ਕੇਂਦਰ ਸ਼ਾਸਿਤ ਪ੍ਰਦੇਸ਼

ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਗਣਰਾਜ ਵਿੱਚ ਪ੍ਰਸ਼ਾਸਕੀ ਵੰਡ ਦੀ ਇੱਕ ਕਿਸਮ ਹੈ। ਭਾਰਤ ਦੇ ਰਾਜਾਂ ਦੇ ਉਲਟ, ਜਿਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਸੰਘੀ ਸ਼ਾਸਿਤ ਪ੍ਰਦੇਸ਼ ਹਨ, ਜੋ ਕਿ ਭਾਰਤ ਦੀ ਕੇਂਦਰ ਸਰਕਾਰ ਦੁਆਰਾ, ਅੰਸ਼ਕ ਤੌਰ 'ਤੇ ਜਾਂ ਪੂਰੇ ਰੂਪ ਵਿੱਚ ਨਿਯੰਤਰਿਤ ਹਨ। ਭਾਰਤ ਵਿੱਚ ਵਰਤਮਾਨ ਵਿੱਚ ਨੌਂ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਜਿਵੇਂ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ, ਦਿੱਲੀ, ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)|ਜੰਮੂ ਅਤੇ ਕਸ਼ਮੀਰ, ਲੱਦਾਖ, ਲਕਸ਼ਦੀਪ ਅਤੇ ਪੁਡੂਚੇਰੀ ।

ਕੇਂਦਰ ਸ਼ਾਸਿਤ ਪ੍ਰਦੇਸ਼
ਭਾਰਤੀ ਸੂਬੇ
ਕੇਂਦਰ ਸ਼ਾਸਿਤ ਪ੍ਰਦੇਸ਼
ਸ਼੍ਰੇਣੀਸੰਘੀ ਰਾਜ
ਜਗ੍ਹਾਭਾਰਤ ਦਾ ਗਣਰਾਜ
ਗਿਣਤੀ8 (as of 2022)
ਜਨਸੰਖਿਆਲਕਸ਼ਦੀਪ – 64,473 (ਘੱਟ)
ਦਿੱਲੀ ਦਾ ਰਾਸ਼ਟਰੀ ਰਾਜਧਾਨੀ ਖੇਤਰ – 31,181,376 (ਵੱਧ)
ਖੇਤਰਲਕਸ਼ਦੀਪ – 32 km2 (12 sq mi) (ਛੋਟਾ)
ਲਦਾਖ਼ – 59,146 km2 (22,836 sq mi) (ਵੱਡਾ)
ਸਰਕਾਰ
ਸਬ-ਡਿਵੀਜ਼ਨ

2022 ਵਿੱਚ ਭਾਰਤ ਵਿੱਚ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।

ਕੇਂਦਰੀ ਸ਼ਾਸ਼ਤ ਰਾਜਖੇਤਰ

ਕੇਂਦਰੀ ਸ਼ਾਸਤ ਪ੍ਰਦੇਸ
ਨਾਂ ISO 3166-2:IN ਵਸੋਂ ਖੇਤਰਫਲ ਰਾਜਧਾਨੀ ਸਥਾਪਨਾ
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ IN-AN 3,80,581 8249 ਪੋਰਟ ਬਲੇਅਰ 1 ਨਵੰਬਰ 1956
ਚੰਡੀਗੜ੍ਹ IN-CH 10,55,450 114 ਚੰਡੀਗੜ੍ਹ 1 ਨਵੰਬਰ 1966
ਦਾਦਰਾ ਅਤੇ ਨਗਰ ਹਵੇਲੀ IN-DN 5,86,956 603 ਦਮਨ 26 ਜਨਵਰੀ 2020
ਲਦਾਖ਼ IN-LA 2,90,492 59,146 ਲੇਹ 31 ਅਕਤੂਬਰ 2019
ਲਕਸ਼ਦੀਪ IN-LD 64,473 32 ਕਾਵਾਰਤੀ 1 ਨਵੰਬਰ 1956
ਦਿੱਲੀ IN-DL 1,67,87,941 1490 ਨਵੀਂ ਦਿੱਲੀ 1 ਨਵੰਬਰ 1956
ਪਾਂਡੀਚਰੀ IN-PY 12,47,953 492 ਪਾਂਡੀਚਰੀ 16 ਅਗਸਤ 1962
ਜੰਮੂ ਅਤੇ ਕਸ਼ਮੀਰ IN-JK 1,22,58,433 42241 ਜੰਮੂ (ਸਰਦੀਆਂ ਵਿਚ)

ਸ੍ਰੀਨਗਰ(ਗਰਮੀਆਂ ਵਿਚ)

31 ਅਕਤੂਬਰ 2019

ਇਨ੍ਹਾਂ ਨੂੰ ਵੀ ਦੇਖੋ

ਹਵਾਲੇ

Tags:

ਅੰਡੇਮਾਨ ਅਤੇ ਨਿਕੋਬਾਰ ਟਾਪੂਚੰਡੀਗੜ੍ਹਜੰਮੂ ਅਤੇ ਕਸ਼ਮੀਰ (ਰਾਜ)ਦਿੱਲੀਪੁਡੂਚੇਰੀ (ਕੇਂਦਰ ਸ਼ਾਸਿਤ ਪ੍ਰਦੇਸ਼)ਭਾਰਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭਾਰਤ ਸਰਕਾਰਲਕਸ਼ਦੀਪਲਦਾਖ਼

🔥 Trending searches on Wiki ਪੰਜਾਬੀ:

ਸ਼ਾਰਦਾ ਸ਼੍ਰੀਨਿਵਾਸਨਨਿਊਯਾਰਕ ਸ਼ਹਿਰਧਨੀ ਰਾਮ ਚਾਤ੍ਰਿਕਲਿਪੀਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਿੱਟੀਮਾਰਫਨ ਸਿੰਡਰੋਮਨਵੀਂ ਦਿੱਲੀਚੰਡੀ ਦੀ ਵਾਰਪੰਜਾਬ (ਭਾਰਤ) ਦੀ ਜਨਸੰਖਿਆਕੁਕਨੂਸ (ਮਿਥਹਾਸ)ਪ੍ਰਿਅੰਕਾ ਚੋਪੜਾਫੁੱਲਦਾਰ ਬੂਟਾ2015ਯੂਕਰੇਨੀ ਭਾਸ਼ਾਨਾਂਵ੧੯੯੯੧੯੧੮ਅਕਬਰਪੁਰ ਲੋਕ ਸਭਾ ਹਲਕਾਇਲੀਅਸ ਕੈਨੇਟੀਕ੍ਰਿਕਟਅਮਰੀਕੀ ਗ੍ਰਹਿ ਯੁੱਧਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਰਾਮਕੁਮਾਰ ਰਾਮਾਨਾਥਨਯੂਕਰੇਨਕਪਾਹਐੱਸਪੇਰਾਂਤੋ ਵਿਕੀਪੀਡਿਆਸ਼ਿਵ ਕੁਮਾਰ ਬਟਾਲਵੀਯੂਕ੍ਰੇਨ ਉੱਤੇ ਰੂਸੀ ਹਮਲਾਪੱਤਰਕਾਰੀਐਰੀਜ਼ੋਨਾਆਗਰਾ ਲੋਕ ਸਭਾ ਹਲਕਾਪੂਰਨ ਭਗਤਸੋਨਾਬਵਾਸੀਰਮੁਗ਼ਲਕ੍ਰਿਕਟ ਸ਼ਬਦਾਵਲੀਮੋਰੱਕੋਕਰਤਾਰ ਸਿੰਘ ਦੁੱਗਲਗੁਰੂ ਗਰੰਥ ਸਾਹਿਬ ਦੇ ਲੇਖਕਕਰਜ਼ਇੰਗਲੈਂਡ23 ਦਸੰਬਰ੧੯੨੬ਦਰਸ਼ਨ ਬੁੱਟਰਜਾਹਨ ਨੇਪੀਅਰ2024 ਵਿੱਚ ਮੌਤਾਂਲੈੱਡ-ਐਸਿਡ ਬੈਟਰੀਮਾਘੀ29 ਮਾਰਚਕੋਟਲਾ ਨਿਹੰਗ ਖਾਨਪੰਜਾਬੀ ਸਾਹਿਤ ਦਾ ਇਤਿਹਾਸਘੱਟੋ-ਘੱਟ ਉਜਰਤਹਾੜੀ ਦੀ ਫ਼ਸਲਮਿਲਖਾ ਸਿੰਘਰਿਆਧਵਿਕੀਡਾਟਾ1980 ਦਾ ਦਹਾਕਾ10 ਦਸੰਬਰਨਿਰਵੈਰ ਪੰਨੂਬਹੁਲੀਖੀਰੀ ਲੋਕ ਸਭਾ ਹਲਕਾਦਸਤਾਰਅੰਤਰਰਾਸ਼ਟਰੀ ਇਕਾਈ ਪ੍ਰਣਾਲੀਗੁਡ ਫਰਾਈਡੇਨੂਰ ਜਹਾਂਤਾਸ਼ਕੰਤਪੀਜ਼ਾਜਸਵੰਤ ਸਿੰਘ ਖਾਲੜਾਬ੍ਰਿਸਟਲ ਯੂਨੀਵਰਸਿਟੀਦਸਮ ਗ੍ਰੰਥਹਾਂਗਕਾਂਗ🡆 More