23 ਦਸੰਬਰ

8 ਪੋਹ ਨਾ: ਸ਼ਾ:

<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

23 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 357ਵਾਂ (ਲੀਪ ਸਾਲ ਵਿੱਚ 358ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 8 ਦਿਨ ਬਾਕੀ ਹਨ।

ਵਾਕਿਆ

  • 1912ਬ੍ਰਿਟਿਸ਼ ਇੰਡੀਆ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ, ਚਾਂਦਨੀ ਚੌਕ ਦਿੱਲੀ ਦੇ ਨੇੜੇ, ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।
  • 1919ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ।
  • 1922ਬੀ.ਬੀ.ਸੀ. ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ।
  • 1944 – ਜਨਰਲ ਆਈਜ਼ਨਹਾਵਰ ਨੇ ਫ਼ੌਜ ਵਿੱਚੋਂ ਭਗੌੜਾ ਹੋਣ ਵਾਲੇ ਐਡੀ ਸਲੋਵਿਕ ਨੂੰ ਗੋਲੀ ਨਾਲ ਉਡਾਉਣ ਦੀ ਸਜ਼ਾ ਉੱਤੇ ਦਸਤਖ਼ਤ ਕੀਤੇ।
  • 1948ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਪ੍ਰਾਈਮ ਮਨਿਸਟਰ ਹਿਡੈਕੌ ਟੋਜੋ ਤੇ ਉਸ ਦੇ 6 ਸਾਥੀਆਂ ਨੂੰ ਜੰਗ ਦੇ ਜੁਰਮਾਂ ਦੀ ਸਜ਼ਾ ਵਜੋਂ ਫਾਂਸੀ ਦਿਤੀ ਗਈ।
  • 1995ਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੋਂ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।

ਜਨਮ

ਦਿਹਾਂਤ

23 ਦਸੰਬਰ 
ਨੂਰ ਜਹਾਂ
23 ਦਸੰਬਰ 
ਪੀ ਵੀ ਨਰਸਿਮਾ ਰਾਓ

Tags:

ਨਾਨਕਸ਼ਾਹੀ ਜੰਤਰੀ

🔥 Trending searches on Wiki ਪੰਜਾਬੀ:

ਪੰਜ ਬਾਣੀਆਂਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਸੰਤ ਅਤਰ ਸਿੰਘਪੰਜਾਬ ਦੇ ਲੋਕ-ਨਾਚਸਾਮਾਜਕ ਮੀਡੀਆਕੁਲਦੀਪ ਮਾਣਕਗਰਭਪਾਤਸ਼ਰੀਂਹਸਾਹਿਤ ਅਤੇ ਇਤਿਹਾਸਕਣਕ ਦੀ ਬੱਲੀਜਾਪੁ ਸਾਹਿਬਪਾਣੀਪਤ ਦੀ ਪਹਿਲੀ ਲੜਾਈਗੁਰਦਿਆਲ ਸਿੰਘਫੁਲਕਾਰੀਅੰਗਰੇਜ਼ੀ ਬੋਲੀਮਹਾਤਮਾ ਗਾਂਧੀਨੀਲਕਮਲ ਪੁਰੀਪਪੀਹਾਪੰਜਾਬੀ ਵਿਕੀਪੀਡੀਆਪਰਕਾਸ਼ ਸਿੰਘ ਬਾਦਲਮਹਿੰਦਰ ਸਿੰਘ ਧੋਨੀਗੁਣਪੰਜਾਬੀ ਸੂਫ਼ੀ ਕਵੀਸ਼੍ਰੋਮਣੀ ਅਕਾਲੀ ਦਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਾਵਿ ਸ਼ਾਸਤਰਪੰਜਾਬ (ਭਾਰਤ) ਦੀ ਜਨਸੰਖਿਆਮੋਰਚਾ ਜੈਤੋ ਗੁਰਦਵਾਰਾ ਗੰਗਸਰਸੂਫ਼ੀ ਕਾਵਿ ਦਾ ਇਤਿਹਾਸਧਰਮਸਫ਼ਰਨਾਮਾਇਜ਼ਰਾਇਲ–ਹਮਾਸ ਯੁੱਧਜਿੰਮੀ ਸ਼ੇਰਗਿੱਲਮੱਧਕਾਲੀਨ ਪੰਜਾਬੀ ਸਾਹਿਤਬੱਲਰਾਂਸਾਹਿਤ ਅਤੇ ਮਨੋਵਿਗਿਆਨਵਿਆਕਰਨਿਕ ਸ਼੍ਰੇਣੀਨਿੱਕੀ ਕਹਾਣੀਜਨੇਊ ਰੋਗਪੰਜਾਬੀ ਰੀਤੀ ਰਿਵਾਜਐਵਰੈਸਟ ਪਹਾੜਕਿਸ਼ਨ ਸਿੰਘਸੰਯੁਕਤ ਰਾਸ਼ਟਰਸ਼ਬਦਕੋਸ਼ਦੇਸ਼ਸਮਾਰਟਫ਼ੋਨਏ. ਪੀ. ਜੇ. ਅਬਦੁਲ ਕਲਾਮਤਮਾਕੂਲਸੂੜਾਸਾਹਿਬਜ਼ਾਦਾ ਜੁਝਾਰ ਸਿੰਘਇੰਸਟਾਗਰਾਮਬੋਹੜਭਾਈ ਮਨੀ ਸਿੰਘਇਤਿਹਾਸਸੇਰਬਾਜਰਾਗਿੱਧਾਵਾਰਿਸ ਸ਼ਾਹਮਾਨਸਿਕ ਸਿਹਤਖਡੂਰ ਸਾਹਿਬਬੁਢਲਾਡਾ ਵਿਧਾਨ ਸਭਾ ਹਲਕਾਭੱਟਾਂ ਦੇ ਸਵੱਈਏਸੁਖਵੰਤ ਕੌਰ ਮਾਨਕਾਰਕਕਲਪਨਾ ਚਾਵਲਾਧਾਰਾ 370ਤਕਸ਼ਿਲਾਇੰਡੋਨੇਸ਼ੀਆਲਾਇਬ੍ਰੇਰੀਭਾਰਤ ਦੀ ਸੁਪਰੀਮ ਕੋਰਟਸਮਾਣਾਸੁਖਜੀਤ (ਕਹਾਣੀਕਾਰ)ਗੁਰਦੁਆਰਾ ਬਾਓਲੀ ਸਾਹਿਬਮੋਬਾਈਲ ਫ਼ੋਨ🡆 More