ਨਰਮਦਾ ਦਰਿਆ: ਕੇਂਦਰੀ ਭਾਰਤ ਦਾ ਇੱਕ ਦਰਿਆ

ਨਰਮਦਾ (ਦੇਵਨਾਗਰੀ: नर्मदा, ਗੁਜਰਾਤੀ: નર્મદા), ਜਿਹਨੂੰ ਰੇਵਾ ਵੀ ਕਿਹਾ ਜਾਂਦਾ ਹੈ, ਕੇਂਦਰੀ ਭਾਰਤ ਦਾ ਇੱਕ ਦਰਿਆ ਅਤੇ ਭਾਰਤੀ ਉਪਮਹਾਂਦੀਪ ਦਾ ਪੰਜਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਗੋਦਾਵਰੀ ਅਤੇ ਕ੍ਰਿਸ਼ਨਾ ਦਰਿਆਵਾਂ ਮਗਰੋਂ ਪੂਰੀ ਤਰ੍ਹਾਂ ਭਾਰਤ ਵਿੱਚ ਵਗਣ ਵਾਲੇ ਦਰਿਆਵਾਂ ਵਿੱਚੋਂ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਹ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੀ ਰਿਵਾਇਤੀ ਸਰਹੱਦ ਹੈ ਅਤੇ ਪੱਛਮ ਵੱਲ 1,312 ਕਿਲੋਮੀਟਰ ਦੀ ਲੰਬਾਈ ਵਿੱਚ ਵਗਦਾ ਹੈ। ਇਹ ਗੁਜਰਾਤ ਵਿੱਚ ਬੜੂਚ ਸ਼ਹਿਰ ਤੋਂ 30 ਕਿ.ਮੀ.

21°39′3.77″N 72°48′42.8″E / 21.6510472°N 72.811889°E / 21.6510472; 72.811889

ਪੱਛਮ ਵੱਲ ਖੰਭਾਤ ਦੀ ਖਾੜੀ ਰਾਹੀਂ ਅਰਬ ਸਾਗਰ ਵਿੱਚ ਜਾ ਡਿੱਗਦਾ ਹੈ। ਤਪਤੀ ਦਰਿਆ ਅਤੇ ਮਹੀ ਦਰਿਆ ਸਮੇਤ ਇਹ ਪਰਾਇਦੀਪੀ ਭਾਰਤ ਦੇ ਸਿਰਫ਼ ਉਹ ਤਿੰਨ ਪ੍ਰਮੁੱਖ ਦਰਿਆਵਾਂ ਵਿੱਚੋਂ ਇੱਕ ਹੈ ਜੋ ਪੂਰਬ ਤੋਂ ਪੱਛਮ ਵੱਲ ਨੂੰ ਵਗਦੇ ਹਨ। ਇਹ ਸਤਪੁੜਾ ਅਤੇ ਵਿੰਧਿਆ ਲੜੀਆਂ ਵਿਚਕਾਰਲੀ ਦਰਾੜ ਘਾਟੀ ਵਿੱਚੋਂ ਵਗਦਾ ਹੈ।

ਨਰਮਦਾ ਦਰਿਆ
ਦਰਿਆ
ਨਰਮਦਾ ਦਰਿਆ: ਕੇਂਦਰੀ ਭਾਰਤ ਦਾ ਇੱਕ ਦਰਿਆ
ਜਬਲਪੁਰ ਕੋਲ ਨਰਮਦਾ ਦਰਿਆ ਦਾ ਕੰਢਾ
ਦੇਸ਼ ਭਾਰਤ
ਸਹਾਇਕ ਦਰਿਆ
 - ਖੱਬੇ ਬੁੜਨੇਰ ਦਰਿਆ, ਬੰਜਰ ਦਰਿਆ, ਸ਼ੇਰ ਦਰਿਆ, ਸ਼ੱਕਰ ਦਰਿਆ, ਦੁੱਧੀ ਦਰਿਆ, ਤਵਾ ਦਰਿਆ, ਗੰਜਲ ਦਰਿਆ, ਛੋਟਾ ਤਵਾ ਦਰਿਆ, ਕੁੰਡੀ ਦਰਿਆ, ਗੋਈ ਦਰਿਆ, ਕਰਜਾਨ ਦਰਿਆ
 - ਸੱਜੇ ਹਿਰਾਨ ਦਰਿਆ, ਤੰਦੋਨੀ ਦਰਿਆ, ਬਰਨਾ ਦਰਿਆ, ਕੋਲਾਰ ਦਰਿਆ, ਮਾਨ ਦਰਿਆ, ਉਰੀ ਦਰਿਆ, ਹਤਨੀ ਦਰਿਆ, ਓਰਸਾਂਗ ਦਰਿਆ
ਸਰੋਤ ਨਰਮਦਾ ਕੁੰਡ
 - ਸਥਿਤੀ ਅਮਰਕੰਟਕ, ਮੱਧ ਪ੍ਰਦੇਸ਼
 - ਉਚਾਈ 1,048 ਮੀਟਰ (3,438 ਫੁੱਟ)
 - ਦਿਸ਼ਾ-ਰੇਖਾਵਾਂ 22°40′0″N 81°45′0″E / 22.66667°N 81.75000°E / 22.66667; 81.75000
ਦਹਾਨਾ ਖੰਭਾਤ ਦੀ ਖਾੜੀ (ਅਰਬ ਸਾਗਰ)
 - ਸਥਿਤੀ ਬੜੂਚ ਜ਼ਿਲ੍ਹਾ, ਗੁਜਰਾਤ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 21°39′3.77″N 72°48′42.8″E / 21.6510472°N 72.811889°E / 21.6510472; 72.811889
ਲੰਬਾਈ 1,312 ਕਿਮੀ (815 ਮੀਲ) ਲਗਭਗ
The Narmada originates in Madhya Pradesh in central India, and drains in Gujarat in West India
ਨਰਮਦਾ, ਕੁਝ ਸਹਾਇਕ ਦਰਿਆਵਾਂ ਦੇ ਰਾਹ ਅਤੇ ਇਹਦੇ ਬੇਟ ਦਾ ਫੈਲਾਅ ਵਿਖਾਉਂਦਾ ਨਕਸ਼ਾ

ਹਵਾਲੇ

ਫਰਮਾ:ਦੁਨੀਆ ਦੇ ਦਰਿਆ

Tags:

ਅਰਬ ਸਾਗਰਉੱਤਰੀ ਭਾਰਤਕ੍ਰਿਸ਼ਨਾ ਦਰਿਆਖੰਭਾਤ ਦੀ ਖਾੜੀਗੁਜਰਾਤਗੁਜਰਾਤੀ ਭਾਸ਼ਾਗੋਦਾਵਰੀ ਦਰਿਆਦੇਵਨਾਗਰੀਦੱਖਣੀ ਭਾਰਤਭਾਰਤੀ ਉਪਮਹਾਂਦੀਪਮਹੀ ਦਰਿਆਵਿੰਧਿਆਸਤਪੁੜਾ

🔥 Trending searches on Wiki ਪੰਜਾਬੀ:

ਪੰਜਾਬੀ ਬੁਝਾਰਤਾਂਗੰਨਾਚੌਥੀ ਕੂਟ (ਕਹਾਣੀ ਸੰਗ੍ਰਹਿ)ਫੌਂਟਅਸਾਮਚਰਖ਼ਾਰਾਮਪੁਰਾ ਫੂਲਪੰਜਾਬੀ ਲੋਕ ਗੀਤਆਯੁਰਵੇਦਨਵ-ਮਾਰਕਸਵਾਦਆਰੀਆ ਸਮਾਜਭੂਮੀਬਸ ਕੰਡਕਟਰ (ਕਹਾਣੀ)ਬੁੱਧ ਧਰਮਚੰਦਰਮਾਦਲ ਖ਼ਾਲਸਾ (ਸਿੱਖ ਫੌਜ)ਲੋਕਧਾਰਾਭੱਟਾਂ ਦੇ ਸਵੱਈਏਸਾਹਿਬਜ਼ਾਦਾ ਜੁਝਾਰ ਸਿੰਘਗੁਣਪੁਆਧੀ ਉਪਭਾਸ਼ਾਫ਼ਾਰਸੀ ਭਾਸ਼ਾਬੇਰੁਜ਼ਗਾਰੀਇੰਦਰਾ ਗਾਂਧੀਸੰਤ ਸਿੰਘ ਸੇਖੋਂਐਵਰੈਸਟ ਪਹਾੜਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਚੰਡੀਗੜ੍ਹਸਤਲੁਜ ਦਰਿਆਗਿਆਨੀ ਗਿਆਨ ਸਿੰਘਨਾਰੀਵਾਦਕਾਨ੍ਹ ਸਿੰਘ ਨਾਭਾਗਰਭਪਾਤਨਾਨਕ ਸਿੰਘਗੁਰਦਾਸ ਮਾਨਖਡੂਰ ਸਾਹਿਬਲੰਮੀ ਛਾਲਭਾਰਤੀ ਪੁਲਿਸ ਸੇਵਾਵਾਂਭਗਵਾਨ ਮਹਾਵੀਰਮਦਰ ਟਰੇਸਾਪੰਜ ਪਿਆਰੇਛੱਲਾਜਰਗ ਦਾ ਮੇਲਾਗੌਤਮ ਬੁੱਧਸਿੱਖ ਧਰਮ ਦਾ ਇਤਿਹਾਸਲਸੂੜਾਜਹਾਂਗੀਰਕੌਰ (ਨਾਮ)ਵਹਿਮ ਭਰਮਪੁਰਖਵਾਚਕ ਪੜਨਾਂਵਮੁਲਤਾਨ ਦੀ ਲੜਾਈ2020ਸੁਰਿੰਦਰ ਕੌਰਸਾਹਿਤਨਾਟਕ (ਥੀਏਟਰ)ਸ਼ੇਰਬ੍ਰਹਮਾਪ੍ਰਯੋਗਵਾਦੀ ਪ੍ਰਵਿਰਤੀਦੁਰਗਾ ਪੂਜਾਮੋਰਚਾ ਜੈਤੋ ਗੁਰਦਵਾਰਾ ਗੰਗਸਰਵਿਸਾਖੀਕਣਕ ਦੀ ਬੱਲੀਬਿਸ਼ਨੋਈ ਪੰਥਲੰਗਰ (ਸਿੱਖ ਧਰਮ)ਸਾਹਿਬਜ਼ਾਦਾ ਅਜੀਤ ਸਿੰਘਸ਼ਖ਼ਸੀਅਤਲੋਕ ਸਭਾਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਹਿੰਦਸਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾ🡆 More