ਭਾਸ਼ਾ ਪਰਿਵਾਰ

ਭਾਸ਼ਾ ਪਰਿਵਾਰ ਆਪਸ ਵਿੱਚ ਸੰਬੰਧਿਤ ਭਾਸ਼ਾਵਾਂ ਦਾ ਪਰਿਵਾਰ ਜਾਂ ਟੱਬਰ ਹੁੰਦਾ ਹੈ ਜੋ ਇੱਕ ਸਾਂਝੀ ਪਿਤਰੀ ਭਾਸ਼ਾ ਵਿੱਚੋਂ ਨਿਕਲੀਆਂ ਹੁੰਦੀਆਂ ਹਨ। ਕਿਹੜੀਆਂ ਭਾਸ਼ਾਵਾਂ ਕਿਸ ਪਰਵਾਰ ਵਿੱਚ ਆਉਂਦੀਆਂ ਹਨ, ਇਸ ਦੇ ਲਈ ਵਿਗਿਆਨਕ ਆਧਾਰ ਹਨ। ਇਤਿਹਾਸਕ ਭਾਸ਼ਾ-ਵਿਗਿਆਨ ਦੀ ਜੈਨੇਟਿਕ ਤਕਨੀਕ ਦੀ ਪ੍ਰਕਿਰਿਆ ਨਾਲ ਸੰਸਾਰ-ਵਿਆਪੀ ਮੁੱਖ ਭਾਸ਼ਾਵਾਂ ਦੇ ਸ਼੍ਰੇਣੀਕਰਨ ਦੇ ਸੰਬੰਧ ਵਿੱਚ ਜਿਹੜੇ ਨਿਚੋੜ ਅਤੇ ਨਤੀਜੇ ਪ੍ਰਾਪਤ ਹੋਏ ਹਨ ਉਹਨਾਂ ਦੇ ਅਨੁਸਾਰ ਵਿਦਵਾਨਾਂ ਨੇ ਭਾਸ਼ਾਵਾਂ ਦੇ ਵੱਖ-ਵੱਖ 14 ਪਰਿਵਾਰ ਕਲਪੇ ਹਨ।

ਭਾਸ਼ਾ ਪਰਿਵਾਰ
ਭਾਸ਼ਾ ਪਰਿਵਾਰ ਦਦੀ ਸੰਸਾਰਿਕ ਵੰਡ

ਇਹਨਾ 14 ਭਾਸ਼ਾ ਪਰਿਵਾਰਾਂ ਵਿੱਚੋ ਸਭ ਤੋ ਵੱਡੇ ਪਰਿਵਾਰ ਦਾ ਨਾਂ ''ਭਾਰਤ-ਯੂਰਪੀ" (ਭਾਰੋਪੀ ਪਰਵਾਰ) ਪਰਿਵਾਰ ਹੈ ਇਸ ਪਰਿਵਾਰ ਦੇ ਅੱਗੇ ਅੱਠ ਉਪ ਪਰਿਵਾਰ ਨਿਸਚਿਤ ਕੀਤੇ ਗਏ ਹਨ

ਹਵਾਲੇ

Tags:

🔥 Trending searches on Wiki ਪੰਜਾਬੀ:

ਟਵਿਟਰਸਾਹਿਤ ਅਤੇ ਮਨੋਵਿਗਿਆਨਸੰਗੀਤਰਾਵਣਸਿੱਧੂ ਮੂਸੇ ਵਾਲਾਲੂਆਜੱਟਹਾਸ਼ਮ ਸ਼ਾਹਕੁਦਰਤਸਿੰਘਸੋਨਾਵਿਧਾਤਾ ਸਿੰਘ ਤੀਰਆਦਿ ਗ੍ਰੰਥਮੱਧਕਾਲੀਨ ਪੰਜਾਬੀ ਸਾਹਿਤਤਰਲੋਕ ਸਿੰਘ ਕੰਵਰਮਨੁੱਖੀ ਸਰੀਰਗੁਰੂ ਗ੍ਰੰਥ ਸਾਹਿਬਜਨਮਸਾਖੀ ਪਰੰਪਰਾਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਸਾਹਿਬਜ਼ਾਦਾ ਅਜੀਤ ਸਿੰਘਨੀਰਜ ਚੋਪੜਾਹਾੜੀ ਦੀ ਫ਼ਸਲਪੰਜਾਬੀ ਮੁਹਾਵਰੇ ਅਤੇ ਅਖਾਣਨਿਰਵੈਰ ਪੰਨੂਮੱਖੀਆਂ (ਨਾਵਲ)ਚਿੱਟਾ ਲਹੂਨਮੋਨੀਆਬੰਦਾ ਸਿੰਘ ਬਹਾਦਰਕਵਿਤਾਵਾਕਪੰਜਾਬੀ ਸੱਭਿਆਚਾਰਬੁਨਿਆਦੀ ਢਾਂਚਾਡਰਾਮਾਕਿਰਿਆਆਨੰਦਪੁਰ ਸਾਹਿਬਅਜਮੇਰ ਸਿੰਘ ਔਲਖਲੂਣਾ (ਕਾਵਿ-ਨਾਟਕ)ਸਿਆਣਪਮਨੁੱਖੀ ਹੱਕਪ੍ਰਦੂਸ਼ਣਬੁਰਜ ਮਾਨਸਾਅਨੰਦ ਕਾਰਜਨਵ-ਰਹੱਸਵਾਦੀ ਪੰਜਾਬੀ ਕਵਿਤਾਆਂਧਰਾ ਪ੍ਰਦੇਸ਼ਮਾਤਾ ਖੀਵੀਧੰਦਾਮਾਰਕ ਜ਼ੁਕਰਬਰਗਹਲਫੀਆ ਬਿਆਨਨਾਰੀਵਾਦਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਆਲੋਚਨਾ ਤੇ ਡਾ. ਹਰਿਭਜਨ ਸਿੰਘਅਰਵਿੰਦ ਕੇਜਰੀਵਾਲਵਿਰਾਸਤਥਾਇਰਾਇਡ ਰੋਗਦੇਬੀ ਮਖਸੂਸਪੁਰੀਭਾਈ ਮੋਹਕਮ ਸਿੰਘ ਜੀਅਰਜਨ ਢਿੱਲੋਂਪੰਜਾਬੀ ਸਵੈ ਜੀਵਨੀਨਾਂਵਗੁਰੂ ਹਰਿਰਾਇਭਗਤ ਪੂਰਨ ਸਿੰਘਅਸ਼ੋਕਚਰਨ ਸਿੰਘ ਸ਼ਹੀਦਪਠਾਨਕੋਟਗੁਰੂ ਰਾਮਦਾਸਅਯਾਮਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਰਤਾਰ ਸਿੰਘ ਦੁੱਗਲਚਾਦਰ ਹੇਠਲਾ ਬੰਦਾਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਨਰਾਤੇਪੰਜਾਬੀ ਲੋਕ ਕਾਵਿਗੁਰਮੁਖੀ ਲਿਪੀਪੰਜਾਬੀ ਨਾਰੀ🡆 More