ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਸੰਯੁਕਤ ਰਾਸ਼ਟਰ ਦੇ ਮੁੱਖ 6 ਗਰੁੱਪਾ ਵਿੱਚੋਂ ਇੱਕ ਹੈ। ਇਸ ਦਾ ਪਹਿਲਾ ਸੈਸ਼ਨ 17 ਜਨਵਰੀ 1946 ਨੂੰ ਹੋਇਆ। ਇਸ ਦੇ ਭਾਰਤ, ਬਰਾਜ਼ੀਲ, ਜਰਮਨੀ ਅਤੇ ਜਪਾਨ ਦੇ ਜੀ-4 ਗਰੁੱਪ ਦੇ ਮੁਲਕ ਸੁਰੱਖਿਆ ਕੌਂਸਲ ਵਿੱਚ ਪੱਕੀ ਸੀਟ ਚਾਹੁੰਦੇ ਹਨ ਤਾਂ ਜੋ ਸੰਯੁਕਤ ਰਾਸ਼ਟਰ ਦੇ ਅਦਾਰੇ ਸਹੀ ਅਰਥਾਂ ਵਿੱਚ ਅਜੋਕੀ ਦੁਨੀਆ ਦੀ ਪ੍ਰਤੀਨਿਧਤਾ ਕਰ ਸਕਣ। ਸੁਰੱਖਿਆ ਕੌਂਸਲ ਵਿੱਚ ਭਾਰਤ ਲਈ ਪੱਕੀ ਸੀਟ ਨੂੰ ਪੀ-5 ਦੇ ਮੈਂਬਰ ਚਾਰ ਮੁਲਕਾਂ ਦੀ ਹਮਾਇਤ ਹੈ।
ਦੇਸ਼ | ਦੇਸ਼ਾ ਦੀ ਪ੍ਰਤੀਨਿਧਤਾ | ਸਾਬਕਾ ਦੇਸ਼ |
---|---|---|
ਚੀਨ | ਚੀਨ (1971–ਹੁਣ) | ਫਰਮਾ:Country data ਤਾਈਵਾਨ ਚੀਨ (1946–1949) ਫਰਮਾ:Country data ਤਾਈਵਾਨਚੀਨ (1949–1971) |
ਫਰਮਾ:Country data ਫ੍ਰਾਂਸ | ਫਰਮਾ:Country data ਫ੍ਰਾਂਸ ਫਰਾਂਸ (1958–ਹੁਣ) | ਫਰਮਾ:Country data ਫ੍ਰਾਂਸ ਫਰਾਂਸ (1946-1958) |
ਰੂਸ | ਰੂਸ (1992–ਹੁਣ) | ਰੂਸ (1946–1991) |
ਫਰਮਾ:Country data ਬਰਤਾਨੀਆ | ਫਰਮਾ:Country data ਬਰਤਾਨੀਆ(1946–ਹੁਣ) | — |
ਸੰਯੁਕਤ ਰਾਜ | ਸੰਯੁਕਤ ਰਾਜ (1946–ਹੁਣ) | — |
This article uses material from the Wikipedia ਪੰਜਾਬੀ article ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.