ਜਸਟਿਸ ਵੈਦਿਆਨਾਥਾਪੁਰ ਰਾਮਾ ਕ੍ਰਿਸ਼ਨਾ ਆਇਰ (15 ਨਵੰਬਰ 1914 - 4 ਦਸੰਬਰ 2014) ਭਾਰਤੀ ਸੁਪਰੀਮ ਕੋਰਟ ਦਾ ਜੱਜ ਸੀ ਜਿਸਨੇ ਗਰੀਬ ਅਤੇ ਪਛੜੇ ਲੋਕਾਂ ਦੇ ਹੱਕ ਵਿੱਚ ਭੁਗਤ ਕੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਇੱਕ ਜੱਜ, ਤੌਰ ਤੇ ਸੁਧਾਰਿਆ। ਪਹਿਲਾਂ ਕੇਰਲ ਵਿੱਚ ਮੰਤਰੀ ਰਿਹਾ ਅਤੇ ਸੇਵਾਮੁਕਤ ਹੋਣ ਉੱਪਰੰਤ ਮਨੁੱਖੀ ਹੱਕਾਂ ਲਈ ਅਤੇ ਸਮਾਜਿਕ ਬੇਇਨਸਾਫ਼ੀ ਦੇ ਖਿਲਾਫ਼ ਸੰਘਰਸ਼ ਕਰਦਾ ਰਿਹਾ। ਉਸਨੂੰ 1999 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਸਟਿਸ ਵੀ.ਆਰ. ਕ੍ਰਿਸ਼ਨਾ ਆਇਰ | |
---|---|
ਜਨਮ | Palakkad, Malabar district, Madras Presidency, India | 15 ਨਵੰਬਰ 1914
ਮੌਤ | 4 ਦਸੰਬਰ 2014 | (ਉਮਰ 100)
ਰਾਸ਼ਟਰੀਅਤਾ | ਭਾਰਤੀ |
This article uses material from the Wikipedia ਪੰਜਾਬੀ article ਵੀ.ਆਰ. ਕ੍ਰਿਸ਼ਨਾ ਆਇਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.