ਲੇਹ

ਲੇਹ ਉਚਾਰਨ (ਮਦਦ·ਫ਼ਾਈਲ) (ਤਿੱਬਤੀ ਵਰਨਮਾਲਾ: གླེ་, ਵਾਇਲੀ: Gle), ਹਿਮਾਲਿਆਈ ਬਾਦਸ਼ਾਹੀ ਲਦਾਖ਼ ਦੀ ਰਾਜਧਾਨੀ ਸੀ ਅਤੇ ਹੁਣ ਜੰਮੂ ਅਤੇ ਕਸ਼ਮੀਰ, ਭਾਰਤ ਵਿਚਲੇ ਲੇਹ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਦਾ ਕੁੱਲ ਖੇਤਰਫਲ 45,110 ਵਰਗ ਕਿ.ਮੀ.

ਹੈ ਜਿਸ ਕਰ ਕੇ ਇਹ ਕੱਛ, ਗੁਜਰਾਤ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ।

ਲੇਹ
 • ਘਣਤਾ0.61/km2 (1.6/sq mi)
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30

ਇਸ ਨਗਰ ਦਾ ਪ੍ਰਮੁੱਖ ਦ੍ਰਿਸ਼ ਲੇਹ ਸ਼ਾਹੀ ਮਹੱਲ, ਲਦਾਖ਼ ਦੇ ਸ਼ਾਹੀ ਘਰਾਣੇ ਦੀ ਪੂਰਵਲੀ ਰਿਹਾਇਸ਼, ਹੈ ਜੋ ਕਿ ਪੋਟਾਲਾ ਸ਼ਾਹੀ ਮਹੱਲ ਦੇ ਸਮਾਨ ਸ਼ੈਲੀ ਅਤੇ ਸਮੇਂ ਵਿੱਚ ਬਣਿਆ ਹੈ। ਇਹ ਸ਼ਹਿਰ 3,524 ਮੀਟਰ (11,562 ਫੁੱਟ) ਦੀ ਉਚਾਈ ਉੱਤੇ ਸਥਿੱਤ ਹੈ ਅਤੇ ਦੱਖਣ-ਪੱਛਮ ਵੱਲ ਸ੍ਰੀਨਗਰ ਨਾਲ਼ ਰਾਸ਼ਟਰੀ ਮਾਰਗ-1D ਅਤੇ ਦੱਖਣ ਵੱਲ ਮਨਾਲੀ ਨਾਲ਼ ਲੇਹ-ਮਨਾਲੀ ਸ਼ਾਹ-ਰਾਹ ਨਾਲ਼ ਜੁੜਿਆ ਹੋਇਆ ਹੈ।

ਪਹੁੰਚ

ਸੜਕ ਰਾਹੀਂ ਲੇਹ ਪਹੁੰਚਣ ਦੇ ਦੋ ਹੀ ਰਸਤੇ ਹਨ-ਇਕ ਸ੍ਰੀਨਗਰ, ਕਾਰਗਿਲ ਰਾਹੀਂ ਅਤੇ ਦੂਜਾ ਮਨਾਲੀ ਤੋਂ। ਮਨਾਲੀ ਤੋਂ ਲੇਹ ਤੱਕ 475 ਕਿਲੋਮੀਟਰ ਦਾ ਸਫਰ ਦੋ ਦਿਨਾਂ ਵਿਚ ਪੂਰਾ ਹੁੰਦਾ ਹੈ। ਮਨਾਲੀ ਤੋਂ ਲੇਹ ਲਈ ਟੈਕਸੀਆਂ ਆਮ ਮਿਲ ਜਾਂਦੀਆਂ ਹਨ। ਕੁਝ ਟੂਰਿਸਟ ਕੰਪਨੀਆਂ ਵੀ ਟੂਰ ਲੈ ਕੇ ਜਾਂਦੀਆਂ ਹਨ। ਅਕਤੂਬਰ ਤੋਂ ਲੈ ਕੇ ਮਈ ਤੱਕ ਇਹ ਇਲਾਕਾ ਸੜਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਰਹਿੰਦਾ ਹੈ। ਸਿਰਫ ਹਵਾਈ ਜਹਾਜ਼ ਰਾਹੀਂ ਹੀ ਇਥੇ ਪਹੁੰਚਿਆ ਜਾ ਸਕਦਾ ਹੈ।

ਆਕਰਸ਼ਣ

ਲੇਹ 
ਲੇਹ ਵਿਖੇ ਸ਼ਾਂਤੀ ਸਤੂਪ
  1. ਸ਼ਾਂਤੀ ਸਤੂਪ
  2. ਲੇਹ ਪੈਲਸ
  3. ਹੇਮਿਸ ਮੱਠ
  4. ਲੇਹ ਪੈਂਡਾ ਰਸਤੇ
  5. ਜੰਗ ਅਜਾਇਬਘਰ
  6. ਚੰਬਾ ਮੰਦਰ
  7. ਜਾਮਾ ਮਸਜਿਦ
  8. ਗੁਰਦੁਆਰਾ ਪੱਥਰ ਸਾਹਿਬ
  9. ਜੋ ਖਾਂਗ ਮੱਠ
  10. ਨਮਗਿਆਲ ਤਸੇਮੋ ਮੱਠ
  11. ਸੰਕਰ ਮੱਠ
  12. ਸਤੋਕ ਸ਼ਾਹੀ-ਮਹੱਲ
  13. ਫ਼ਤਹਿ ਬੁਰਜ
  14. ਜ਼ੋਰਾਵਰ ਕਿਲ੍ਹਾ

ਤਸਵੀਰਾਂ

Tags:

Leh.oggਇਸ ਅਵਾਜ਼ ਬਾਰੇਕੱਛਗੁਜਰਾਤਜੰਮੂ ਅਤੇ ਕਸ਼ਮੀਰ (ਰਾਜ)ਤਸਵੀਰ:Leh.oggਤਿੱਬਤੀ ਵਰਨਮਾਲਾਭਾਰਤਮਦਦ:ਫਾਈਲਾਂਲਦਾਖ਼ਵਾਇਲੀ ਲਿਪਾਂਤਰਨਹਿਮਾਲਾ

🔥 Trending searches on Wiki ਪੰਜਾਬੀ:

ਡਾ. ਜਸਵਿੰਦਰ ਸਿੰਘਕਲੀ (ਛੰਦ)ਭਗਤ ਰਵਿਦਾਸਡਾ. ਦੀਵਾਨ ਸਿੰਘਭੱਟ18 ਅਪਰੈਲਪੰਜਾਬੀ ਸੂਫ਼ੀ ਕਵੀਚੰਡੀ ਦੀ ਵਾਰਸਦੀਨਿਊਜ਼ੀਲੈਂਡਪੰਜਾਬ ਦੇ ਲੋਕ ਸਾਜ਼ਸਵਿੰਦਰ ਸਿੰਘ ਉੱਪਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵਰਚੁਅਲ ਪ੍ਰਾਈਵੇਟ ਨੈਟਵਰਕਊਧਮ ਸਿੰਘਨਾਦਰ ਸ਼ਾਹਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਭਾਈ ਰੂਪਾਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਨਾਰੀਵਾਦੀ ਆਲੋਚਨਾਮਲੇਰੀਆਗੁਰੂ ਗੋਬਿੰਦ ਸਿੰਘਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਜਰਗ ਦਾ ਮੇਲਾਸਤਿ ਸ੍ਰੀ ਅਕਾਲਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਰਾਮਗੜ੍ਹੀਆ ਬੁੰਗਾਜੰਗਲੀ ਜੀਵ ਸੁਰੱਖਿਆਖਿਦਰਾਣਾ ਦੀ ਲੜਾਈਅਨੁਸ਼ਕਾ ਸ਼ਰਮਾਗੁਰੂ ਅੰਗਦਦਵਾਈਬੰਗਲਾਦੇਸ਼ਹਵਾਈ ਜਹਾਜ਼ਗ਼ਜ਼ਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪਨੀਰਸਿੱਖ ਧਰਮ ਦਾ ਇਤਿਹਾਸਚਾਰ ਸਾਹਿਬਜ਼ਾਦੇਪੰਜਾਬੀ ਕਿੱਸਾ ਕਾਵਿ (1850-1950)ਮੋਬਾਈਲ ਫ਼ੋਨਹਸਪਤਾਲਸਦਾਮ ਹੁਸੈਨ2024 ਭਾਰਤ ਦੀਆਂ ਆਮ ਚੋਣਾਂਲੋਕਧਾਰਾਹੁਸਤਿੰਦਰਗੁਰਚੇਤ ਚਿੱਤਰਕਾਰਇੰਡੀਆ ਗੇਟਵੈਨਸ ਡਰੱਮੰਡਘੋੜਾਪਪੀਹਾਚੜ੍ਹਦੀ ਕਲਾਮਿਰਜ਼ਾ ਸਾਹਿਬਾਂਤ੍ਵ ਪ੍ਰਸਾਦਿ ਸਵੱਯੇਕੱਪੜੇ ਧੋਣ ਵਾਲੀ ਮਸ਼ੀਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਭਾਰਤ ਦਾ ਉਪ ਰਾਸ਼ਟਰਪਤੀਭੁਚਾਲਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਭਗਤ ਧੰਨਾ ਜੀਗੁਰੂ ਅਮਰਦਾਸਗਣਤੰਤਰ ਦਿਵਸ (ਭਾਰਤ)ਸੁਖਮਨੀ ਸਾਹਿਬਬੁਰਜ ਖ਼ਲੀਫ਼ਾਲਿੰਗ ਸਮਾਨਤਾਦਲੀਪ ਸਿੰਘਤਜੱਮੁਲ ਕਲੀਮ2005ਮਾਲਵਾ (ਪੰਜਾਬ)ਅਨੁਕਰਣ ਸਿਧਾਂਤਅਰਸ਼ਦੀਪ ਸਿੰਘਪੰਜਾਬੀ ਜੰਗਨਾਮਾਸਿੱਖ ਸਾਮਰਾਜਪੰਜਾਬੀ ਸੂਫੀ ਕਾਵਿ ਦਾ ਇਤਿਹਾਸਪੰਜਾਬ ਲੋਕ ਸਭਾ ਚੋਣਾਂ 2024🡆 More