ਮੁਹੰਮਦ ਅਲੀ ਜਿੰਨਾਹ: ਪਾਕਿਸਤਾਨ ਦਾ ਸੰਸਥਾਪਕ

ਮੁਹੰਮਦ ਅਲੀ ਜਿੰਨਾਹ (ਉਰਦੂ - محمد علی جناح ; ਮੂਲ ਗੁਜਰਾਤੀ ਤੋਂ: માહમદ અલી ઝીણા; 'ਮਾਹਮਦ ਅਲੀ ਝੀਣਾ', ਜਨਮ:25 ਦਸੰਬਰ 1876 ਮੌਤ - 11 ਸਤੰਬਰ 1948) ਵੀਹਵੀਂ ਸਦੀ ਦਾ ਇੱਕ ਪ੍ਰਮੁੱਖ ਰਾਜਨੀਤੀਵਾਨ ਸੀ ਜਿਹਨੂੰ ਪਾਕਿਸਤਾਨ ਦੇ ਸਿਰਜਣਹਾਰਾ ਵਜੋਂ ਜਾਣਿਆ ਜਾਂਦਾ ਹੈ। ਉਹ ਆਲ ਇੰਡੀਆ ਮੁਸਲਿਮ ਲੀਗ ਦੇ ਆਗੂ ਸਨ ਜਿਹੜੇ ਅੱਗੇ ਚਲਕੇ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ। ਪਾਕਿਸਤਾਨ ਵਿੱਚ, ਉਹਨਾਂ ਨੂੰ ਆਧਿਕਾਰਿਕ ਤੌਰ ਤੇ ਕਾਇਦੇ-ਆਜ਼ਮ ਯਾਨੀ ਮਹਾਨ ਆਗੂ ਅਤੇ ਬਾਬਾ-ਏ-ਕੌਮ ਯਾਨੀ ਰਾਸ਼ਟਰਪਿਤਾ ਦੇ ਨਾਮ ਨਾਲ ਨਵਾਜ਼ਿਆ ਜਾਂਦਾ ਹੈ। ਉਹਨਾਂ ਦੇ ਜਨਮ ਦਿਨ ਉੱਤੇ ਪਾਕਿਸਤਾਨ ਵਿੱਚ ਛੁੱਟੀ ਹੁੰਦੀ ਹੈ।

ਮੁਹੰਮਦ ਅਲੀ ਜਿੰਨਾ
محمد علی جناح
માહમદ અલી ઝીણા
ਮੁਹੰਮਦ ਅਲੀ ਜਿੰਨਾਹ: ਪਾਕਿਸਤਾਨ ਦਾ ਸੰਸਥਾਪਕ
ਗਵਰਨਰ ਜਰਨਲ
ਦਫ਼ਤਰ ਵਿੱਚ
14 ਅਗਸਤ 1947 – 11 ਸਤੰਬਰ 1948
ਮੋਨਾਰਕਜ਼ਾਰਜ VI
ਪ੍ਰਧਾਨ ਮੰਤਰੀਲਿਆਕਤ ਅਲੀ ਖ਼ਾਨ
ਤੋਂ ਪਹਿਲਾਂਲਾਓਸ ਮਾਉਟਬੈਟਨ
ਤੋਂ ਬਾਅਦਖਵਾਜਾ ਨਜ਼ੁਮੂਦੀਨ
ਪਾਕਿਸਤਾਨੀ ਕੌਮੀ ਅਸੈਂਬਲੀ ਦਾ ਸਪੀਕਰ
ਦਫ਼ਤਰ ਵਿੱਚ
11 ਅਗਸਤ 1947 – 11 ਸਤੰਬਰ 1948
ਉਪਮੌਲਵੀ ਤਮੀਜ਼ੁਦੀਨ ਖ਼ਾਨ
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਮੌਲਵੀ ਤਮੀਜ਼ੁਦੀਨ ਖ਼ਾਨ
ਪਾਕਿਸਤਾਨ ਅਸੈਂਬਲੀ ਦਾ ਪ੍ਰਧਾਨ
ਉਪਲਿਆਕਤ ਅਲੀ ਖ਼ਾਨ
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਲਿਆਕਤ ਅਲੀ ਖ਼ਾਨ
ਨਿੱਜੀ ਜਾਣਕਾਰੀ
ਜਨਮ
ਮੁਹੰਮਦ ਅਲੀ ਜਿਨਾਹ

25 ਦਸੰਬਰ 1876
ਵਜੀਰ ਮੈਂਸ਼ਨ, ਕਰਾਚੀ ਜ਼ਿਲ੍ਹਾ ਪਾਕਿਸਤਾਨ

ਭਾਰਤੀ ਰਾਜਨੀਤੀ ਵਿੱਚ ਜਿੰਨਾਹ 1916 ਵਿੱਚ ਕਾਂਗਰਸ ਦੇ ਇੱਕ ਆਗੂ ਵਜੋਂ ਉਭਰਿਆ ਸੀ। ਉਹਨਾਂ ਨੇ ਹਿੰਦੂ-ਮੁਸਲਮਾਨ ਏਕਤਾ ਉੱਤੇ ਜ਼ੋਰ ਦਿੰਦੇ ਹੋਏ ਮੁਸਲਮਾਨ ਲੀਗ ਦੇ ਨਾਲ ਲਖਨਊ ਸਮਝੌਤਾ ਕਰਵਾਇਆ ਸੀ।

ਸ਼ੁਰੂ ਦਾ ਜੀਵਨ

ਮੁਹੰਮਦ ਅਲੀ ਜਿੰਨਾਹ ਦਾ ਜਨਮ ਬੰਬਈ ਪ੍ਰੈਜ਼ੀਡੈਂਸੀ, ਹੁਣ ਸਿੰਧ ਪ੍ਰਾਂਤ (ਪਾਕਿਸਤਾਨ) ਦੇ ਕਰਾਚੀ ਜਿਲ੍ਹੇ ਦੇ ਵਜੀਰ ਮੈਂਸ਼ਨ ਵਿੱਚ ਹੋਇਆ। ਸਰੋਜਿਨੀ ਨਾਇਡੂ ਦੁਆਰਾ ਲਿਖੀ ਗਈ ਜਿੰਨਾਹ ਦੀ ਜੀਵਨੀ ਦੇ ਅਨੁਸਾਰ, ਜਿੰਨਾਹ ਦਾ ਜਨਮ 25 ਦਸੰਬਰ 1876 ਨੂੰ ਹੋਇਆ ਸੀ, ਇਸ ਨੂੰ ਜਿੰਨਾਹ ਦੀ ਦਫ਼ਤਰੀ ਜਨਮ ਮਿਤੀ ਮੰਨ ਲਿਆ ਗਿਆ ਹੈ। ਜਿੰਨਾਹ, ਮਿਠੀਬਾਈ ਅਤੇ ਜਿੰਨਾਭਾਈ ਪੁੰਜਾ ਦੀਆਂ ਸੱਤ ਸੰਤਾਨਾਂ ਵਿੱਚ ਸਭ ਤੋਂ ਵੱਡਾ ਸੀ।

ਉਸ ਦਾ ਪਿਤਾ ਜਿੰਨਾਹ ਭਾਈ ਇੱਕ ਸੰਪੰਨ ਗੁਜਰਾਤੀ ਵਪਾਰੀ ਸੀ, ਲੇਕਿਨ ਜਿੰਨਾਹ ਦੇ ਜਨਮ ਤੋਂ ਪਹਿਲਾਂ ਉਹ ਕਾਠੀਆਵਾੜ ਛੱਡ ਸਿੰਧ ਵਿੱਚ ਜਾਕੇ ਬਸ ਗਿਆ ਸੀ। ਜਿੰਨਾਹ ਦੀ ਮਾਤ ਭਾਸ਼ਾ ਗੁਜਰਾਤੀ ਸੀ, ਬਾਅਦ ਵਿੱਚ ਉਸ ਨੇ ਕੱਛੀ, ਸਿੰਧੀ ਅਤੇ ਅੰਗਰੇਜ਼ੀ ਭਾਸ਼ਾ ਸਿੱਖੀ। ਜਿੰਨਾਹ ਸ਼ੁਰੂ ਵਿੱਚ ਕਰਾਚੀ ਦੇ ਸਿੰਧ ਮਦਰੱਸਾ-ਉਲ-ਇਸਲਾਮ ਵਿੱਚ ਪੜ੍ਹਿਆ। ਕੁੱਝ ਸਮਾਂ ਗੋਕੁਲਦਾਸ ਤੇਜ ਮੁਢਲੀ ਪਾਠਸ਼ਾਲਾ, ਬੰਬਈ ਵਿੱਚ ਵੀ ਪੜ੍ਹਿਆ, ਫਿਰ ਈਸਾਈ ਮਿਸ਼ਨਰੀ ਸਕੂਲ ਕਰਾਚੀ ਜਾ ਦਾਖਲ ਹੋਇਆ।

ਇਹ ਵੀ ਵੇਖੋ

ਹਵਾਲੇ

Tags:

ਆਲ ਇੰਡੀਆ ਮੁਸਲਿਮ ਲੀਗਉਰਦੂਗੁਜਰਾਤੀ ਭਾਸ਼ਾਪਾਕਿਸਤਾਨ

🔥 Trending searches on Wiki ਪੰਜਾਬੀ:

ਅਲੰਕਾਰ (ਸਾਹਿਤ)ਪਥਰਾਟੀ ਬਾਲਣਕਵਿਤਾਜਨਮਸਾਖੀ ਅਤੇ ਸਾਖੀ ਪ੍ਰੰਪਰਾਸਾਹਿਤਗੁਰਨਾਮ ਭੁੱਲਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਭਾਰਤੀ ਰਿਜ਼ਰਵ ਬੈਂਕਲੰਮੀ ਛਾਲਉਰਦੂ ਗ਼ਜ਼ਲਉਦਾਰਵਾਦਅਰਸਤੂ ਦਾ ਅਨੁਕਰਨ ਸਿਧਾਂਤਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਵਾਮੀ ਵਿਵੇਕਾਨੰਦਫਲਅਜੀਤ ਕੌਰਸਵਿੰਦਰ ਸਿੰਘ ਉੱਪਲਅਰਸ਼ਦੀਪ ਸਿੰਘਸਿਮਰਨਜੀਤ ਸਿੰਘ ਮਾਨਹਿਮਾਲਿਆਬੁੱਲ੍ਹੇ ਸ਼ਾਹਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸਿੱਖ ਗੁਰੂਦਿਨੇਸ਼ ਸ਼ਰਮਾਅੰਮ੍ਰਿਤ ਵੇਲਾਇੰਗਲੈਂਡਕੈਨੇਡਾ ਦੇ ਸੂਬੇ ਅਤੇ ਰਾਜਖੇਤਰਵਹਿਮ ਭਰਮਐਪਲ ਇੰਕ.ਮੀਡੀਆਵਿਕੀਤ੍ਵ ਪ੍ਰਸਾਦਿ ਸਵੱਯੇਫ਼ਰੀਦਕੋਟ (ਲੋਕ ਸਭਾ ਹਲਕਾ)ਚੰਡੀਗੜ੍ਹਨਿੱਕੀ ਕਹਾਣੀਸ਼ਿਵ ਕੁਮਾਰ ਬਟਾਲਵੀਰੱਬਮਹਾਨ ਕੋਸ਼ਅਮਰ ਸਿੰਘ ਚਮਕੀਲਾ (ਫ਼ਿਲਮ)ਬਲਵੰਤ ਗਾਰਗੀਪੰਜਾਬੀ ਸਾਹਿਤ ਦਾ ਇਤਿਹਾਸਨਿਊਜ਼ੀਲੈਂਡਅਡਵੈਂਚਰ ਟਾਈਮਪਿਸ਼ਾਬ ਨਾਲੀ ਦੀ ਲਾਗਤੀਆਂਸੂਫ਼ੀ ਕਾਵਿ ਦਾ ਇਤਿਹਾਸਆਧੁਨਿਕ ਪੰਜਾਬੀ ਸਾਹਿਤਰਾਜ ਸਭਾਅੰਮ੍ਰਿਤਪਾਲ ਸਿੰਘ ਖ਼ਾਲਸਾਦਸਮ ਗ੍ਰੰਥਗਣਿਤਨਰਿੰਦਰ ਮੋਦੀਪੂੰਜੀਵਾਦਪੰਜ ਤਖ਼ਤ ਸਾਹਿਬਾਨਪੰਜਾਬੀ ਅਧਿਆਤਮਕ ਵਾਰਾਂਗੂਰੂ ਨਾਨਕ ਦੀ ਪਹਿਲੀ ਉਦਾਸੀਰੇਲਗੱਡੀਲੈਸਬੀਅਨਪਿਆਰਬੁੱਧ ਗ੍ਰਹਿਮੱਧਕਾਲੀਨ ਪੰਜਾਬੀ ਵਾਰਤਕਭੱਟਅਲ ਨੀਨੋਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮੈਰੀ ਕੋਮਪੋਲਟਰੀਕਾਦਰਯਾਰਵੱਲਭਭਾਈ ਪਟੇਲਗੁਰਮਤ ਕਾਵਿ ਦੇ ਭੱਟ ਕਵੀਇਕਾਂਗੀਰਾਜਸਥਾਨਜਲੰਧਰਗੁਰੂ ਅਰਜਨਕੁਲਦੀਪ ਮਾਣਕਕਮਲ ਮੰਦਿਰਆਨ-ਲਾਈਨ ਖ਼ਰੀਦਦਾਰੀ🡆 More