ਸਿੰਧੀ ਭਾਸ਼ਾ

ਸਿੰਧੀ ਭਾਸ਼ਾ ਇਤਿਹਾਸਿਕ ਸਿੰਧ ਖੇਤਰ ਦੇ ਸਿੰਧੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਪਾਕਿਸਤਾਨ ਵਿੱਚ 53,410,910 ਲੋਕਾਂ ਅਤੇ ਭਾਰਤ ਵਿੱਚ ਤਕਰੀਬਨ 5,820,485 ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਪਾਕਿਸਤਾਨ ਦੇ ਸਿੰਧ ਸੂਬੇ ਦੀ ਆਧਿਕਾਰਿਕ ਭਾਸ਼ਾ ਹੈ। ਭਾਰਤ ਵਿੱਚ, ਸਿੰਧੀ ਅਨੁਸੂਚਿਤ ਆਧਿਕਾਰਿਕ ਤੌਰ ਉੱਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਇੱਕ ਹੈ। ਵਿਦੇਸ਼ ਵਿੱਚ ਤਕਰੀਬਨ 26 ਲੱਖ ਸਿੰਧੀ ਹਨ।

ਸਿੰਧੀ
سنڌي सिन्धी ਸਿੰਧੀ
ਸਿੰਧੀ ਭਾਸ਼ਾ
ਜੱਦੀ ਬੁਲਾਰੇਸਿੰਧ, ਪਾਕਿਸਤਾਨ ਅਤੇ ਕੱਛ, ਭਾਰਤ, ਉਲਹਾਸਨਗਰ. ਸੰਸਾਰ ਦੇ ਵੱਖ ਵੱਖ ਹਿੱਸਿਆਂ, ਹਾਂਗ ਕਾਂਗ, ਓਮਾਨ, ਫਿਲੀਪੀਨਜ਼, ਇੰਡੋਨੇਸ਼ੀਆ, ਸਿੰਗਾਪੁਰ, ਯੂਏਈ, ਬ੍ਰਿਟੇਨ, ਅਮਰੀਕਾ, ਅਫਗਾਨਿਸਤਾਨ, ਸ਼੍ਰੀ ਲੰਕਾ ਵਿੱਚ ਆਵਾਸੀ ਭਾਈਚਾਰੇ ਵੀ
ਇਲਾਕਾਦੱਖਣੀ ਏਸ਼ੀਆ
Native speakers
ਅੰ. 32 ਮਿਲੀਅਨ (2017)
ਹਿੰਦ-ਇਰਾਨੀ
  • ਹਿੰਦ-ਆਰੀਆ
    • ਸਿੰਧੀ
ਲਿਖਤੀ ਪ੍ਰਬੰਧ
ਅਰਬੀ, ਦੇਵਨਾਗਰੀ, ਖੁਦਾਬਾਦੀ ਲਿਪੀ, ਲੰਡਾ, ਗੁਰਮੁਖੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਸਿੰਧੀ ਭਾਸ਼ਾ ਪਾਕਿਸਤਾਨ (ਸਿੰਧ)
ਸਿੰਧੀ ਭਾਸ਼ਾ ਭਾਰਤ
ਰੈਗੂਲੇਟਰਸਿੰਧੀ ਲੈਂਗੂਏਜ ਅਥੌਰਿਟੀ (ਪਾਕਿਸਤਾਨ),
ਨੈਸ਼ਨਲ ਕੌਂਸਲ ਫ਼ਾਰ ਪ੍ਰਮੋਸ਼ਨ ਆਫ਼ ਸਿੰਧੀ ਲੈਂਗੂਏਜ (ਭਾਰਤ)
ਭਾਸ਼ਾ ਦਾ ਕੋਡ
ਆਈ.ਐਸ.ਓ 639-1sd
ਆਈ.ਐਸ.ਓ 639-2snd
ਆਈ.ਐਸ.ਓ 639-3Variously:
snd – ਸਿੰਧੀ
lss – ਲਾਸੀ
sbn – ਸਿੰਧੀ ਭੀਲ


ਉਪ-ਬੋਲੀਆਂ

ਸਿੰਧੀ ਦੀਆਂ ਉਪ-ਬੋਲੀਆਂ ਵਿਚੋਲੀ, ਲਾਰੀ, ਲਾਸੀ, ਕਾਠੀਆਵਾੜੀ ਕੱਛੀ, ਥਾਰੇਲੀ, ਮਚਾਰੀਆ, ਦੁਕਸਲੀਨੂ ਅਤੇ ਮੁਸਲਿਮ ਸਿੰਧੀ ਹਨ। ਸਿੰਧੀ ਦੀ 'ਸਰਾਇਕੀ' ਉਪ-ਬੋਲੀ ਦੱਖਣੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਸਰਾਇਕੀ ਤੋਂ ਵੱਖਰੀ ਹੈ। ਇਹੋ ਜਿਹੀਆਂ ਉਪਬੋਲੀਆਂ ਨੂੰ ਹੁਣ 'ਸਿਰੋਲੀ' ਕਿਹਾ ਜਾਂਦਾ ਹੈ।

ਭਾਸ਼ਾ-ਨਮੂਨਾ

ਇਹ ਸਤਰਾਂ ਸਿੰਧੀ ਵਿਕੀਪੀਡੀਆ ਉੱਤੇ ਸਿੰਧੀ ਭਾਸ਼ਾ ਬਾਰੇ ਲਿਖਿਆ ਹੋਈਆਂ ਹਨ:

ਸਿੰਧੀ-ਅਰਬੀ ਲਿਪੀ: سنڌي ٻولي انڊو يورپي خاندان سان تعلق رکندڙ آريائي ٻولي آھي، جنھن تي ڪجھه دراوڙي اھڃاڻ پڻ موجود ‏آهن. هن وقت سنڌي ٻولي سنڌ جي مک ٻولي ۽ دفتري زبان آھي.

ਦੇਵਨਾਗਰੀ ਲਿਪੀ: सिन्धी ॿोली इण्डो यूरपी ख़ान्दान सां ताल्लुक़ु रखन्दड़ आर्याई ॿोली आहे, जिंहन ते कुझ द्राविड़ी उहुञाण पण मौजूद आहिनि। हिन वक़्तु सिन्धी ॿोली सिन्ध जी मुख बोली ऐं दफ़्तरी ज़बान आहे।

ਗੁਰਮੁਖੀ ਲਿਪੀ: ਸਿੰਧੀ ਬੋਲੀ ਇੰਡੋ ਯੂਰਪੀ ਖ਼ਾਨਦਾਨ ਸਾਂ ਤਾਲੁਕ਼ ਰਖੰਦੜ ਆਰਿਆਈ ਬੋਲੀ ਆਹੇ, ਜਿਂਹਨ ਤੇ ਕੁਝ ਦਰਾਵੜੀ ਅਹੁਙਾਣ ਪਣ ਮੌਜੂਦ ਆਹਿਨੀ। ਹਿਨ ਵਕ਼ਤੂ ਸਿੰਧੀ ਬੋਲੀ ਸਿੰਧ ਜੀ ਮੁਖ ਬੋਲੀ ਏਂ ਦਫ਼ਤਰੀ ਜ਼ਬਾਨ ਆਹੇ।

ਹਵਾਲੇ

Tags:

ਸਿੰਧੀ ਭਾਸ਼ਾ ਉਪ-ਬੋਲੀਆਂਸਿੰਧੀ ਭਾਸ਼ਾ ਭਾਸ਼ਾ-ਨਮੂਨਾਸਿੰਧੀ ਭਾਸ਼ਾ ਹਵਾਲੇਸਿੰਧੀ ਭਾਸ਼ਾਪਾਕਿਸਤਾਨਭਾਰਤਸਿੰਧ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਅਜੀਤ ਸਿੰਘਮਾਂਪਹਿਲੀ ਸੰਸਾਰ ਜੰਗਰਵਾਇਤੀ ਦਵਾਈਆਂਪੰਜਾਬੀ ਮੁਹਾਵਰੇ ਅਤੇ ਅਖਾਣਡੇਂਗੂ ਬੁਖਾਰਪੰਜਾਬੀ ਲੋਕ ਖੇਡਾਂਰਬਾਬਆਨੰਦਪੁਰ ਸਾਹਿਬਵਿਰਸਾਦਿਲਜੀਤ ਦੋਸਾਂਝਚੌਪਈ ਸਾਹਿਬਗਿੱਧਾਵਾਕੰਸ਼ਸਫ਼ਰਨਾਮੇ ਦਾ ਇਤਿਹਾਸਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਰਾਮ ਸਰੂਪ ਅਣਖੀਚਰਖ਼ਾਆਮਦਨ ਕਰਵਾਕਆਮ ਆਦਮੀ ਪਾਰਟੀ (ਪੰਜਾਬ)ਭਗਤ ਨਾਮਦੇਵਰੋਸ਼ਨੀ ਮੇਲਾਜਾਪੁ ਸਾਹਿਬਪੰਜਾਬੀ ਕਿੱਸੇਰਾਮਦਾਸੀਆਭਾਰਤ ਰਤਨਨਾਈ ਵਾਲਾਕਣਕਮਾਲਵਾ (ਪੰਜਾਬ)ਆਧੁਨਿਕ ਪੰਜਾਬੀ ਕਵਿਤਾਸਤਿੰਦਰ ਸਰਤਾਜਇਤਿਹਾਸਗ਼ਜ਼ਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਜੀਤ ਕੌਰਧਾਰਾ 370ਭਰਿੰਡਸਦਾਮ ਹੁਸੈਨਰੁੱਖਬਾਬਾ ਜੀਵਨ ਸਿੰਘਪਾਰਕਰੀ ਕੋਲੀ ਭਾਸ਼ਾਪਣ ਬਿਜਲੀ2023ਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਲੌਂਗ ਦਾ ਲਿਸ਼ਕਾਰਾ (ਫ਼ਿਲਮ)ਸੱਭਿਆਚਾਰਛਾਤੀ ਗੰਢਸਰਗੇ ਬ੍ਰਿਨਬਾਬਾ ਦੀਪ ਸਿੰਘਭਾਰਤ ਦਾ ਰਾਸ਼ਟਰਪਤੀਹੈਰੋਇਨਹੁਮਾਯੂੰਵਾਲੀਬਾਲਸ਼੍ਰੋਮਣੀ ਅਕਾਲੀ ਦਲਪੁਆਧੀ ਉਪਭਾਸ਼ਾਪਲਾਸੀ ਦੀ ਲੜਾਈਪੰਜਾਬ ਦੇ ਲੋਕ ਸਾਜ਼ਮਹਿੰਗਾਈ ਭੱਤਾਸ਼ਿਵ ਕੁਮਾਰ ਬਟਾਲਵੀਸੁਹਾਗਮੇਰਾ ਪਿੰਡ (ਕਿਤਾਬ)ਉਦਾਸੀ ਮੱਤਲੋਹੜੀਸਲਮਡੌਗ ਮਿਲੇਨੀਅਰਕ੍ਰਿਸਟੀਆਨੋ ਰੋਨਾਲਡੋ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗ੍ਰੇਟਾ ਥਨਬਰਗਦਸ਼ਤ ਏ ਤਨਹਾਈ.acਨਜਮ ਹੁਸੈਨ ਸੱਯਦ🡆 More