ਹਿਮਾਚਲ ਪ੍ਰਦੇਸ਼

ਹਿਮਾਚਲ ਪਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਹ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਚੀਨ ਨਾਲ ਲੱਗਦਾ ਹੈ। ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ। ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ 1857 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। 1950 ਵਿੱਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ 1971 'ਚ ਇਸ ਨੂੰ ਭਾਰਤ ਦੀ 18 ਵੀਂ ਰਿਆਸਤ ਘੋਸ਼ਿਤ ਕੀਤਾ ਗਿਆ। ਹਿਮਾਚਲ ਦੇ ਮੁੱਖ ਧਰਮ ਹਿੰਦੂ, ਸਿੱਖ, ਬੁੱਧ ਅਤੇ ਇਸਲਾਮ ਹਨ। ਆਧੁਨਿਕ ਸਮੇਂ ਚ ਹਿਮਾਚਲ ਪ੍ਰਦੇਸ਼ ਸੈਲਾਨੀਆ ਲਈ ਮੁੱਖ ਆਕਰਸ਼ਣ ਦਾ ਕੇਂਦਰ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੈਸ਼ਨੂੰ ਦੇਵੀ, ਨੈਣਾ ਦੇਵੀ ਵਰਗੇ ਪ੍ਰਮੁੱਖ ਤੀਰਥ ਸਥਾਨ ਹਨ। ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਨਾਚ ਨਾਟੀ ਹੈ। ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਰਾਜ ਦਾ ਸਿੱਖਿਆ ਦਾ ਮਿਆਰ ਕਾਫ਼ੀ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਉੱਚ ਵਿਦਿਆ ਲਈ ਕਈ ਨਾਮਵਰ ਵਿਦਿਅਕ ਸੰਸਥਾਵਾਂ ਹਨ ਅਤੇ ਆਈ.ਆਈ.ਟੀ ਮੰਡੀ ਉਨ੍ਹਾਂ ਵਿਚੋਂ ਇਕ ਹੈ।

ਹਿਮਾਚਲ ਪ੍ਰਦੇਸ਼
ਭਾਰਤ ਵਿੱਚ ਸੂਬਾ
ਭਾਰਤ ਵਿੱਚ ਹਿਮਾਚਲ ਪ੍ਰਦੇਸ਼
ਭਾਰਤ ਵਿੱਚ ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ ਦਾ ਨਕਸ਼ਾ
ਹਿਮਾਚਲ ਪ੍ਰਦੇਸ਼ ਦਾ ਨਕਸ਼ਾ
ਦੇਸ਼ਭਾਰਤ
ਸਥਾਪਿਤ25 ਜਨਵਰੀ 1971
ਰਾਜਧਾਨੀਸ਼ਿਮਲਾ
ਸਭ ਤੋਂ ਵੱਡਾ ਸ਼ਹਿਰਸ਼ਿਮਲਾ
ਜ਼ਿਲ੍ਹੇ12
ਸਰਕਾਰ
 • ਗਵਰਨਰਕਲਿਆਣ ਸਿੰਘ
 • ਮੁੱਖ ਮੰਤਰੀਵੀਰ ਭਦਰ ਸਿੰਘ (ਕਾਗਰਸ)
 • ਪ੍ਰਧਾਨ ਮੰਤਰੀਨਰਿੰਦਰ ਮੋਦੀ
 • ਵਿਧਾਨ ਸਭਾ68 ਸੰਸਦੀ
 • ਸੰਸਦੀ ਹਲਕੇ4
ਖੇਤਰ
 • ਕੁੱਲ55,671 km2 (21,495 sq mi)
 • ਰੈਂਕ17
ਉੱਚਾਈ
2,319 m (7,608 ft)
ਆਬਾਦੀ
 (2011)
 • ਕੁੱਲ68,56,509
 • ਰੈਂਕ20
 • ਘਣਤਾ123/km2 (320/sq mi)
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।
ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।

Tags:

18571971ਇਸਲਾਮਉੱਤਰ ਪ੍ਰਦੇਸ਼ਉੱਤਰਾਖੰਡਚੀਨਚੀਨ ਦਾ ਲੋਕ ਰਾਜੀ ਗਣਤੰਤਰਜੰਮੂ ਅਤੇ ਕਸ਼ਮੀਰ (ਰਾਜ)ਤਿੱਬਤਪੰਜਾਬ (ਭਾਰਤ)ਬੁੱਧ ਧਰਮਭਾਰਤਸਿੱਖਹਰਿਆਣਾਹਿਮਾਚਲਹਿੰਦੂ

🔥 Trending searches on Wiki ਪੰਜਾਬੀ:

ਜੱਸਾ ਸਿੰਘ ਆਹਲੂਵਾਲੀਆਝਾਂਡੇ (ਲੁਧਿਆਣਾ ਪੱਛਮੀ)6 ਅਗਸਤਸਮਾਜਨਾਨਕ ਸਿੰਘਸਾਹਿਤ ਅਤੇ ਮਨੋਵਿਗਿਆਨਬਲਦੇਵ ਸਿੰਘ ਸੜਕਨਾਮਾਜਨਮ ਕੰਟਰੋਲਮਨੁੱਖੀ ਹੱਕਪੰਜਾਬਸਰਵਉੱਚ ਸੋਵੀਅਤਬੱਚੇਦਾਨੀ ਦਾ ਮੂੰਹਪੰਜਾਬ ਦੇ ਮੇਲੇ ਅਤੇ ਤਿਓੁਹਾਰਵੱਲਭਭਾਈ ਪਟੇਲਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭਾਈ ਵੀਰ ਸਿੰਘਉਲੰਪਿਕ ਖੇਡਾਂਭਗਤ ਪੂਰਨ ਸਿੰਘਬਾਬਾ ਫਰੀਦਜਨਮ ਸੰਬੰਧੀ ਰੀਤੀ ਰਿਵਾਜਵਾਕੰਸ਼ਜੂਆਅਰਸਤੂ ਦਾ ਅਨੁਕਰਨ ਸਿਧਾਂਤਗੁਰਦਿਆਲ ਸਿੰਘਸਿਹਤਪੰਜਾਬ, ਪਾਕਿਸਤਾਨਮਲੱਠੀਰਣਜੀਤ ਸਿੰਘ ਕੁੱਕੀ ਗਿੱਲਨਾਸਾਸ਼ਾਹ ਮੁਹੰਮਦਪ੍ਰਤਿਮਾ ਬੰਦੋਪਾਧਿਆਏਹਰੀ ਸਿੰਘ ਨਲੂਆਸਿੱਧੂ ਮੂਸੇਵਾਲਾ6ਯਥਾਰਥਵਾਦਏਸ਼ੀਆ28 ਮਾਰਚਗੁਰੂ ਗੋਬਿੰਦ ਸਿੰਘਸਕੂਲ ਮੈਗਜ਼ੀਨਈਸ਼ਵਰ ਚੰਦਰ ਨੰਦਾਮਾਝਾਪੰਜਾਬੀ ਬੁਝਾਰਤਾਂਪਹਿਲੀਆਂ ਉਲੰਪਿਕ ਖੇਡਾਂਪੰਜਾਬੀ ਸਾਹਿਤ ਦਾ ਇਤਿਹਾਸਡਾ. ਹਰਿਭਜਨ ਸਿੰਘਰੂਪਵਾਦ (ਸਾਹਿਤ)ਜੈਨ ਧਰਮਭਾਰਤ ਦਾ ਝੰਡਾਫੁਲਵਾੜੀ (ਰਸਾਲਾ)ਪੰਜਾਬੀ ਵਿਕੀਪੀਡੀਆਫੁਲਕਾਰੀਕਬੀਲਾਬਾਰਬਾਡੋਸਨਿਰੰਤਰਤਾ (ਸਿਧਾਂਤ)ਮਕਲੌਡ ਗੰਜਘਾਟੀ ਵਿੱਚਭਗਤ ਰਵਿਦਾਸਸੁਜਾਨ ਸਿੰਘਆਸਾ ਦੀ ਵਾਰਸੰਸਕ੍ਰਿਤ ਭਾਸ਼ਾਸਮੁੱਚੀ ਲੰਬਾਈਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬਲਰਾਜ ਸਾਹਨੀਓਮ ਪ੍ਰਕਾਸ਼ ਗਾਸੋਗ਼ਦਰ ਪਾਰਟੀਖੇਡਪੰਜਾਬ ਦੀ ਲੋਕਧਾਰਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਸੰਯੁਕਤ ਰਾਜ ਅਮਰੀਕਾ🡆 More