ਪਿੱਠੂ ਗਰਮ

ਪਿੱਠੂ ਛੋਟੇ ਬੱਚਿਆਂ ਦੀ ਇੱਕ ਖੇਡ ਹੈ। ਖਿਡਾਰੀ ਪਹਿਲਾ ਦੋ ਧੜੇ ਬਣਾ ਲੈਂਦੇ ਹਨ,ਇਕ ਗੋਲ ਦਾਇਰਾ ਬਣਾ ਕੇ ਉਸ ਵਿੱਚ ਕੁਝ ਠੀਕਰਾਂ ਇੱਕ ਦੂਜੇ ਦੇ ਉੱਪਰ ਟਿਕਾ ਦਿੱਤੀਆਂ ਜਾਂਦੀਆਂ ਹਨ। ਇੱਕ ਧਿਰ ਦਾ ਕੋਈ ਖਿਡਾਰੀ ਚੱਕਰ ਤੋਂ ਬਾਹਰ ਖੜਾ ਹੋ ਕੇ ਗੇਂਦ ਨਾਲ ਠੀਕਰੀਆਂ ਨੂੰ ਫੁੰਡਦਾ ਹੈ,ਜੇ ਨਿਸ਼ਾਨਾ ਫੂੰਡੇ ਜਾਣ ਮਗਰੋਂ ਦੂਜੀ ਧਿਰ ਦਾ ਕੋਈ ਖਿਡਾਰੀ ਗੇਂਦ ਨੂੰ ਬੋਚ ਲਏ ਤਾਂ ਪਹਿਲੀ ਧਿਰ ਹਾਰ ਜਾਂਦੀ ਹੈ, ਪਰ ਗੇਂਦ ਨਾਲ ਨਿਸ਼ਾਨਾ ਫੂੰਡਿਆ ਜਾਵੇ ਅਤੇ ਗੇਂਦ ਬੋਚ ਲਈ ਜਾਵੇ ਤਾਂ ਉਸ ਧਿਰ ਦੇ ਇਸ ਖਿਡਾਰੀ ਦੀ ਵਾਰੀ ਮੁੱਕ ਜਾਂਦੀ ਹੈ। ਜੋ ਗੇਂਦ ਠੀਕਰਾਂ ਦਾ ਨਿਸ਼ਾਨਾ ਫੁੰਡਣ ਮਗਰੋਂ ਬੋਚੀ ਨਾ ਜਾ ਸਕੇ ਤਾਂ ਦੂਜੀ ਢਾਣੀ ਵਾਲੇ ਗੇਂਦ ਨੂੰ ਫੜ ਕੇ ਪਹਿਲੀ ਧਿਰ ਦੇ ਖਿਡਾਰੀਆਂ ਨੂੰ ਗੇਂਦ ਮਾਰਦੇ ਹਨ। ਜੇ ਕਿਸੇ ਖਿਡਾਰੀ ਦੇ ਗੇਂਦ ਲਗ ਜਾਵੇ ਤਾਂ ਉਸ ਧਿਰ ਦੇ ਬਾਕੀ ਖਿਡਾਰੀਆਂ ਦੀ ਵਾਰੀ ਕੱਟੀ ਜਾਂਦੀ ਹੈ।

ਪਿੱਠੂ

ਹਵਾਲਾ

Tags:

ਖੇਡ

🔥 Trending searches on Wiki ਪੰਜਾਬੀ:

ਬੀਬੀ ਭਾਨੀਵਾਰਤਕਅਰਬੀ ਭਾਸ਼ਾਮਹਾਨ ਕੋਸ਼ਕੁੜੀਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਗੌਤਮ ਬੁੱਧਵਿਆਹ ਦੀਆਂ ਕਿਸਮਾਂਬਾਬਾ ਫ਼ਰੀਦਪ੍ਰਯੋਗਵਾਦੀ ਪ੍ਰਵਿਰਤੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕਿੱਸਾ ਕਾਵਿ ਦੇ ਛੰਦ ਪ੍ਰਬੰਧਫ਼ਿਰੋਜ਼ਪੁਰਲੂਣਾ (ਕਾਵਿ-ਨਾਟਕ)ਸਦਾਮ ਹੁਸੈਨਇਟਲੀਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਅਜੀਤ ਕੌਰ25 ਅਪ੍ਰੈਲਸਿਰ ਦੇ ਗਹਿਣੇਘੜਾਅੰਬਭਾਰਤੀ ਰਾਸ਼ਟਰੀ ਕਾਂਗਰਸਚੈਟਜੀਪੀਟੀਕਢਾਈਤਮਾਕੂਸਮਕਾਲੀ ਪੰਜਾਬੀ ਸਾਹਿਤ ਸਿਧਾਂਤਕਿੱਕਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਉਪਵਾਕਚੌਪਈ ਸਾਹਿਬਸੂਚਨਾ ਦਾ ਅਧਿਕਾਰ ਐਕਟਸੱਭਿਆਚਾਰਗੁਰੂ ਨਾਨਕ ਜੀ ਗੁਰਪੁਰਬਪੜਨਾਂਵਖੋ-ਖੋਗੁਰ ਅਮਰਦਾਸਪੰਜਾਬੀ ਵਿਆਹ ਦੇ ਰਸਮ-ਰਿਵਾਜ਼ਮਨੁੱਖਆਦਿ ਗ੍ਰੰਥਪੰਜਾਬੀ ਸਾਹਿਤ ਦਾ ਇਤਿਹਾਸਧਨੀ ਰਾਮ ਚਾਤ੍ਰਿਕਦਿਲਜੀਤ ਦੋਸਾਂਝਦਿਨੇਸ਼ ਸ਼ਰਮਾਨਰਿੰਦਰ ਬੀਬਾਰਿਸ਼ਤਾ-ਨਾਤਾ ਪ੍ਰਬੰਧਲੋਹੜੀਸਲਮਾਨ ਖਾਨਪੰਜਾਬ ਦੇ ਲੋਕ ਸਾਜ਼ਚੰਡੀ ਦੀ ਵਾਰਔਰੰਗਜ਼ੇਬਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਨਿਬੰਧ ਅਤੇ ਲੇਖਕੁਲਵੰਤ ਸਿੰਘ ਵਿਰਕਖਜੂਰਹਵਾ ਪ੍ਰਦੂਸ਼ਣਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਪ੍ਰਿੰਸੀਪਲ ਤੇਜਾ ਸਿੰਘਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਚਿੱਟਾ ਲਹੂਅਮਰ ਸਿੰਘ ਚਮਕੀਲਾਸਾਕਾ ਸਰਹਿੰਦਪੰਜਾਬੀਭਾਈ ਰੂਪ ਚੰਦਗੁਰੂ ਅਮਰਦਾਸਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਦੂਜੀ ਸੰਸਾਰ ਜੰਗਬਿਲਪ੍ਰੋਫ਼ੈਸਰ ਮੋਹਨ ਸਿੰਘਸਪੂਤਨਿਕ-1ਸੰਗਰੂਰ (ਲੋਕ ਸਭਾ ਚੋਣ-ਹਲਕਾ)ਨੀਰਜ ਚੋਪੜਾਗੁਰਮਤਿ ਕਾਵਿ ਧਾਰਾਫੁਲਕਾਰੀ🡆 More