ਕਾਠੀਆਵਾੜ

ਕਾਠੀਆਵਾੜ ਪੱਛਮੀ ਭਾਰਤ ਵਿਚ ਇੱਕ ਪ੍ਰਾਈਦੀਪ ਹੈ। ਇਹ ਗੁਜਰਾਜ ਦਾ ਭਾਗ ਹੈ ਜਿਸ ਦੇ ਉੱਤਰ ਵੱਲ ਕੱਛ ਦੀ ਰਣਭੂਮੀ, ਦੱਖਣ ਅਤੇ ਪੱਛਮ ਵੱਲ ਅਰਬ ਸਾਗਰ ਦੱਖਣ ਪੱਛਮ ਵਿੱਚ ਖੰਭਾਤ ਦੀ ਖਾੜੀ ਹੈ। ਇਸ ਇਲਾਕੇ ਵਿੱਚ ਭਾਦਰ ਨਦੀ ਅਤੇ ਸਤਰੰਜ਼ੀ ਨਦੀ ਲਗਦੀ ਹੈ। ਇਸ ਇਲਾਕੇ ਦਾ ਮੱਧ ਭਾਗ ਪਹਾੜੀ ਹੈ।

ਕਾਠੀਆਵਾੜ
ਕਾਠੀਆਵਾੜ
ਖੇਤਰ
ਆਬਾਦੀ
 (2001)
 • ਕੁੱਲ23,29,196

ਜ਼ਿਲ੍ਹੇ

  • ਅਮਰੇਲੀ ਜ਼ਿਲ੍ਹਾ
  • ਬੋਤੜ ਜ਼ਿਲ੍ਹਾ
  • ਭਾਵਨਗਰ ਜ਼ਿਲ੍ਹਾ
  • ਦੇਵਭੂਮੀ ਦਵਾਰਕਾ ਜ਼ਿਲ੍ਹਾ
  • ਗਿਰ ਸੋਮਨਾਥ ਜ਼ਿਲ੍ਹਾ
  • ਜਾਮਨਗਰ ਜ਼ਿਲ੍ਹਾ
  • ਜੂਨਾਗੜ੍ਹ ਜ਼ਿਲ੍ਹਾ
  • ਮੋਰਬੀ ਜ਼ਿਲ੍ਹਾ
  • ਪੋਰਬੰਦਰ ਜ਼ਿਲ੍ਹਾ
  • ਰਾਜਕੋਟ ਜ਼ਿਲ੍ਹਾ
  • ਸੁਰੇਂਦਰਨਗਰ ਜ਼ਿਲ੍ਹਾ

ਸਥਾਨ

ਸੋਮਨਾਥ ਦਾ ਮੰਦਰ, ਮਸ਼ਹੂਰ ਹਿੰਦੂ ਤੀਰਥ ਦਵਾਰਕਾ, ਪਾਲਿਤਨਾ ਮਸ਼ਹੂਰ ਜੈਨ ਤੀਰ, ਜਾਮਨਗਰ ਵਿੱਖੇ ਸੰਸਾਰ ਦੇ ਤੇਲ ਸੋਧਕ ਕਾਰਖਾਨਾ ਆਦਿ।

ਹਵਾਲੇ

Tags:

ਅਰਬ ਸਾਗਰਖੰਭਾਤ ਦੀ ਖਾੜੀ

🔥 Trending searches on Wiki ਪੰਜਾਬੀ:

ਪਾਣੀ ਦੀ ਸੰਭਾਲਬਲਦੇਵ ਸਿੰਘ ਸੜਕਨਾਮਾਜੈਤੋ ਦਾ ਮੋਰਚਾਮਾਂ1991 ਦੱਖਣੀ ਏਸ਼ਿਆਈ ਖੇਡਾਂਦੁਆਬੀਟਾਈਫਾਈਡ ਬੁਖ਼ਾਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਮੈਟਾ ਪਲੇਟਫਾਰਮਮੁਗ਼ਲ ਸਲਤਨਤਮਜ਼ਦੂਰ-ਸੰਘਜਵਾਹਰ ਲਾਲ ਨਹਿਰੂਬੀਬੀ ਸਾਹਿਬ ਕੌਰਹਰੀ ਖਾਦਗਗਨ ਮੈ ਥਾਲੁਮੋਹਨਜੀਤਅਰਦਾਸਸੈਣੀਵਿਰਾਟ ਕੋਹਲੀਬੁਣਾਈਵਿਸ਼ਵਕੋਸ਼ਹਾਸ਼ਮ ਸ਼ਾਹਕਾਵਿ ਦੀਆ ਸ਼ਬਦ ਸ਼ਕਤੀਆਨਾਥ ਜੋਗੀਆਂ ਦਾ ਸਾਹਿਤਚੜ੍ਹਦੀ ਕਲਾਖਰਬੂਜਾਬ੍ਰਹਿਮੰਡਅੰਮ੍ਰਿਤ ਵੇਲਾਉਰਦੂ-ਪੰਜਾਬੀ ਸ਼ਬਦਕੋਸ਼ਹਰਿਆਣਾ ਦੇ ਮੁੱਖ ਮੰਤਰੀਬਾਈਬਲਸ੍ਰੀ ਚੰਦਨਵੀਂ ਦਿੱਲੀਗ਼ਜ਼ਲਸਰਪੰਚਧਰਤੀ ਦਿਵਸਬੱਚਾਵਟਸਐਪਖ਼ਾਲਸਾਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਰੀਤੀ ਰਿਵਾਜਆਮਦਨ ਕਰਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਚੰਗੀ ਪਤਨੀ, ਬੁੱਧੀਮਾਨ ਮਾਂਦੁੱਲਾ ਭੱਟੀਕਰਤਾਰ ਸਿੰਘ ਸਰਾਭਾਦਸਮ ਗ੍ਰੰਥਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵੱਲਭਭਾਈ ਪਟੇਲਲਿਪੀਕੱਪੜਾਇਤਿਹਾਸਕੇ. ਜੇ. ਬੇਬੀਭਾਰਤ ਦਾ ਝੰਡਾਦਸਵੰਧਗੁਰਪ੍ਰੀਤ ਸਿੰਘ ਧੂਰੀਰੁੱਖਇੰਗਲੈਂਡਹਰਭਜਨ ਮਾਨਭਾਈ ਹਿੰਮਤ ਸਿੰਘ ਜੀਮੜ੍ਹੀ ਦਾ ਦੀਵਾਧਨਵੰਤ ਕੌਰਭਾਰਤੀ ਜਨਤਾ ਪਾਰਟੀਧੁਨੀ ਵਿਉਂਤਬਾਬਰਭਾਈ ਘਨੱਈਆਵਿਰਾਸਤ-ਏ-ਖ਼ਾਲਸਾਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਬਸੰਤ ਪੰਚਮੀਲੰਮੀ ਛਾਲਪਾਣੀਪਤ ਦੀ ਪਹਿਲੀ ਲੜਾਈਪੰਜਾਬ ਦੇ ਮੇਲੇ ਅਤੇ ਤਿਓੁਹਾਰਹਉਮੈਪੰਜਾਬ ਦੇ ਕਬੀਲੇਭਾਰਤ ਦਾ ਆਜ਼ਾਦੀ ਸੰਗਰਾਮ🡆 More