ਸ਼ਿਵ: ਹਿੰਦੂ ਦੇਵਤਾ

ਸ਼ਿਵ ਹਿੰਦੂ ਧਰਮ ਦੇ ਪ੍ਰਮੁੱਖ ਦੇਵਤਿਆਂ ਵਿੱਚੋਂ ਇੱਕ ਹੈ। ਵੇਦ ਵਿੱਚ ਇਹਨਾਂ ਦਾ ਨਾਮ ਰੁਦਰ ਹੈ। ਇਹ ਵਿਅਕਤੀ ਦੀ ਚੇਤਨਾ ਦੇ ਅੰਤਰਿਆਮੀ ਹਨ। ਇਹਨਾਂ ਦੀ ਅਰਧਾਙਗਿਨੀ (ਸ਼ਕਤੀ) ਦਾ ਨਾਮ ਪਾਰਵਤੀ ਹੈ। ਇਹਨਾਂ ਦੇ ਪੁੱਤਰ ਕਾਰਤੀਕੈ ਅਤੇ ਗਣੇਸ਼ ਹਨ। ਸ਼ਿਵ ਅਧਿਕਤਰ ਚਿੱਤਰਾਂ ਵਿੱਚ ਯੋਗੀ ਦੇ ਰੂਪ ਵਿੱਚ ਵੇਖੇ ਜਾਂਦੇ ਹਨ ਅਤੇ ਓਹਨਾਂ ਦੀ ਪੂਜਾ ਸ਼ਿਵਲਿੰਗ ਅਤੇ ਮੂਰਤ ਦੋਨ੍ਹਾਂ ਰੂਪਾਂ ਵਿੱਚ ਕੀਤੀ ਜਾਂਦੀ ਹੈ। ਭਗਵਾਨ ਸ਼ਿਵ ਨੂੰ ਸੰਹਾਰ ਦਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਸ਼ਿਵ ਸੌੰਮਿਅ ਆਕ੍ਰਿਤੀ ਅਤੇ ਰੌਦਰਰੂਪ ਦੋਨ੍ਹਾਂ ਲਈ ਪ੍ਰਸਿੱਧ ਹਨ। ਹੋਰ ਦੇਵਾਂ ਵਲੋਂ ਸ਼ਿਵ ਨੂੰ ਭਿੰਨ ਮੰਨਿਆ ਗਿਆ ਹੈ। ਸ੍ਰਸ਼ਟਿ ਦੀ ਉਤਪੱਤੀ, ਸਥਿਤੀ ਅਤੇ ਸੰਹਾਰ ਦੇ ਅਧਿਪਤੀ ਸ਼ਿਵ ਹਨ। ਤਰਿਦੇਵਾਂ ਵਿੱਚ ਭਗਵਾਨ ਸ਼ਿਵ ਸੰਹਾਰ ਦੇ ਦੇਵਤੇ ਮੰਨੇ ਗਏ ਹਨ। ਸ਼ਿਵ ਅਨਾਦੀ ਅਤੇ ਸ੍ਰਿਸ਼ਟੀ ਪਰਿਕ੍ਰੀਆ ਦੇ ਆਦਿਸਰੋਤ ਹਨ ਅਤੇ ਇਹ ਕਾਲ ਮਹਾਂਕਾਲ ਹੀ ਜੋਤੀਸ਼ਸ਼ਾਸਤਰ ਦੇ ਅਧਾਰ ਹਨ। ਸ਼ਿਵ ਦਾ ਅਰਥ ਕਲਿਆਣਕਾਰੀ ਮੰਨਿਆ ਗਿਆ ਹੈ, ਪਰ ਉਹ ਹਮੇਸ਼ਾ ਲੋ ਅਤੇ ਪਰਲੋ ਦੋਨਾਂ ਨੂੰ ਆਪਣੇ ਅਧੀਨ ਕੀਤੇ ਹੋਏ ਹੈ।

ਸ਼ਿਵ
ਸ਼ਿਵ: ਹਿੰਦੂ ਦੇਵਤਾ
1820 ਦੀ ਰਾਜਪੂਤ ਚਿੱਤਰਕਾਰੀ ਵਿੱਚ ਦਰਸਾਇਆ ਗਿਆ ਸ਼ਿਵ ਆਪਣੀ ਪਤਨੀ ਦੇ ਨਾਲ
ਦੇਵਨਾਗਰੀशिव
ਮਾਨਤਾParameshwara, ਤ੍ਰਿਮੂਰਤੀ , ਪਰਮ ਬ੍ਰਮਹਾ, ਰੱਬ
ਨਿਵਾਸਮਾਉੰਟ ਕੈਲਾਸ਼
ਮੰਤਰਓਮ ਨਮਹ ਸ਼ਿਵਾਏ , ਮਹਾਮ੍ਰਿਤੂੰਜੇ ਮੰਤਰ
ਹਥਿਆਰਤ੍ਰਿਸ਼ੂਲ
ਵਾਹਨਨੰਦੀ (ਬਲ੍ਹਦ)
ਨਿੱਜੀ ਜਾਣਕਾਰੀ
Consortਪਾਰਵਤੀ (ਸ਼ਕਤੀ)
ਬੱਚੇਕਾਰਤਿਕੇਯ, ਗਣੇਸ਼

ਫੋਟੋ ਗੈਲਰੀ

ਹਵਾਲੇ

Tags:

ਗਣੇਸ਼ਪਾਰਵਤੀਯੋਗੀਰੁਦਰਵੇਦਸ਼ਕਤੀਸ਼ਿਵਲਿੰਗਹਿੰਦੂ ਧਰਮ

🔥 Trending searches on Wiki ਪੰਜਾਬੀ:

ਵਿਸਾਖੀਪੰਜਾਬ ਦੇ ਜ਼ਿਲ੍ਹੇਸੁਜਾਨ ਸਿੰਘਗੁੱਲੀ ਡੰਡਾਪੰਜਾਬੀਡਾ. ਭੁਪਿੰਦਰ ਸਿੰਘ ਖਹਿਰਾਕੀਰਤਨ ਸੋਹਿਲਾਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਗੁਰਦੁਆਰਾ ਅੜੀਸਰ ਸਾਹਿਬਸਲੀਬੀ ਜੰਗਾਂਵੈਸਟ ਪ੍ਰਾਈਡਬਲਵੰਤ ਗਾਰਗੀਆਈ.ਸੀ.ਪੀ. ਲਾਇਸੰਸਐਥਨਜ਼ਸੋਵੀਅਤ ਯੂਨੀਅਨਗੁਰੂ ਰਾਮਦਾਸਸ਼ਬਦਸਿੱਖਦੇਸ਼ਾਂ ਦੀ ਸੂਚੀਪੰਜਾਬੀ ਲੋਕ ਖੇਡਾਂਆਸਾ ਦੀ ਵਾਰਲੋਕ ਸਾਹਿਤਸਿੱਖ ਗੁਰੂਯਥਾਰਥਵਾਦਚੇਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਾਰਤੀ ਰਿਜ਼ਰਵ ਬੈਂਕਕੋਸ਼ਕਾਰੀਮਹਾਨ ਕੋਸ਼ਐਪਲ ਇੰਕ.ਅੰਮ੍ਰਿਤਸਰਸ਼ੰਕਰ-ਅਹਿਸਾਨ-ਲੋੲੇਭਾਖੜਾ ਨੰਗਲ ਡੈਮ1945ਕੰਪਿਊਟਰਪਾਣੀ ਦੀ ਸੰਭਾਲਊਸ਼ਾਦੇਵੀ ਭੌਂਸਲੇਬੁਝਾਰਤਾਂਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬ (ਭਾਰਤ) ਵਿੱਚ ਖੇਡਾਂਆਰਆਰਆਰ (ਫਿਲਮ)ਜੂਆਸੀਐਟਲਗੂਗਲਮਾਰੀ ਐਂਤੂਆਨੈਤਰਾਜੀਵ ਗਾਂਧੀ ਖੇਲ ਰਤਨ ਅਵਾਰਡਭਾਸ਼ਾਬੰਦਾ ਸਿੰਘ ਬਹਾਦਰਰਾਮਮਲਵਈਹਬਲ ਆਕਾਸ਼ ਦੂਰਬੀਨਮੈਨਚੈਸਟਰ ਸਿਟੀ ਫੁੱਟਬਾਲ ਕਲੱਬਪਹਿਲੀ ਸੰਸਾਰ ਜੰਗ੨੭੭ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਆਸਟਰੇਲੀਆਗ੍ਰੀਸ਼ਾ (ਨਿੱਕੀ ਕਹਾਣੀ)ਪੰਜਾਬੀ ਲੋਕਗੀਤਐਕਸ (ਅੰਗਰੇਜ਼ੀ ਅੱਖਰ)ਸਤਵਿੰਦਰ ਬਿੱਟੀਛੰਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਾਤਾ ਗੁਜਰੀਖੇਡਪੰਜਾਬ ਦੇ ਲੋਕ ਧੰਦੇਏਡਜ਼ਸਰਬੱਤ ਦਾ ਭਲਾਈਸ਼ਵਰ ਚੰਦਰ ਨੰਦਾਨਾਥ ਜੋਗੀਆਂ ਦਾ ਸਾਹਿਤਗੁਰਮੁਖੀ ਲਿਪੀ ਦੀ ਸੰਰਚਨਾਪਿਆਰਕਿਰਿਆ-ਵਿਸ਼ੇਸ਼ਣਸਰਵਉੱਚ ਸੋਵੀਅਤਸ਼ੁੱਕਰਵਾਰ🡆 More