ਰੱਬ ਦੀ ਖੁੱਤੀ

ਰੱਬ ਦੀ ਖੁੱਤੀ ਪੰਜਾਬ ਦੀਆਂ ਪੇਂਡੂ ਖੇਡਾਂ ਵਿੱਚੋ ਇੱਕ ਹੈ।

ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀ ਹੁੰਦੀ। ਖਿਡਾਰੀਆਂ ਦੀ ਗਿਣਤੀ ਅਨੁਸਾਰ ਖੁੱਤੀਆਂ ਜਮੀਨ ਉੱਪਰ ਬਣਾ ਲਈਆਂ ਜਾਂਦੀਆਂ ਹਨ। ਦਾਇਰੇ ਵਿਚਕਾਰ ਇੱਕ ਰੱਬ ਦੀ ਖੁੱਤੀ ਬਣਾ ਲਈ ਜਾਂਦੀ ਹੈ। ਇਸ ਵਿੱਚ ਖੇਡ ਸਮਗਰੀ ਵਿੱਚ ਗੇਂਦ ਦੀ ਵਰਤੋ ਕੀਤੀ ਜਾਂਦੀ ਹੈ। ਪੁੱਗਣ ਤੋਂ ਬਾਅਦ ਸਾਰੇ ਖਿਡਾਰੀ ਆਪਣੀਆਂ ਖੁੱਤੀਆਂ ਕੋਲ ਖੜਦੇ ਹਨ। ਵਾਰੀ ਦੇਣ ਵਾਲਾ ਖਿਡਾਰੀ ਉੱਪਰ ਵੱਲ ਜੋਰ ਦੀ ਗੇਂਦ ਸੁੱਟਦਾ ਹੈ। ਖਿਡਾਰੀ ਗੇਂਦ ਨੂੰ ਬੋਚਣ ਦੀ ਕੋਸਿਸ਼ ਕਰਦੇ ਹਨ। ਜੇਕਰ ਕੋਈ ਖਿਡਾਰੀ ਗੇਂਦ ਬੋਚਣ ਸਮੇਂ ਕਿਸੇ ਖਿਡਾਰੀ ਨੂੰ ਗੇਂਦ ਮਾਰ ਦੇਵੇ ਤਾਂ ਮਾਰ ਖਾਣ ਵਾਲਾ ਖਿਡਾਰੀ ਘੋੜਾ ਬਣਦਾ ਹੈ ਅਤੇ ਗੇਂਦ ਮਾਰਨ ਵਾਲਾ ਸਵਾਰ ਬਣਦਾ ਹੈ। ਜੇ ਗੇਂਦ ਕਿਸੇ ਦੀ ਖੁੱਤੀ ਵਿੱਚ ਡਿੱਗੇ ਤਾਂ ਖੁੱਤੀ ਦਾ ਮਾਲਕ ਸਵਾਰ ਬਣਦਾ ਹੈ ਅਤੇ ਗੇਂਦ ਸੁੱਟਣ ਵਾਲਾ ਘੋੜੀ।ਜੇ ਗੇਂਦ ਕਿਸੇ ਦੇ ਹਥ ਨਾਂ ਆਵੇ ਤਾਂ ਗੇਂਦ ਪਕੜਨ ਦੀ ਦੋੜ ਹੁੰਦੀ ਹੈ ਜਿਸ ਦੇ ਹੱਥ ਗੇਂਦ ਆ ਜਾਂਦੀ ਹੈ। ਉਹ ਦੂਜਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸਿਸ਼ ਕਰਦਾ ਹੈ। ਹਰੇਕ ਹਾਲਤ ਵਿੱਚ ਘੋੜੀ ਬਣੇ ਖਿਡਾਰੀ ਨੂੰ ਸਵਾਰ ਖਿਡਾਰੀ ਨੂੰ ਚੁੱਕ ਕੇ ਗੇਂਦ ਨੂੰ ਰੋੜਦੇ ਹੋਏ ਆਪਣੀ ਖੁੱਤੀ ਵਿੱਚ ਪਾਉਣਾ ਹੁੰਦਾ ਹੈ। ਜੇ ਗੇਂਦ ਰੱਬ ਦੀ ਖੁੱਤੀ ਵਿੱਚ ਪੈ ਜਾਵੇ ਤਾ ਸਾਰੇ ਖਿਡਾਰੀ ਦੋੜ ਜਾਂਦੇ ਹਨ ਅਤੇ ਘੋੜੀ ਬਣਿਆ ਖਿਡਾਰੀ ਨਿਸ਼ਾਨਾ ਲਾਉਣ ਦੀ ਕੋਸਿਸ਼ ਕਰਦਾ ਹੈ। ਇਸ ਤਰਾਂ ਇਹ ਪ੍ਰਕਿਰਿਆ ਵਾਰ ਵਾਰ ਚਲਦੀ ਰਹਿੰਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਹੈਦਰਾਬਾਦ ਜ਼ਿਲ੍ਹਾ, ਸਿੰਧਗੁੱਲੀ ਡੰਡਾਮਨੀਕਰਣ ਸਾਹਿਬ੧੯੧੮ਸਲਜੂਕ ਸਲਤਨਤਅਰਿਆਨਾ ਗ੍ਰਾਂਡੇਖੋਜਪੁਰਖਵਾਚਕ ਪੜਨਾਂਵਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮੀਰਾ ਬਾਈ26 ਅਪ੍ਰੈਲਸੂਰਜੀ ਊਰਜਾ18 ਅਕਤੂਬਰ1908ਰਾਜ (ਰਾਜ ਪ੍ਰਬੰਧ)ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਵੈਲਨਟਾਈਨ ਪੇਨਰੋਜ਼ਤਖ਼ਤ ਸ੍ਰੀ ਦਮਦਮਾ ਸਾਹਿਬਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭਾਰਤ ਦਾ ਰਾਸ਼ਟਰਪਤੀਬੁੱਧ ਧਰਮਬਾਬਾ ਦੀਪ ਸਿੰਘਬੁਰਜ ਥਰੋੜਸੋਮਨਾਥ ਦਾ ਮੰਦਰਗੁਰਬਖ਼ਸ਼ ਸਿੰਘ ਪ੍ਰੀਤਲੜੀ19 ਅਕਤੂਬਰਸੋਨੀ ਲਵਾਉ ਤਾਂਸੀ17 ਅਕਤੂਬਰਬਲਰਾਜ ਸਾਹਨੀਕਣਕਪੰਜਾਬਊਧਮ ਸਿੰਘਸ਼ਿਵਾ ਜੀਭਗਤ ਸਿੰਘਜੀ ਆਇਆਂ ਨੂੰਭਗਤ ਪੂਰਨ ਸਿੰਘਦਸਮ ਗ੍ਰੰਥਭਗਤ ਧੰਨਾ ਜੀਨਿੱਕੀ ਕਹਾਣੀਗੁਰਮੁਖੀ ਲਿਪੀਭਾਈ ਘਨੱਈਆਨੋਬੂਓ ਓਕੀਸ਼ੀਓਗੋਤ ਕੁਨਾਲਾ2921989ਦਲੀਪ ਸਿੰਘਗੁਰਦੁਆਰਿਆਂ ਦੀ ਸੂਚੀਕਾਮਾਗਾਟਾਮਾਰੂ ਬਿਰਤਾਂਤਮਨਮਹਾਨ ਕੋਸ਼ਹੀਰ ਰਾਂਝਾਦਲੀਪ ਕੌਰ ਟਿਵਾਣਾਕੈਥੋਲਿਕ ਗਿਰਜਾਘਰਸਿਕੰਦਰ ਮਹਾਨ9 ਨਵੰਬਰਔਰਤਗ੍ਰਹਿਜੀ-ਮੇਲਭਾਰਤ ਦਾ ਪ੍ਰਧਾਨ ਮੰਤਰੀ6 ਜੁਲਾਈਪੂਰਨ ਭਗਤਫਲਬਾਲ ਵਿਆਹਨਾਥ ਜੋਗੀਆਂ ਦਾ ਸਾਹਿਤਜਿਹਾਦ23 ਦਸੰਬਰਗੁਰਦੁਆਰਾ ਬਾਬਾ ਬਕਾਲਾ ਸਾਹਿਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪ੍ਰਧਾਨ ਮੰਤਰੀਸੰਯੁਕਤ ਰਾਜਸਮਤਾਪੰਜ ਪੀਰਜਨੇਊ ਰੋਗਬਾਬਾ ਫ਼ਰੀਦਸ਼ਖ਼ਸੀਅਤ🡆 More