ਦੁਰਾਸਨੋ ਦੁਰਾਸਨੋ 11643 57,082
ਫ਼ਲੋਰੇਸ ਤ੍ਰਿਨੀਦਾਦ 5144 25,033
ਫ਼ਲੋਰੀਦਾ ਫ਼ਲੋਰੀਦਾ 10417 67,093
ਲਾਵਾਯੇਹਾ ਮੀਨਾਸ 10016 58,843
ਮਾਲਦੋਨਾਦੋ ਮਾਲਦੋਨਾਦੋ 4793 1,61,571
ਮਾਂਟੇਵਿਡੇਓ ਮਾਂਟੇਵਿਡੇਓ 530 12,92,347
ਪਾਇਸਾਂਦੂ ਪਾਇਸਾਂਦੂ 13922 1,13,112
ਰਿਓ ਨੇਗਰੋ ਫ਼੍ਰਾਇ ਬੇਂਤੋਸ 9282 54,434
ਰੀਵੇਰਾ ਰੀਵੇਰਾ 9370 1,03,447
ਰੋਚਾ ਰੋਚਾ 10551 66,955
ਸਾਲਤੋ ਸਾਲਤੋ 14163 1,24,683
ਸਾਨ ਹੋਜ਼ੇ ਸਾਨ ਹੋਜ਼ੇ ਡੇ ਮਾਇਓ 4992 1,08,025
ਸੋਰਿਆਨੋ ਮੇਰਸੇਦੇਸ 9008 82,108
ਤਾਕੁਆਰੇਂਬੋ ਤਾਕੁਆਰੇਂਬੋ 15438 89,993
ਤ੍ਰੇਇੰਤਾ ਈ ਤ੍ਰੇਸ ਤ੍ਰੇਇੰਤਾ ਈ ਤ੍ਰੇਸ 9,529 km2 (3,679 sq mi) 48,066
ਕੁੱਲ¹ 175016 32,51,526

ਹਵਾਲੇ

{{{1}}}

Tags:

ਉਰੂਗੁਏ ਨਿਰੁਕਤੀਉਰੂਗੁਏ ਤਸਵੀਰਾਂਉਰੂਗੁਏ ਪ੍ਰਸ਼ਾਸਕੀ ਟੁਕੜੀਆਂਉਰੂਗੁਏ ਹਵਾਲੇਉਰੂਗੁਏ

🔥 Trending searches on Wiki ਪੰਜਾਬੀ:

ਚਾਰ ਸਾਹਿਬਜ਼ਾਦੇ (ਫ਼ਿਲਮ)ਇਸਲਾਮਜ਼ਆਧੁਨਿਕ ਪੰਜਾਬੀ ਕਵਿਤਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਮਰ ਸਿੰਘ ਚਮਕੀਲਾਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਲੇਸ਼ੀਆਅਲੋਪ ਹੋ ਰਿਹਾ ਪੰਜਾਬੀ ਵਿਰਸਾਪ੍ਰਯੋਗਵਾਦੀ ਪ੍ਰਵਿਰਤੀਕਾਗ਼ਜ਼ਕੜ੍ਹੀ ਪੱਤੇ ਦਾ ਰੁੱਖਅਭਿਨਵ ਬਿੰਦਰਾਵਿਸਥਾਪਨ ਕਿਰਿਆਵਾਂਨਰਿੰਦਰ ਮੋਦੀਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਵਿਦੇਸ਼ ਮੰਤਰੀ (ਭਾਰਤ)ਆਧੁਨਿਕ ਪੰਜਾਬੀ ਵਾਰਤਕਜਾਤਅਕਾਲੀ ਹਨੂਮਾਨ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰਦੁਆਰਾ ਬੰਗਲਾ ਸਾਹਿਬਪਿਆਰਜੀਵਨੀਵੇਸਵਾਗਮਨੀ ਦਾ ਇਤਿਹਾਸਨਿਰੰਜਨਭਾਰਤ ਦੀ ਰਾਜਨੀਤੀਛੱਪੜੀ ਬਗਲਾ.acਗੂਰੂ ਨਾਨਕ ਦੀ ਪਹਿਲੀ ਉਦਾਸੀਆਸਾ ਦੀ ਵਾਰਸ਼ਿਵਾ ਜੀਅੰਮ੍ਰਿਤਪਾਲ ਸਿੰਘ ਖ਼ਾਲਸਾਜਸਵੰਤ ਦੀਦਨਾਟੋਕਿੱਸਾ ਕਾਵਿਬੰਦੀ ਛੋੜ ਦਿਵਸਬਾਲ ਮਜ਼ਦੂਰੀਪੰਜਾਬ, ਭਾਰਤ ਦੇ ਜ਼ਿਲ੍ਹੇਸਰਗੇ ਬ੍ਰਿਨਤਖ਼ਤ ਸ੍ਰੀ ਪਟਨਾ ਸਾਹਿਬਆਤਮਜੀਤਕਾਰਕਕਾਮਾਗਾਟਾਮਾਰੂ ਬਿਰਤਾਂਤਇਕਾਂਗੀਭੱਖੜਾਭਾਰਤ ਦੀਆਂ ਭਾਸ਼ਾਵਾਂਤਾਰਾਜਲੰਧਰਆਲਮੀ ਤਪਸ਼ਕਢਾਈਲੋਹੜੀਗੁਲਾਬਰਾਜਾ ਸਲਵਾਨਸਰੀਰ ਦੀਆਂ ਇੰਦਰੀਆਂਰੇਖਾ ਚਿੱਤਰਬਿਰਤਾਂਤ-ਸ਼ਾਸਤਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਲਮਡੌਗ ਮਿਲੇਨੀਅਰਬਿਰਤਾਂਤਪੰਜਾਬ ਦੀਆਂ ਪੇਂਡੂ ਖੇਡਾਂਸਿਹਤਰਹਿਤਗੁਰੂ ਅੰਗਦਅਲਾਉੱਦੀਨ ਖ਼ਿਲਜੀਨਾਨਕ ਸਿੰਘਨਿੱਕੀ ਕਹਾਣੀਦੁਆਬੀਸਾਹਿਬਜ਼ਾਦਾ ਫ਼ਤਿਹ ਸਿੰਘਪਾਰਕਰੀ ਕੋਲੀ ਭਾਸ਼ਾਭਾਸ਼ਾਸਾਫ਼ਟਵੇਅਰਸਿੱਖਭਾਰਤ ਰਤਨਵਾਕਸੋਨਾ🡆 More