ਪੰਜਾਬ ਦੀਆਂ ਪੇਂਡੂ ਖੇਡਾਂ

ਪੰਜਾਬ ਦੀਆਂ ਪੇਂਡੂ ਖੇਡਾਂ ਜਿਹੜੀਆਂ ਪੰਜਾਬੀ ਲੋਕਧਾਰਾ ਵਿੱਚ ਪੰਜਾਬੀ ਲੋਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਹਨ ਇਹ ਖੇਡਾਂ ਪਿੰਡਾਂ ਵਿੱਚ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਦੁਆਰਾ ਖੇਡੀਆਂ ਜਾਂਦੀਆਂ ਹਨ। ਖੇਡਾਂ ਖੇਡਣ ਲਈ ਜਿਆਦਾ ਉਤਸ਼ਾਹ ਅਤੇ ਸ਼ੋਂਕ ਬਚਪਨ ਵਿੱਚ ਹੁੰਦਾ ਹੈ। ਛੋਟੀ ਉਮਰ ਦੇ ਮੁੰਡੇ ਤੇ ਕੁੜੀਆਂ ਇੱਕਠੇ ਖੇਡਦੇ ਹਨ। ਖੇਡਾਂ ਬੱਚੇ ਦੇ ਬੋਧਿਕ ਪੱਧਰ ਨੂੰ ਵਧਾਉਂਦੀਆਂ ਹਨ। ਤਿੰਨ ਚਾਰ ਸਾਲ ਦੇ ਬੱਚਿਆਂ ਦੀ ਕੋਈ ਨਿਸਚਿਤ ਖੇਡ ਨਹੀਂ ਹੁੰਦੀ। ਉਮਰ ਵਧਣ ਦੇ ਨਾਲ ਨਾਲ ਮੁੰਡੇ ਕੁੜੀਆਂ ਦੀਆਂ ਰੁਚੀਆਂ ਵਿੱਚ ਫ਼ਰਕ ਆਉਣ ਨਾਲ ਉਹਨਾ ਦੀਆਂ ਖੇਡਾਂ ਵਿੱਚ ਵੀ ਵੱਖਰਤਾ ਆਉਂਦੀ ਜਾਂਦੀ ਹੈ। ਇਹਨਾਂ ਖੇਡਾਂ ਨੂੰ ਮਨੋਰੰਜਨ ਲਈ ਖੇਡਿਆ ਜਾਂਦਾ ਹੈ। ਮੁੰਡਿਆ ਦੀਆਂ ਖੇਡਾਂ ਵਧੇਰੇ ਜ਼ੋਰ ਵਾਲੀਆਂ ਹੁੰਦੀਆਂ ਹਨ ਜਦਕਿ ਕੁੜੀਆਂ ਦੀਆਂ ਖੇਡਾਂ ਕੋਮਲ ਭਾਵਨਾਵਾਂ ਵਾਲੀਆਂ ਹੁੰਦੀਆਂ ਹੁੰਦੀਆਂ ਹਨ। ਖੇਡ ਸਮਗਰੀ ਵਿੱਚ ਸੋਟੀ,ਪੱਥਰ, ਰੱਸਾ, ਡੰਡਾ, ਪਲਾਸਟਿਕ, ਲੱਕੜ ਦਾ ਕੋਈ ਟੁੱਕੜਾ, ਗੋਲ ਆਕਾਰ ਦੀ ਕੋਈ ਵਸਤੂ ਕਾਗਜ਼ ਆਦਿ ਚੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਖੇਡਾਂ ਦਾ ਮੁੱਖ ਮਨੋਰਥ ਮਨਪ੍ਰਚਾਵਾ ਹੁੰਦਾ ਹੈ। ਮਨ ਪ੍ਰਚਾਵੇ ਲਈ ਬਹੁਤ ਸਾਰੀਆਂ ਖੇਡਾਂ ਦੀ ਸਿਰਜਨਾ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਕੁਝ ਖੇਡਾਂ ਕਿਸੇ ਵਿਸੇਸ਼ ਭੂਗੋਲਿਕ ਖਿੱਤੇ ਲਈ ਸੀਮਤ ਹੋ ਜਾਂਦੀਆਂ ਹਨ। ਕੁਝ ਵਿਸ਼ਾਲ ਘੇਰਾ ਹਾਸਲ ਕਰ ਲੈਂਦੀਆਂ ਹਨ ਅਤੇ ਕੁਝ ਘੱਟ ਲੋਕਪ੍ਰਿਯਤਾ ਕਾਰਨ ਅਲੋਪ ਹੋ ਜਾਂਦੀਆਂ ਹਨ।ਮਾਝੇ, ਮਾਲਵੇ, ਦੁਆਬੇ ਦੇ ਖੇਤਰਾਂ ਵਿੱਚ ਸ਼ਬਦਾਵਲੀ ਜਾਂ ਕਾਰਜ ਦੀ ਵਖਰਤਾ ਕਾਰਨ ਇਹ ਖੇਡਾਂ ਕੁਝ ਕੁ ਭਿੰਨਤਾ ਨਾਲ ਖੇਡੀਆਂ ਜਾਂਦੀਆਂ ਹਨ। ਇਹ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ ਅਤੇ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਪੱਖਾਂ ਨੂੰ ਵੀ ਪੇਸ਼ ਕਰਦੀਆਂ ਹਨ।।

ਇਹ ਖੇਡਾਂ ਹਨ:- 

ਮੁੰਡਿਆਂ ਦੀਆਂ ਖੇਡਾਂ

ਕੁੜੀਆਂ ਦੀਆਂਖੇਡਾਂ

ਮੁੰਡਿਆਂ ਅਤੇ ਕੁੜੀਆਂ ਦੀਆਂ ਖੇਡਾਂ

ਹਵਾਲੇ

Tags:

ਪੰਜਾਬ ਦੀਆਂ ਪੇਂਡੂ ਖੇਡਾਂ ਮੁੰਡਿਆਂ ਦੀਆਂ ਖੇਡਾਂਪੰਜਾਬ ਦੀਆਂ ਪੇਂਡੂ ਖੇਡਾਂ ਕੁੜੀਆਂ ਦੀਆਂਖੇਡਾਂਪੰਜਾਬ ਦੀਆਂ ਪੇਂਡੂ ਖੇਡਾਂ ਮੁੰਡਿਆਂ ਅਤੇ ਕੁੜੀਆਂ ਦੀਆਂ ਖੇਡਾਂਪੰਜਾਬ ਦੀਆਂ ਪੇਂਡੂ ਖੇਡਾਂ ਹਵਾਲੇਪੰਜਾਬ ਦੀਆਂ ਪੇਂਡੂ ਖੇਡਾਂ

🔥 Trending searches on Wiki ਪੰਜਾਬੀ:

ਨਿਰੰਤਰਤਾ (ਸਿਧਾਂਤ)28 ਮਾਰਚਭਗਤ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਪਹਿਲੀਆਂ ਉਲੰਪਿਕ ਖੇਡਾਂਸਾਬਿਤਰੀ ਅਗਰਵਾਲਾਗੁਰੂ ਹਰਿਕ੍ਰਿਸ਼ਨਵਿਸ਼ਵਕੋਸ਼ਪੰਜਾਬੀ ਕਹਾਣੀਬੁੱਲ੍ਹੇ ਸ਼ਾਹਮਹਿੰਗਾਈ ਭੱਤਾਸਾਕਾ ਚਮਕੌਰ ਸਾਹਿਬਰੋਗਜਾਪੁ ਸਾਹਿਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਵਿਆਹ ਦੀਆਂ ਰਸਮਾਂਲਾਲ ਕਿਲਾਸ਼ਬਦਸੰਰਚਨਾਵਾਦਵਰਿਆਮ ਸਿੰਘ ਸੰਧੂਤੀਆਂ2014ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੰਜਾਬ ਵਿਧਾਨ ਸਭਾਗਰਾਮ ਦਿਉਤੇਅਭਾਜ ਸੰਖਿਆਪਾਣੀਪਤ ਦੀ ਪਹਿਲੀ ਲੜਾਈ6ਜਲ੍ਹਿਆਂਵਾਲਾ ਬਾਗ ਹੱਤਿਆਕਾਂਡਜੈਨ ਧਰਮਭਾਰਤੀ ਸੰਵਿਧਾਨਸੁਖਦੇਵ ਥਾਪਰਸਰਵਣ ਸਿੰਘਸਤਵਿੰਦਰ ਬਿੱਟੀਮਾਨਚੈਸਟਰਨਿਕੋਲੋ ਮੈਕਿਆਵੇਲੀਹਾੜੀ ਦੀ ਫ਼ਸਲਹਰਿਆਣਾਦਸਮ ਗ੍ਰੰਥਰੱਬ ਦੀ ਖੁੱਤੀਪੰਜਾਬੀ ਸਾਹਿਤ ਦਾ ਇਤਿਹਾਸਜਨ-ਸੰਚਾਰਬਾਬਾ ਫਰੀਦਹਮੀਦਾ ਹੁਸੈਨਗ਼ਦਰ ਪਾਰਟੀ1925ਹਿਮਾਚਲ ਪ੍ਰਦੇਸ਼1980ਏਡਜ਼ਰਾਜਨੀਤੀ ਵਿਗਿਆਨਅਨੀਮੀਆਮਲਵਈਹਵਾ ਪ੍ਰਦੂਸ਼ਣਜਹਾਂਗੀਰਮੁਜਾਰਾ ਲਹਿਰਰੇਡੀਓਛੋਟੇ ਸਾਹਿਬਜ਼ਾਦੇ ਸਾਕਾਭਾਰਤ ਦਾ ਰਾਸ਼ਟਰਪਤੀਵਾਤਾਵਰਨ ਵਿਗਿਆਨਗਾਮਾ ਪਹਿਲਵਾਨਗੁਰੂ ਅਰਜਨਸਰੋਜਨੀ ਨਾਇਡੂਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਰਣਜੀਤ ਸਿੰਘਰਾਜ ਸਭਾਸਿੱਧੂ ਮੂਸੇਵਾਲਾਪੰਜਾਬੀ ਧੁਨੀਵਿਉਂਤਫੁੱਲਰੁਖਸਾਨਾ ਜ਼ੁਬੇਰੀਜਥੇਦਾਰ ਬਾਬਾ ਹਨੂਮਾਨ ਸਿੰਘਹੀਰ ਰਾਂਝਾਜਵਾਹਰ ਲਾਲ ਨਹਿਰੂ🡆 More