ਪੰਡਿਤ ਕਾਂਸੀ ਰਾਮ

ਪੰਡਿਤ ਕਾਂਸੀ ਰਾਮ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ। ਉਹਨਾਂ ਦਾ ਜਨਮ 13 ਅਕਤੂਬਰ 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿੱਚ ਹੋਇਆ। ਉਹਨਾਂ ਦੇ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਜਿਹਨਾਂ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਤੇ ਭਾਈ ਪ੍ਰਮਾਨੰਦ ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿੱਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪਰੈਲ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ।

ਪੰਡਿਤ

ਕਾਂਸੀ ਰਾਮ
ਪੰਡਿਤ ਕਾਂਸੀ ਰਾਮ
ਪੰਡਿਤ ਕਾਂਸੀ ਰਾਮ
ਜਨਮ(1883-10-13)13 ਅਕਤੂਬਰ 1883
ਅੰਬਾਲਾ, ਪੰਜਾਬ
ਮੌਤ27 ਮਾਰਚ 1915(1915-03-27) (ਉਮਰ 31)
ਸੰਗਠਨਗਦਰ ਪਾਰਟੀ
ਲਹਿਰਭਾਰਤ ਦੀ ਆਜ਼ਾਦੀ ਲਹਿਰ, ਗਦਰ ਸਾਜ਼ਸ਼

ਫੇਰੂ ਸ਼ਹਰ ਦੇ ਵਾਕੇ ਵਿਚ ਜੱਜ ਨੇ ਗ਼ਦਰੀ ਬਾਬੇ ਪੰਡਤ ਕਾਸ਼ੀ ਰਾਮ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜੇ ਉਹ ਮੁਆਫ਼ੀ ਮੰਗ ਲਵੇ ਤਾਂ ਉਸਦੀ ਮੌਤ ਦੀ ਸਜ਼ਾ ਟਾਲੀ ਜਾ ਸਕਦੀ ਹੈ। ਪੰਡਤ ਜੀ ਇਹ ਗੱਲ ਸੁਣ ਕੇ ਪਹਿਲਾਂ ਮੁਸਕਰਾਏ ਤੇ ਫਿਰ ਜੱਜ ਨੂੰ ਕਹਿਣ ਲੱਗੇ, "ਜੱਜ ਸਾਹਿਬ ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ ;ਜਿਸ ਲਈ ਮੈਨੂੰ ਕੋਈ ਅਫਸੋਸ ਨਹੀਂ। ਮੈਂ ਚਾਹਵਾਂਗਾ ਕਿ ਹੁਣ ਤੁਸੀਂ ਆਪਣਾ ਫਰਜ਼ ਪੂਰਾ ਕਰੋ।" ਅੰਗਰੇਜ਼ ਸਰਕਾਰ ਨੇ ਇਹਨਾਂ ਦੀ ਸਾਰੀ ਜ਼ਮੀਨ ਜ਼ਾਇਦਾਦ ਵੀ ਜ਼ਬਤ ਕਰ ਲਈ ਸੀ।

ਹਵਾਲੇ

Tags:

ਬਾਬਾ ਸੋਹਣ ਸਿੰਘ ਭਕਨਾਲਾਲਾ ਹਰਦਿਆਲ

🔥 Trending searches on Wiki ਪੰਜਾਬੀ:

ਬਾਬਾ ਬੁੱਢਾ ਜੀਪੰਜਾਬੀ ਵਿਆਕਰਨਨਿੱਕੀ ਕਹਾਣੀਸ਼ੁੱਕਰ (ਗ੍ਰਹਿ)ਸਿੱਖਪੰਜਾਬਕੰਨਜੇਹਲਮ ਦਰਿਆਨਿਰੰਜਨਬਰਤਾਨਵੀ ਰਾਜਪਲਾਸੀ ਦੀ ਲੜਾਈਪੰਜਾਬੀ ਲੋਕ ਖੇਡਾਂਫ਼ਰੀਦਕੋਟ ਸ਼ਹਿਰਰਾਜਾ ਸਲਵਾਨਲਾਲ ਕਿਲ੍ਹਾਗ੍ਰਹਿਹਲਫੀਆ ਬਿਆਨਜਨੇਊ ਰੋਗਲੋਕ ਸਭਾਸੱਭਿਆਚਾਰਰਾਜ ਸਭਾਨਿਰਵੈਰ ਪੰਨੂਛਪਾਰ ਦਾ ਮੇਲਾਵਾਕਮੇਰਾ ਪਾਕਿਸਤਾਨੀ ਸਫ਼ਰਨਾਮਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅਫ਼ਗ਼ਾਨਿਸਤਾਨ ਦੇ ਸੂਬੇਨਿਰਮਲਾ ਸੰਪਰਦਾਇਲੋਕ ਸਾਹਿਤਟਾਹਲੀਪੰਜਾਬ ਦੇ ਲੋਕ-ਨਾਚਆਸਾ ਦੀ ਵਾਰਅਨੁਵਾਦਪੰਜਾਬੀ ਸੱਭਿਆਚਾਰਭਾਬੀ ਮੈਨਾਪੰਜਾਬੀ ਸੂਫ਼ੀ ਕਵੀਬੱਬੂ ਮਾਨਵਿਆਹ ਦੀਆਂ ਰਸਮਾਂਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਗੁਰਮੀਤ ਬਾਵਾਵਿਰਾਸਤ-ਏ-ਖ਼ਾਲਸਾਮੌਤ ਅਲੀ ਬਾਬੇ ਦੀ (ਕਹਾਣੀ)ਸੂਰਜਸੰਰਚਨਾਵਾਦਪਛਾਣ-ਸ਼ਬਦਪੰਜਾਬੀ ਆਲੋਚਨਾਭਾਰਤ ਦੀ ਅਰਥ ਵਿਵਸਥਾਜ਼ਢੱਡਨਜ਼ਮਨਜਮ ਹੁਸੈਨ ਸੱਯਦਸਿੱਖ ਸਾਮਰਾਜਨਸਲਵਾਦਸੀ.ਐਸ.ਐਸਦਸਮ ਗ੍ਰੰਥਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਕੈਨੇਡਾਕਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਹਾਨ ਕੋਸ਼ਅਲੋਪ ਹੋ ਰਿਹਾ ਪੰਜਾਬੀ ਵਿਰਸਾਪਿੰਡਪੰਜਾਬੀ ਤਿਓਹਾਰਬਾਬਰਸੰਗਰੂਰ (ਲੋਕ ਸਭਾ ਚੋਣ-ਹਲਕਾ)ਪ੍ਰਯੋਗਵਾਦੀ ਪ੍ਰਵਿਰਤੀਕੁੜੀਨੌਰੋਜ਼ਤੀਆਂਲੰਗਰ (ਸਿੱਖ ਧਰਮ)ਜਗਜੀਤ ਸਿੰਘ ਅਰੋੜਾਪੰਜਾਬ ਵਿੱਚ ਕਬੱਡੀਮਹਾਂਰਾਣਾ ਪ੍ਰਤਾਪਮਾਰਕਸਵਾਦਨਾਨਕ ਕਾਲ ਦੀ ਵਾਰਤਕਬੰਦਰਗਾਹ🡆 More