ਰਾਮ: ਹਿੰਦੂ ਦੇਵਤਾ / ਭਗਵਾਨ ਵਿਸ਼ਨੂੰ ਦਾ ਅਵਤਾਰ

ਰਾਮ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਸਤਵੇਂ ਅਵਤਾਰ ਅਤੇ ਅਯੋਧਿਆ ਦੇ ਰਾਜਾ ਸਨ। ਕ੍ਰਿਸ਼ਨ ਅਤੇ ਰਾਮ, ਵਿਸ਼ਨੂੰ ਦੇ ਸਭ ਤੋਂ ਮਹੱਤਵਪੂਰਨ ਅਵਤਾਰ ਮੰਨੇ ਜਾਦੇਂ ਹਨ। ਕੁੱਝ ਰਾਮ ਕੇਂਦਰਿਤ ਸੰਪ੍ਰਦਾਵਾਂ ਵਿੱਚ, ਰਾਮ ਨੂੰ ਇੱਕ ਅਵਤਾਰ ਦੀ ਵਜਾਏ ਪਰਮ ਮੰਨਿਆ ਜਾਂਦਾ ਹੈ। ਰਾਮ ਸੂਰਿਆ ਵੰਸ਼ ਜੋ ਕਿ ਬਾਅਦ ਵਿੱਚ ਰਘੁਵੰਸ਼ ਵਜੋ ਜਾਣਿਆ ਗਿਆ, ਵਿੱਚ ਪੈਦਾ ਹੋਏ। ਭਾਰਤੀ ਪੁਰਾਤਤਵ ਵਿਭਾਗ ਦੇ ਇੱਕ ਸਰਵੇਖਣ ਅਨੁਸਾਰ 1992 ਵਿੰਚ ਰਾਮ ਜਨਮ ਸਥਾਨ ਵਿੱਚ ਇੱਕ ਪ੍ਰਾਚੀਨ ਮੰਦਿਰ ਦੇ ਰਹਿੰਦ ਖੂਹੰਦ ਪਾਈ ਗਈ ਜਿਸ ਤੋ ਪ੍ਰਾਚੀਨ ਕਾਲ ਵਿੱਚ ਰਾਮ ਦੀ ਪੂਜਾ ਦੇ ਸੰਕੇਤ ਮਿਲਦੇ ਹਨ। ਰਾਮ ਹਿੰਦੂ ਧਰਮ ਦੇ ਕਈ ੳਘੇ ਦੇਵੀ ਦੇਵਤਿਆਂ ਵਿੱਚ ਇੱਕ ਹਨ। ਅਯੋਧਿਆ ਨੂੰ ਰਾਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ।

ਰਾਮ (राम)
ਦੇਵਨਾਗਰੀराम
ਨਿੱਜੀ ਜਾਣਕਾਰੀ
ਮਾਤਾ ਪਿੰਤਾ
  • Dasharatha (ਪਿਤਾ)
  • Kaushalya (ਮਾਤਾ)
ਰਾਮ: ਹਿੰਦੂ ਦੇਵਤਾ / ਭਗਵਾਨ ਵਿਸ਼ਨੂੰ ਦਾ ਅਵਤਾਰ

ਹਵਾਲੇ

Tags:

ਅਯੋਧਿਆਹਿੰਦੂ ਧਰਮ

🔥 Trending searches on Wiki ਪੰਜਾਬੀ:

ਨਿਊਯਾਰਕ ਸ਼ਹਿਰਵਿਸਾਖੀਛੰਦਅਕਬਰਪੁਰ ਲੋਕ ਸਭਾ ਹਲਕਾਹਿਨਾ ਰਬਾਨੀ ਖਰਸਵਿਟਜ਼ਰਲੈਂਡਗੁਰੂ ਹਰਿਕ੍ਰਿਸ਼ਨਇੰਟਰਨੈੱਟਮਿਆ ਖ਼ਲੀਫ਼ਾਇਗਿਰਦੀਰ ਝੀਲਸੁਰਜੀਤ ਪਾਤਰਮਲਾਲਾ ਯੂਸਫ਼ਜ਼ਈਅਫ਼ੀਮਸਿੱਧੂ ਮੂਸੇ ਵਾਲਾਬਾਬਾ ਦੀਪ ਸਿੰਘਸਿੱਖਿਆਅਸ਼ਟਮੁਡੀ ਝੀਲਪੰਜਾਬੀ ਲੋਕ ਗੀਤਪੰਜਾਬੀ ਸਾਹਿਤ ਦਾ ਇਤਿਹਾਸ14 ਅਗਸਤਜਸਵੰਤ ਸਿੰਘ ਕੰਵਲਅੰਮ੍ਰਿਤਾ ਪ੍ਰੀਤਮਤਖ਼ਤ ਸ੍ਰੀ ਕੇਸਗੜ੍ਹ ਸਾਹਿਬਬੋਲੀ (ਗਿੱਧਾ)ਗੂਗਲ ਕ੍ਰੋਮਗੇਟਵੇ ਆਫ ਇੰਡਿਆਫੁੱਲਦਾਰ ਬੂਟਾ10 ਦਸੰਬਰਸਵਰਗੁਰਮੁਖੀ ਲਿਪੀਨਰਾਇਣ ਸਿੰਘ ਲਹੁਕੇਯੂਕ੍ਰੇਨ ਉੱਤੇ ਰੂਸੀ ਹਮਲਾਗਵਰੀਲੋ ਪ੍ਰਿੰਸਿਪਅੰਮ੍ਰਿਤ ਸੰਚਾਰਬਾੜੀਆਂ ਕਲਾਂਸੋਮਾਲੀ ਖ਼ਾਨਾਜੰਗੀਬ੍ਰਿਸਟਲ ਯੂਨੀਵਰਸਿਟੀਜਰਗ ਦਾ ਮੇਲਾਬਲਰਾਜ ਸਾਹਨੀਮੋਹਿੰਦਰ ਅਮਰਨਾਥਜਾਮਨੀਪਾਉਂਟਾ ਸਾਹਿਬਫ਼ੇਸਬੁੱਕਸ਼ਰੀਅਤ੧੭ ਮਈਸੱਭਿਆਚਾਰ ਅਤੇ ਮੀਡੀਆਅੰਦੀਜਾਨ ਖੇਤਰਸਪੇਨਕਾਰਟੂਨਿਸਟਸੇਂਟ ਲੂਸੀਆਮਿਖਾਇਲ ਗੋਰਬਾਚੇਵਜਮਹੂਰੀ ਸਮਾਜਵਾਦਦੌਣ ਖੁਰਦਗੱਤਕਾਘੋੜਾਜਰਨੈਲ ਸਿੰਘ ਭਿੰਡਰਾਂਵਾਲੇ2015 ਹਿੰਦੂ ਕੁਸ਼ ਭੂਚਾਲਮਾਂ ਬੋਲੀਭਗਵੰਤ ਮਾਨਕੋਸਤਾ ਰੀਕਾਹਾਰਪਕੁਲਵੰਤ ਸਿੰਘ ਵਿਰਕਸਾਉਣੀ ਦੀ ਫ਼ਸਲਸੰਭਲ ਲੋਕ ਸਭਾ ਹਲਕਾਸ਼ਿੰਗਾਰ ਰਸਗੁਰੂ ਹਰਿਗੋਬਿੰਦਪੰਜਾਬ ਵਿਧਾਨ ਸਭਾ ਚੋਣਾਂ 1992ਯੁੱਧ ਸਮੇਂ ਲਿੰਗਕ ਹਿੰਸਾਜੋੜ (ਸਰੀਰੀ ਬਣਤਰ)ਇਸਲਾਮਬਾਬਾ ਫ਼ਰੀਦਮੂਸਾਗੁਰੂ ਨਾਨਕ🡆 More