ਗੁਜਰਾਤ

ਗੁਜਰਾਤ(ਸੁਣੋ (ਮਦਦ·ਫ਼ਾਈਲ) ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ। ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।

ਗੁਜਰਾਤ
ગુજરાત
ਘੜੀ ਅਨੁਸਾਰ ਉੱਪਰੋਂ: ਗੁਜਰਾਤ ਹਾਈਕੋਰਟ, ਦਵਾਰਕਾ ਬੀਚ, ਲੱਛਮੀ ਵਿਲਾ ਪੈਲਿਸ, ਕੰਕਾਰੀਆ ਲੇਕ, ਗਾਂਧੀ ਆਸ਼ਰਮ, ਕੱਛ ਦਾ ਲੂਣ ਮਾਰੂਥਲ
ਘੜੀ ਅਨੁਸਾਰ ਉੱਪਰੋਂ: ਗੁਜਰਾਤ ਹਾਈਕੋਰਟ, ਦਵਾਰਕਾ ਬੀਚ, ਲੱਛਮੀ ਵਿਲਾ ਪੈਲਿਸ, ਕੰਕਾਰੀਆ ਲੇਕ, ਗਾਂਧੀ ਆਸ਼ਰਮ, ਕੱਛ ਦਾ ਲੂਣ ਮਾਰੂਥਲ
Official seal of ਗੁਜਰਾਤ
ਭਾਰਤ 'ਚ ਗੁਜਰਾਤ ਦਾ ਸਥਾਨ
ਭਾਰਤ 'ਚ ਗੁਜਰਾਤ ਦਾ ਸਥਾਨ
ਗੁਜਰਾਤ ਦਾ ਨਕਸ਼ਾ
ਗੁਜਰਾਤ ਦਾ ਨਕਸ਼ਾ
Countryਗੁਜਰਾਤ ਭਾਰਤ
ਧਰਮਪੱਛਮੀ ਭਾਰਤ
ਸਥਾਪਿਤ1 ਮਈ 1960
ਰਾਜਧਾਨੀਗਾਂਧੀਨਗਰ
ਵੱਡਾ ਸ਼ਹਿਰਅਹਿਮਦਾਬਾਦ
ਜ਼ਿਲ੍ਹੇ33
ਸਰਕਾਰ
 • ਗੁਜਰਾਤ ਵਿਧਾਨ ਸਭਾ(182 ਸੀਟਾਂ)
 • ਲੋਕ ਸਭਾ26
 • ਹਾਈ ਕੋਰਟਗੁਜਰਾਤ ਹਾਈ ਕੋਰਟ
ਖੇਤਰ
 • ਕੁੱਲ196,024 km2 (75,685 sq mi)
 • ਰੈਂਕ6ਵਾਂ
ਆਬਾਦੀ
 (2011)
 • ਕੁੱਲ6,03,83,628
 • ਰੈਂਕ9ਵਾਂ
 • ਘਣਤਾ310/km2 (800/sq mi)
ਵਸਨੀਕੀ ਨਾਂਗੁਜਰਾਤੀ ਲੋਕ
ਭਾਸ਼ਾਵਾਂ
 • ਸਰਕਾਰੀ ਭਾਸ਼ਾਗੁਜਰਾਤੀ ਭਾਸ਼ਾ
 • ਭਾਰਤ ਦੀਆਂ ਭਾਸ਼ਾਵਾਂ
ISO 3166 ਕੋਡIN-GJ
HDIIncrease 0.527 (medium)
HDI rank11th (2011)
ਸਾਖਰਤਾ79.31%
ਵੈੱਬਸਾਈਟgujaratindia.com

ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ।

ਨਦੀਆਂ

ਨਰਮਦਾ ਦਰਿਆ, ਤਾਪਤੀ ਦੁਆਬਾ ਦਰਿਆ, ਸਾਬਰਮਤੀ ਦਰਿਆ

ਉਦਯੋਗ

ਰਾਜ ਦਾ ਮੁੱਖ ਉਦਯੋਗ ਕੱਪਡ਼ਾ ਉਦਯੋਗ ਹੈ।ਇਸ ਤੋਂ ਬਿਨਾ ਕਪਾਹ, ਤੰਬਾਕੂ, ਦਵਾਈਆਂ, ਰਸਾਇਣਿਕ, ਕਾਗਜ਼, ਸੀਮੈਂਟ ਅਤੇ ਖੰਡ ਵੀ ਇੱਥੋਂ ਦੇ ਮਹੱਤਵਪੂਰਨ ਉਦਯੋਗ ਹਨ। ਰਾਜ ਵਿੱਚ ਸੋਡਾ ਐਸ਼, ਕਾਸਟਿਕ ਸੋਡਾ ਅਤੇ ਰਸਾਇਣਿਕ ਖਾਦ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ। ਇਹ ਰਾਜ ਲੂਣ ਉਤਪਾਦਨ ਵਿੱਚ ਵੀ ਭਾਰਤ ਦਾ ਮੁੱਖ ਰਾਜ ਹੈ।

ਯੂਨੀਵਰਸਿਟੀ

ਗੁਜਰਾਤ ਖੇਤੀਬਾੜੀ ਯੂਨੀਵਰਸਿਟੀ, ਗੁਜਰਾਤ ਆਯੂਰਵੇਦ ਯੂਨੀਵਰਸਿਟੀ, ਗੁਜਰਾਤ ਯੂਨੀਵਰਸਿਟੀ, ਗੁਜਰਾਤ ਵਿੱਦਿਆਪੀਠ, ਮਹਾਰਾਜ ਸਾਇਜੀ ਰਾਓ ਯੂਨੀਵਰਸਿਟੀ, ਸਰਦਾਰ ਪਟੇਲ ਯੂਨੀਵਰਸਿਟੀ, ਸੌਰਾਸ਼ਟਰ ਯੂਨੀਵਰਸਿਟੀ, ਦੱਖਣੀ ਗੁਜਰਾਤ ਯੂਨੀਵਰਸਿਟੀ ਕੈਂਪਸ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।

ਪ੍ਰਸਿੱਧ ਸ਼ਖਸੀਅਤਾਂ

ਬਾਹਰੀ ਕੜੀਆਂ

ਫੋਟੋ ਗੈਲਰੀ

ਹਵਾਲੇ

Tags:

ਗੁਜਰਾਤ ਨਦੀਆਂਗੁਜਰਾਤ ਉਦਯੋਗਗੁਜਰਾਤ ਯੂਨੀਵਰਸਿਟੀਗੁਜਰਾਤ ਪ੍ਰਸਿੱਧ ਸ਼ਖਸੀਅਤਾਂਗੁਜਰਾਤ ਬਾਹਰੀ ਕੜੀਆਂਗੁਜਰਾਤ ਫੋਟੋ ਗੈਲਰੀਗੁਜਰਾਤ ਹਵਾਲੇਗੁਜਰਾਤGujarat sound.ogggu:ગુજરાતਅਹਿਮਦਾਬਾਦਇਸ ਅਵਾਜ਼ ਬਾਰੇਗਾਂਧੀਨਗਰਗੁਜਰਾਤੀ ਭਾਸ਼ਾਤਸਵੀਰ:Gujarat sound.oggਪਾਕਿਸਤਾਨਭਾਰਤਮਦਦ:ਫਾਈਲਾਂਮਹਾਰਾਸ਼ਟਰਮੱਧ ਪ੍ਰਦੇਸ਼ਰਾਜਸਥਾਨ

🔥 Trending searches on Wiki ਪੰਜਾਬੀ:

ਮਾਰਕਸਵਾਦ ਅਤੇ ਸਾਹਿਤ ਆਲੋਚਨਾਫ਼ਰੀਦਕੋਟ ਸ਼ਹਿਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਈਸਟ ਇੰਡੀਆ ਕੰਪਨੀਮੁੱਖ ਮੰਤਰੀ (ਭਾਰਤ)ਇਤਿਹਾਸਸਾਕਾ ਨਨਕਾਣਾ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਬਾਬਾ ਫ਼ਰੀਦਬੁਢਲਾਡਾ ਵਿਧਾਨ ਸਭਾ ਹਲਕਾਅਕਾਲ ਤਖ਼ਤਛੰਦਤਖ਼ਤ ਸ੍ਰੀ ਦਮਦਮਾ ਸਾਹਿਬਗੁਰਦਾਸ ਮਾਨਕੀਰਤਪੁਰ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮਿੱਕੀ ਮਾਉਸਝੋਨਾਮੌਲਿਕ ਅਧਿਕਾਰਹੜ੍ਹਬਲਾਗਅਡੋਲਫ ਹਿਟਲਰਟਾਹਲੀਨਾਂਵ ਵਾਕੰਸ਼ਭੱਟਾਂ ਦੇ ਸਵੱਈਏਵਹਿਮ ਭਰਮਦਲ ਖ਼ਾਲਸਾਪੰਜਾਬੀ ਬੁਝਾਰਤਾਂਪੀਲੂਪਾਲੀ ਭੁਪਿੰਦਰ ਸਿੰਘਗੁਰੂ ਅੰਗਦਸਿਹਤਡਾ. ਹਰਸ਼ਿੰਦਰ ਕੌਰਸਿਮਰਨਜੀਤ ਸਿੰਘ ਮਾਨਸਾਹਿਬਜ਼ਾਦਾ ਜੁਝਾਰ ਸਿੰਘਬ੍ਰਹਮਾਇਜ਼ਰਾਇਲ–ਹਮਾਸ ਯੁੱਧਅਫ਼ੀਮਸਤਲੁਜ ਦਰਿਆਮਲੇਰੀਆਸੁਸ਼ਮਿਤਾ ਸੇਨਮਾਨਸਿਕ ਸਿਹਤਪੰਜ ਪਿਆਰੇਦੰਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਸਿੱਖ ਗੁਰੂਸ਼ਖ਼ਸੀਅਤਪੰਜਾਬੀ ਵਿਕੀਪੀਡੀਆਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪਪੀਹਾਪ੍ਰੋਗਰਾਮਿੰਗ ਭਾਸ਼ਾਸੁਖਮਨੀ ਸਾਹਿਬਸੋਹਣੀ ਮਹੀਂਵਾਲਸਿੱਖ ਧਰਮਗ੍ਰੰਥਆਰੀਆ ਸਮਾਜਸ਼ਬਦ-ਜੋੜਲੇਖਕਦੇਸ਼ਆਲਮੀ ਤਪਸ਼ਪਟਿਆਲਾਮਨੁੱਖੀ ਦਿਮਾਗਪੋਹਾਫੁਲਕਾਰੀਭੂਗੋਲਤਰਾਇਣ ਦੀ ਦੂਜੀ ਲੜਾਈਯੂਟਿਊਬਪੰਜਾਬ ਖੇਤੀਬਾੜੀ ਯੂਨੀਵਰਸਿਟੀ2024 ਭਾਰਤ ਦੀਆਂ ਆਮ ਚੋਣਾਂਗੁਰਮਤਿ ਕਾਵਿ ਧਾਰਾਚਾਰ ਸਾਹਿਬਜ਼ਾਦੇਹਾਸ਼ਮ ਸ਼ਾਹਸਵਰਨਜੀਤ ਸਵੀਪ੍ਰੀਤਮ ਸਿੰਘ ਸਫ਼ੀਰ🡆 More