4 ਦਸੰਬਰ

4 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 338ਵਾਂ (ਲੀਪ ਸਾਲ ਵਿੱਚ 339ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 27 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 20 ਮੱਘਰ ਬਣਦਾ ਹੈ।

<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

ਵਾਕਿਆ

  • 1791ਇੰਗਲੈਂਡ ਵਿੱਚ 'ਸੰਡੇ ਅਬਜ਼ਰਵਰ' ਅਖ਼ਬਾਰ ਸ਼ੁਰੂ ਹੋਇਆ ਜੋ ਅੱਜ ਵੀ ਗਾਰਡੀਅਨ ਅਖ਼ਬਾਰ ਦੇ ਸੰਡੇ ਪੇਪਰ ਵਜੋਂ ਛਪ ਰਿਹਾ ਹੈ ਤੇ ਦੁਨੀਆ ਦਾ ਸਭ ਤੋਂ ਪੁਰਾਣਾ ਸੰਡੇ ਪੇਪਰ ਹੈ।
  • 1829 – ਲਾਰਡ ਵਿਲੀਅਮ ਬੈਂਟਿੰਕ ਨੇ ਬਰਤਾਨਵੀ ਭਾਰਤ ਵਿੱਚ ਸਤੀ ਦੀ ਰਸਮ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
  • 1979ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੂਜੀ ਵਾਰ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਤਹਿਰਾਨ ਵਿੱਚ ਅਮਰੀਕਨ ਐਮਬੈਸੀ ਦੇ ਮੁਲਾਜ਼ਮ, ਜੋ 4 ਨਵੰਬਰ ਦੇ ਦਿਨ ਇਰਾਨ ਵਿੱਚ ਕਬਜ਼ੇ ਵਿੱਚ ਲਏ ਗਏ ਸਨ, ਨੂੰ ਰਿਹਾ ਕਰਨ ਵਾਸਤੇ ਕਿਹਾ।
  • 1981 – ਅਮਰੀਕਨ ਰਾਸ਼ਟਰਪਤੀ ਰੋਨਲਡ ਰੀਗਨ ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।
  • 1991ਲਿਬਨਾਨ ਵਿੱਚ 7 ਸਾਲ ਪਹਿਲਾਂ ਅਗ਼ਵਾ ਕੀਤਾ ਐਸੋਸੀਏਟ ਪ੍ਰੈੱਸ ਦਾ ਨੁਮਾਇੰਦਾ ਟੈਰੀ ਐਾਡਰਸਨ ਆਖ਼ਰ ਰਿਹਾਅ ਕਰ ਦਿਤਾ ਗਿਆ।

ਜਨਮ

4 ਦਸੰਬਰ 
ਸ਼ੇਰ ਸਿੰਘ
4 ਦਸੰਬਰ 
ਰਮੇਸ਼ ਚੰਦਰ ਮਜੂਮਦਾਰ
4 ਦਸੰਬਰ 
ਰਾਮਾਸਵਾਮੀ ਵੇਂਕਟਰਮਣ
4 ਦਸੰਬਰ 
ਬਲਵੰਤ ਗਾਰਗੀ
4 ਦਸੰਬਰ 
ਇੰਦਰ ਕੁਮਾਰ ਗੁਜਰਾਲ
4 ਦਸੰਬਰ 
ਸਰਗੇਈ ਬੁਬਕਾ
4 ਦਸੰਬਰ 
ਮਿਸ ਪੂਜਾ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਰਾਣੀ ਨਜ਼ਿੰਗਾਵਿਕੀਪੀਡੀਆ18 ਅਕਤੂਬਰਹਾਂਗਕਾਂਗਭਾਈ ਵੀਰ ਸਿੰਘਫੁੱਲਦਾਰ ਬੂਟਾਆਵੀਲਾ ਦੀਆਂ ਕੰਧਾਂਸ਼ਿਵਾ ਜੀਪਰਜੀਵੀਪੁਣਾ2006ਪੁਆਧੀ ਉਪਭਾਸ਼ਾਸਵੈ-ਜੀਵਨੀਭਾਰਤ ਦਾ ਰਾਸ਼ਟਰਪਤੀਪੰਜਾਬੀ ਨਾਟਕਪੰਜਾਬੀ ਅਖਾਣਮਾਰਫਨ ਸਿੰਡਰੋਮਰਿਆਧਰੋਮਨਕਈ ਮਿਸਲਪੰਜਾਬੀ ਚਿੱਤਰਕਾਰੀਲੋਕ-ਸਿਆਣਪਾਂਰਾਜਹੀਣਤਾਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਲਹੌਰਗੁਰੂ ਗੋਬਿੰਦ ਸਿੰਘਸਵਾਹਿਲੀ ਭਾਸ਼ਾਕੌਨਸਟੈਨਟੀਨੋਪਲ ਦੀ ਹਾਰਨਾਂਵਪ੍ਰੋਸਟੇਟ ਕੈਂਸਰਗ੍ਰਹਿਅਸ਼ਟਮੁਡੀ ਝੀਲਅਲੰਕਾਰ ਸੰਪਰਦਾਇਅੰਮ੍ਰਿਤਾ ਪ੍ਰੀਤਮਪੰਜਾਬੀ ਵਾਰ ਕਾਵਿ ਦਾ ਇਤਿਹਾਸਵਿਅੰਜਨਮਿਖਾਇਲ ਗੋਰਬਾਚੇਵਮਾਘੀਅਕਬਰ27 ਅਗਸਤਅਪੁ ਬਿਸਵਾਸਲੁਧਿਆਣਾ (ਲੋਕ ਸਭਾ ਚੋਣ-ਹਲਕਾ)ਅਭਾਜ ਸੰਖਿਆਅਲੀ ਤਾਲ (ਡਡੇਲਧੂਰਾ)ਸੂਰਜਅਨਮੋਲ ਬਲੋਚ17 ਨਵੰਬਰਮੂਸਾਕੇ. ਕਵਿਤਾਲਾਉਸਮਾਤਾ ਸੁੰਦਰੀਮਨੁੱਖੀ ਸਰੀਰਨੌਰੋਜ਼ਹਿੰਦੀ ਭਾਸ਼ਾਅਨੰਦ ਕਾਰਜਜ਼ਿਮੀਦਾਰਆਈਐੱਨਐੱਸ ਚਮਕ (ਕੇ95)ਆ ਕਿਊ ਦੀ ਸੱਚੀ ਕਹਾਣੀਇੰਟਰਨੈੱਟਪੰਜਾਬ ਦੀਆਂ ਪੇਂਡੂ ਖੇਡਾਂ1990 ਦਾ ਦਹਾਕਾਕਪਾਹਮਨੁੱਖੀ ਦੰਦਮਾਂ ਬੋਲੀਪੰਜਾਬੀ ਕੈਲੰਡਰ1989 ਦੇ ਇਨਕਲਾਬਭਾਰਤੀ ਪੰਜਾਬੀ ਨਾਟਕਭਾਰਤ ਦਾ ਸੰਵਿਧਾਨਪੁਰਾਣਾ ਹਵਾਨਾਹਰਿਮੰਦਰ ਸਾਹਿਬਆਤਮਜੀਤਬੀ.ਬੀ.ਸੀ.ਮੌਰੀਤਾਨੀਆਪਾਉਂਟਾ ਸਾਹਿਬਪਾਸ਼🡆 More