ਰਾਮਾਸਵਾਮੀ ਵੇਂਕਟਰਮਣ

ਰਾਮਾਸਵਾਮੀ ਵੇਂਕਟਰਮਣ(4 ਦਸੰਬਰ, 1910-27 ਜਨਵਰੀ,2009) ਦਾ ਜਨਮ ਆਂਧਰਾ ਪ੍ਰਦੇਸ਼ ਰਾਜ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਆਪ ਭਾਰਤ ਦੇ ਰਾਸ਼ਟਰਪਤੀ ਦੇ ਬਹੁਤ ਹੀ ਸਨਮਾਨ ਅਹੁਦੇ ਤੇ ਰਹੇ। ਆਪ ਨੇ ਆਪਣੀ ਮੁਢਲੀ ਪੜ੍ਹਈ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਆਪ 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਸਿੱਖਿਆ ਮੰਤਰੀ ਦੇ ਮਹੱਤਵਪੂਰਣ ਅਹੁਦਿਆ ਤੇ ਰਹੇ। ਆਪ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਆਪ ਨੇ 1975-76 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਆਪ 1977 ਤੋਂ 1984 ਤੱਕ ਲੋਕ ਸਭਾ ਦੇ ਮੈਂਬਰ ਰਹੇ

ਰਾਮਾਸਵਾਮੀ ਵੇਂਕਟਰਮਣ
ரா. வெங்கட்ராமன்
ਰਾਮਾਸਵਾਮੀ ਵੇਂਕਟਰਮਣ
8ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 1987 – 25 ਜੁਲਾਈ 1992
ਪ੍ਰਧਾਨ ਮੰਤਰੀਰਾਜੀਵ ਗਾਂਧੀ
ਵੀ. ਪੀ. ਸਿੰਘ
ਚੰਦਰ ਸ਼ੇਖਰ
ਪੀ. ਵੀ. ਨਰਸਿਮਹਾ ਰਾਓ
ਉਪ ਰਾਸ਼ਟਰਪਤੀਸ਼ੰਕਰ ਦਯਾਲ ਸ਼ਰਮਾ
ਤੋਂ ਪਹਿਲਾਂਗਿਆਨੀ ਜ਼ੈਲ ਸਿੰਘ
ਤੋਂ ਬਾਅਦਸ਼ੰਕਰ ਦਯਾਲ ਸ਼ਰਮਾ
ਉਪ ਰਾਸ਼ਟਰਪਤੀ
ਦਫ਼ਤਰ ਵਿੱਚ
31 ਅਗਸਤ 1984 – 24 ਜੁਲਾਈ 1987
ਰਾਸ਼ਟਰਪਤੀਗਿਆਨੀ ਜ਼ੈਲ ਸਿੰਘ
ਪ੍ਰਧਾਨ ਮੰਤਰੀਇੰਦਰਾ ਗਾਂਧੀ
ਰਾਜੀਵ ਗਾਂਧੀ
ਤੋਂ ਪਹਿਲਾਂਮੁਹੱਮਦ ਹਦਾਇਤਉਲਾ
ਤੋਂ ਬਾਅਦਸ਼ੰਕਰ ਦਯਾਲ ਸ਼ਰਮਾ
ਗ੍ਰਹਿ ਮੰਤਰੀ
ਦਫ਼ਤਰ ਵਿੱਚ
22 ਜੂਨ 1982 – 2 ਸਤੰਬਰ 1982
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਗਿਆਨੀ ਜ਼ੈਲ ਸਿੰਘ
ਤੋਂ ਬਾਅਦਪ੍ਰਕਾਸ਼ ਚੰਦਰ ਸੇਠੀ
ਰੱਖਿਆ ਮੰਤਰੀ
ਦਫ਼ਤਰ ਵਿੱਚ
15 ਜਨਵਰੀ 1982 – 2 ਅਗਸਤ 1984
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਇੰਦਰਾ ਗਾਂਧੀ
ਤੋਂ ਬਾਅਦਸ਼ੰਕਰਰਾਓ ਚਵਾਨ
ਵਿੱਤ ਮੰਤਰੀ
ਦਫ਼ਤਰ ਵਿੱਚ
14 ਜਨਵਰੀ 1980 – 15 ਜਨਵਰੀ 1982
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਹੇਮਵਤੀ ਨੰਦਰ ਬਹੁਗੁਣਾ
ਤੋਂ ਬਾਅਦਪ੍ਰਣਬ ਮੁਖਰਜੀ
ਨਿੱਜੀ ਜਾਣਕਾਰੀ
ਜਨਮ
ਰਾਮਾਸਵਾਮੀ ਵੇਂਕਵਰਮਣ
இராமசுவாமி வெங்கட்ராமன்

(1910-12-04)4 ਦਸੰਬਰ 1910
ਰਾਜਾਮਦਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
(ਹੁਣ ਤਾਮਿਲਨਾਡੂ, ਭਾਰਤ
ਮੌਤ27 ਜਨਵਰੀ 2009(2009-01-27) (ਉਮਰ 98)
ਨਵੀ ਦਿੱਲੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਜਾਨਕੀ ਵੇਂਕਵਰਮਣ
ਅਲਮਾ ਮਾਤਰਨੈਸ਼ਨਲ ਕਾਲਜ ਤਿਰੁਚਿਰਪਲੀ
ਲੋਇਲਾ ਕਾਲਜ ਚੇਨੰਈ
ਮਦਰਾਸ ਕਾਨੂੰਨ ਕਾਲਜ ਮਦਰਾਸ
ਪੇਸ਼ਾਵਕੀਲ
ਦਸਤਖ਼ਤਰਾਮਾਸਵਾਮੀ ਵੇਂਕਟਰਮਣ

ਹਵਾਲੇ

Tags:

ਆਂਧਰਾ ਪ੍ਰਦੇਸ਼ਭਾਰਤੀ ਰਾਸ਼ਟਰੀ ਕਾਂਗਰਸ

🔥 Trending searches on Wiki ਪੰਜਾਬੀ:

ਅੰਮ੍ਰਿਤ ਸੰਚਾਰਬੱਲਰਾਂਗੁਰੂ ਗੋਬਿੰਦ ਸਿੰਘਦੂਜੀ ਸੰਸਾਰ ਜੰਗਯਥਾਰਥਵਾਦ (ਸਾਹਿਤ)ਡਾ. ਹਰਚਰਨ ਸਿੰਘਵਿਕੀਪੀਡੀਆਪੰਜਾਬ, ਪਾਕਿਸਤਾਨਸੰਤ ਅਤਰ ਸਿੰਘਨਾਨਕਸ਼ਾਹੀ ਕੈਲੰਡਰਤੰਤੂ ਪ੍ਰਬੰਧਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮਨੁੱਖੀ ਪਾਚਣ ਪ੍ਰਣਾਲੀਬਰਾੜ ਤੇ ਬਰਿਆਰਸੰਗਰੂਰ ਜ਼ਿਲ੍ਹਾਰਾਣੀ ਲਕਸ਼ਮੀਬਾਈਪੂਰਨ ਭਗਤਮੌਤ ਸਰਟੀਫਿਕੇਟਕਣਕਚਮਕੌਰ ਦੀ ਲੜਾਈਪੂਰਨਮਾਸ਼ੀਖ਼ਲੀਲ ਜਿਬਰਾਨਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਪਾਣੀ ਦੀ ਸੰਭਾਲਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਵਿਲੀਅਮ ਸ਼ੇਕਸਪੀਅਰਮਨੁੱਖੀ ਹੱਕਾਂ ਦਾ ਆਲਮੀ ਐਲਾਨਪ੍ਰਦੂਸ਼ਣਹੁਸਤਿੰਦਰਸਕੂਲਰਿਸ਼ਤਾ-ਨਾਤਾ ਪ੍ਰਬੰਧਹਉਮੈਸੰਚਾਰਭਾਈ ਮਨੀ ਸਿੰਘਲੋਕ ਸਭਾਚਮਕੌਰ ਸਾਹਿਬਘੁਮਿਆਰਹਾਸ਼ਮ ਸ਼ਾਹਮਿਆ ਖ਼ਲੀਫ਼ਾਪਾਣੀਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮੰਡਵੀਨਾਮਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਹਰਸਰਨ ਸਿੰਘ25 ਅਪ੍ਰੈਲਊਧਮ ਸਿੰਘਸੂਰਜੀ ਊਰਜਾਪੰਜਾਬੀ ਇਕਾਂਗੀ ਦਾ ਇਤਿਹਾਸਅਰਦਾਸਅਜੀਤ (ਅਖ਼ਬਾਰ)ਕੈਨੇਡਾਰਾਜਾ ਸਾਹਿਬ ਸਿੰਘਵਾਯੂਮੰਡਲਆਮਦਨ ਕਰਉਪਵਾਕਅਸਤਿਤ੍ਵਵਾਦਸੁਖਮਨੀ ਸਾਹਿਬਚੰਗੇਜ਼ ਖ਼ਾਨਮਲਹਾਰ ਰਾਓ ਹੋਲਕਰਉਦਾਰਵਾਦਸ਼ਬਦ ਅੰਤਾਖ਼ਰੀ (ਬਾਲ ਖੇਡ)ਖੇਤਰ ਅਧਿਐਨਜਲੰਧਰਪੰਜਾਬਨੇਹਾ ਕੱਕੜਲੈਰੀ ਪੇਜਧਾਰਾ 370ਰਹਿਰਾਸ🡆 More