ਦੇਵਨਾਗਰੀ ਲਿਪੀ

ਦੇਵਨਾਗਰੀ ਇੱਕ ਲਿਪੀ ਹੈ ਜੋ ਮੁੱਖ ਤੌਰ 'ਤੇ ਹਿੰਦੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਹਿੰਦੀ ਤੋਂ ਇਲਾਵਾ ਪਾਲੀ, ਸੰਸਕ੍ਰਿਤ, ਮਰਾਠੀ, ਕੋਂਕਣੀ, ਸਿੰਧੀ, ਕਸ਼ਮੀਰੀ, ਡੋਗਰੀ, ਨੇਪਾਲੀ, ਭੋਜਪੁਰੀ, ਮੈਥਿਲੀ, ਸੰਥਾਲੀ ਆਦਿ ਬੋਲੀਆਂ ਵੀ ਇਸ ਲਿਪੀ ਵਿੱਚ ਲਿਖੀਆਂ ਜਾਂਦੀਆਂ ਹਨ।

ਦੇਵਨਾਗਰੀ ਲਿਪੀ
देवनागरी लिपि
ਦੇਵਨਾਗਰੀ ਲਿਪੀ
ਰਿਗਵੇਦ ਦਾ ਖਰੜਾ ਦੇਵਨਾਗਰੀ ਲਿਪੀ ਵਿੱਚ (ਮੁਢਲੀ 19ਵੀਂ ਸਦੀ)
ਕਿਸਮ
ਅਬੁਗੀਦਾ
ਜ਼ੁਬਾਨਾਂਭਾਰਤ ਅਤੇ ਨੇਪਾਲ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ, ਜਿਵੇਂ ਕਿ, ਹਿੰਦੀ, ਨੇਪਾਲੀ, ਮਰਾਠੀ, ਕੋਂਕਣੀ, ਬੋਦੋ, ਮੈਥਿਲੀ ਅਤੇ ਸੰਸਕ੍ਰਿਤ। ਪਹਿਲਾਂ ਗੁਜਰਾਤੀ ਲਈ ਵੀ ਵਰਤੀ ਜਾਂਦੀ ਸੀ
ਅਰਸਾ
c. 10ਵੀਂ ਸਦੀ – ਹੁਣ ਤੱਕ
ਮਾਪੇ ਸਿਸਟਮ
ਬ੍ਰਹਮੀ
  • ਗੁਪਤ
    • ਨਾਗਰੀ
      • ਦੇਵਨਾਗਰੀ ਲਿਪੀ
        देवनागरी लिपि
ਔਲਾਦ ਸਿਸਟਮ
ਗੁਜਰਾਤੀ
ਮੋਡੀ
ਰੰਜਨਾ
ਜਾਏ ਸਿਸਟਮ
ਸ਼ਾਰਦਾ
ਯੂਨੀਕੋਡ ਰੇਂਜ
U+0900–U+097F ਦੇਵਨਾਗਰੀ,
U+A8E0–U+A8FF ਦੇਵਨਾਗਰੀ ਐਕਸਟੈਂਡਿਡ,
U+1CD0–U+1CFF ਵੈਦਿਕ ਐਕਸਟੈਨਸ਼ਨਸ

ਜ਼ਿਆਦਾਤਰ ਭਾਸ਼ਾਵਾਂ ਵਾਂਗ ਦੇਵਨਾਗਰੀ ਵੀ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਹਰੇਕ ਸ਼ਬਦ ਦੇ ਉੱਪਰ ਇੱਕ ਰੇਖਾ ਖਿੱਚੀ ਹੁੰਦੀ ਹੈ। ਇਸ ਦਾ ਵਿਕਾਸ ਬ੍ਰਹਮੀ ਲਿਪੀ ਤੋਂ ਹੋਇਆ ਹੈ। ਇਹ ਇੱਕ ਧੁਨੀਆਤਮਕ ਬੋਲੀ ਹੈ । ਭਾਰਤ ਦੀਆਂ ਕਈ ਹੋਰ ਲਿਪੀਆਂ ਇਸ ਨਾਲ਼ ਮਿਲਦੀਆਂ-ਜੁਲਦੀਆਂ ਹਨ, ਜਿਵੇਂ ਕਿ ਬੰਗਾਲੀ, ਗੁਜਰਾਤੀ ਆਦਿ। 19ਵੀਂ ਸਦੀ ਤੱਕ ਇਸ ਨੂੰ ਸੰਸਕ੍ਰਿਤ ਲਿਖਣ ਲਈ ਵਰਤਿਆ ਜਾਂਦਾ ਸੀ।

ਪੈਦਾਇਸ਼

ਦੇਵਨਾਗਰੀ ਬ੍ਰਹਮੀ ਪਰਿਵਾਰ ਵਿੱਚੋਂ ਹੈ, ਜੋ ਕਿ ਅੱਗੋਂ ਕੁਟਿਲ ਲਿਪੀ ਦੀਆਂ ਸ਼ਾਖਾਵਾਂ ਵਿੱਚੋਂ ਪੈਦਾ ਹੋਈ ਹੈ। ਇਹ।ਭਾਰਤ, ਨੇਪਾਲ, ਤਿੱਬਤ, ਅਤੇ ਦੱਖਣੀ-ਪੂਰਬੀ ਭਾਰਤ ਦੀ ਲਿਪੀਆਂ ਦੀ ਮਾਂ ਹੈ।

ਸਵਰ ਅੱਖਰ

ਸਵਰ ਅੱਖਰ ਤੇ ਉਨ੍ਹਾਂ ਦੀ ਵਿਵਸਥਾ:

ਸੁਤੰਤਰ ਰੂਪ ਰੋਮਨ प ਦੇ ਭੇਦਸੂਚਕ ਸੁਤੰਤਰ ਰੂਪ ਰੋਮਨ प ਦੇ ਭੇਦਸੂਚਕ
kaṇṭhya
(Guttural)
a ā पा
tālavya
(Palatal)
i पि ī पी
oṣṭhya
(Labial)
u पु ū पू
mūrdhanya
(Retroflex)
पृ पॄ
dantya
(Dental)
पॢ पॣ
kaṇṭhatālavya
(Palato-Guttural)
e पे ai पै
kaṇṭhoṣṭhya
(Labio-Guttural)
o पो au पौ

ਵਿਅੰਜਨ

ਵਿਅੰਜਨ ਤੇ ਉੰਨਾਂ ਦੀ ਵਿਵਸਥਾ:

sparśa
(Plosive)
anunāsika
(Nasal)
antastha
(Approximant)
ūṣma/saṃghaṣhrī
(Fricative)
Voicing → aghoṣa ghoṣa aghoṣa ghoṣa
Aspiration → alpaprāṇa mahāprāṇa alpaprāṇa mahāprāṇa alpaprāṇa mahāprāṇa
kaṇṭhya
(Guttural)

/k/
ک

/kʰ/
کھ

/ਗ/
گ

/ɡʱ/
گھ

/ŋ/
ں
ha
/ɦ/
ه، ح
tālavya
(Palatal)
ca
/c, t͡ʃ/
چ
cha
/cʰ, t͡ʃʰ/
چھ
ja
/ɟ, d͡ʒ/
ج
jha
/ɟʱ, d͡ʒʱ/
جھ
ña
/ɲ/
ڃ، ن
ya
/j/
ی
śa
/ɕ, ʃ/
ش
mūrdhanya
(Retroflex)

/ʈ/
ٹ

/ʈʰ/
ٹھ

/ɖ/
ڈ
ਢੋ
/ɖʱ/
ڈھ

/ɳ/
ڻ، ݨ، نڑ

/r/
ر
ਸ਼
/ʂ/
ݜ، س، ش
dantya
(Dental)

/t̪/
ت، ط

/t̪ʰ/
تھ

/d̪/
د

/d̪ʱ/
دھ

/n/
ن

/l/
ل

/s/
س، ص، ث
oṣṭhya
(Labial)

/p/
پ
ਫ਼
/pʰ/
پھ

/b/
ب

/bʱ/
بھ

/m/
م

/w, ʋ/
و

ਯੂਨੀਕੋਡ

ਦੇਵਨਾਗਰੀ ਲਿਪੀ 
Devanagari INSCRIPT bilingual keyboard layout

ਹਵਾਲੇ

Tags:

ਦੇਵਨਾਗਰੀ ਲਿਪੀ ਪੈਦਾਇਸ਼ਦੇਵਨਾਗਰੀ ਲਿਪੀ ਯੂਨੀਕੋਡਦੇਵਨਾਗਰੀ ਲਿਪੀ ਹਵਾਲੇਦੇਵਨਾਗਰੀ ਲਿਪੀਕਸ਼ਮੀਰੀਕੋਂਕਣੀਡੋਗਰੀਨੇਪਾਲੀਪਾਲੀਭੋਜਪੁਰੀਮਰਾਠੀਮੈਥਿਲੀਲਿਪੀਸਿੰਧੀਸੰਸਕ੍ਰਿਤਹਿੰਦੀ

🔥 Trending searches on Wiki ਪੰਜਾਬੀ:

ਵਾਰਤਕ ਕਵਿਤਾਧਰਮਕੋਟ, ਮੋਗਾਆਤਮਾਇਸ਼ਤਿਹਾਰਬਾਜ਼ੀਪੰਜਾਬ ਦੀ ਕਬੱਡੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਹੰਸ ਰਾਜ ਹੰਸਰਣਜੀਤ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਸੂਰਜਜਪੁਜੀ ਸਾਹਿਬਵਿਕਸ਼ਨਰੀਆਸਾ ਦੀ ਵਾਰਰਾਗ ਧਨਾਸਰੀਪੰਜਾਬੀ ਭਾਸ਼ਾਪਿੰਡਅੰਜੀਰਰਹਿਤਪੂਰਨ ਸਿੰਘਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣ25 ਅਪ੍ਰੈਲਗ੍ਰੇਟਾ ਥਨਬਰਗਪੰਜਾਬੀ ਕੈਲੰਡਰਅਰਵਿੰਦ ਕੇਜਰੀਵਾਲਸੋਚਕ੍ਰਿਕਟਸਾਕਾ ਨਨਕਾਣਾ ਸਾਹਿਬਤੂੰ ਮੱਘਦਾ ਰਹੀਂ ਵੇ ਸੂਰਜਾਮਨੋਜ ਪਾਂਡੇਸਰੀਰ ਦੀਆਂ ਇੰਦਰੀਆਂਸੁਖਬੰਸ ਕੌਰ ਭਿੰਡਰਬੱਬੂ ਮਾਨਗਿਆਨੀ ਦਿੱਤ ਸਿੰਘਦਸਮ ਗ੍ਰੰਥਪੰਜਾਬ (ਭਾਰਤ) ਵਿੱਚ ਖੇਡਾਂਭੁਚਾਲਵਾਰਿਸ ਸ਼ਾਹਪ੍ਰਮਾਤਮਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸ਼ਿਵ ਕੁਮਾਰ ਬਟਾਲਵੀਕੜ੍ਹੀ ਪੱਤੇ ਦਾ ਰੁੱਖਗੂਗਲਭੱਖੜਾਸਾਇਨਾ ਨੇਹਵਾਲਹਰੀ ਸਿੰਘ ਨਲੂਆਪੰਜਾਬ, ਪਾਕਿਸਤਾਨਦੁਆਬੀਗੁਰਮੀਤ ਬਾਵਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਖ਼ਾਲਿਸਤਾਨ ਲਹਿਰਕੇ (ਅੰਗਰੇਜ਼ੀ ਅੱਖਰ)ਸਰਬੱਤ ਦਾ ਭਲਾਹਾੜੀ ਦੀ ਫ਼ਸਲਸ਼ਹੀਦੀ ਜੋੜ ਮੇਲਾਕਰਤਾਰ ਸਿੰਘ ਦੁੱਗਲਛਾਤੀ ਗੰਢਸੰਸਮਰਣਪੰਜ ਪਿਆਰੇਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕੀਰਤਨ ਸੋਹਿਲਾਗ਼ਜ਼ਲਭਾਰਤੀ ਪੁਲਿਸ ਸੇਵਾਵਾਂਪੰਜਾਬੀਅਲਾਉੱਦੀਨ ਖ਼ਿਲਜੀਸੋਹਿੰਦਰ ਸਿੰਘ ਵਣਜਾਰਾ ਬੇਦੀਨਵਤੇਜ ਭਾਰਤੀਮਾਸਕੋਵੈਸਾਖਸਵਰ ਅਤੇ ਲਗਾਂ ਮਾਤਰਾਵਾਂਆਦਿ ਕਾਲੀਨ ਪੰਜਾਬੀ ਸਾਹਿਤਭਾਰਤ ਦਾ ਸੰਵਿਧਾਨਭਾਈ ਵੀਰ ਸਿੰਘਬਾਬਾ ਜੀਵਨ ਸਿੰਘਮਾਰਕਸਵਾਦ🡆 More