ਸ਼ਿਵ ਥਾਪਾ: ਭਾਰਤੀ ਮੱਕੇਬਾਜ

ਸ਼ਿਵ ਥਾਪਾ (ਅਸਾਮੀ: শিৱ থাপা, ਨੇਪਾਲੀ: शिव थापा) ਇੱਕ ਭਾਰਤੀ ਮੁੱਕੇਬਾਜ ਹੈ। ਓਹਨਾਂ ਨੇ ਅਪ੍ਰੈਲ 2012 ਵਿੱਚ ਏਸ਼ੀਅਨ ਓਲੰਪਿਕ ਕਵਾਲੀਫਾਇਰ ਵਿੱਚ ਗੋਲਡ ਜਿੱਤ ਕੇ ਲੰਦਨ ਓਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਸ਼ਿਵ ਥਾਪਾ
ਸ਼ਿਵ ਥਾਪਾ: ਭਾਰਤੀ ਮੱਕੇਬਾਜ
Statistics
ਅਸਲੀ ਨਾਮਸ਼ਿਵ ਥਾਪਾ
ਰੇਟਿਡBantamweight (54 kg)
ਰਾਸ਼ਟਰੀਅਤਾਭਾਰਤੀ, ਨੇਪਾਲ
ਜਨਮ(1993-12-08)ਦਸੰਬਰ 8, 1993
ਗੁਵਾਹਾਟੀ, ਅਸਾਮ, ਭਾਰਤ
ਮੈਡਲ ਰਿਕਾਰਡ
ਯੁਵਾ ਓਲੰਪਿਕ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 2010 ਸਿੰਗਾਪੁਰ Bantamweight

ਜਾਰਡਨ ਵਿਖੇ ਅਜੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਯੁਵਾ ਮੁੱਕੇਬਾਜ ਸ਼ਿਵ ਥਾਪਾ ਨੇ 56 ਕਿੱਲੋਗ੍ਰਾਮ ਵਰਗ ਵਿੱਚ ਸੋਨਾ ਪਦਕ ਹਾਸਲ ਕੇ ਇਤਿਹਾਸ ਰਚ ਦਿੱਤਾ ਹੈ। ਅੰਮਾਨ ਵਿੱਚ ਖੇਡੀ ਜਾ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨਾ ਹਾਸਲ ਕੇ ਥਾਪਾ ਇਹ ਉਪਲਬਧੀ ਹਾਸਲ ਕਰਨ ਵਾਲੇ ਦੇਸ਼ ਦੇ ਸਭ ਤੋਂ ਯੁਵਾ ਮੁੱਕੇਬਾਜ ਬਣ ਗਏ ਹਨ। ਉਸਨੇ 2012 ਦੀਆਂ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਭਾਰਤੀ ਸੀ ਜਿਸਨੇ ਉਲੰਪਿਕ ਖੇਡਾਂ ਲਈ ਕਵਾਲੀਫਾਈ ਕੀਤਾ।

ਹਵਾਲੇ

Tags:

ਅਸਾਮੀਨੇਪਾਲੀ

🔥 Trending searches on Wiki ਪੰਜਾਬੀ:

ਬਾਬਾ ਦੀਪ ਸਿੰਘਸੁਕਰਾਤਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਬੀਰਬਲਰਾਜ ਸਾਹਨੀਸਿੱਖ ਗੁਰੂਡੋਗਰੀ ਭਾਸ਼ਾਪੰਜਾਬ ਦੇ ਜ਼ਿਲ੍ਹੇਈਸ਼ਨਿੰਦਾਸੂਫ਼ੀ ਸਿਲਸਿਲੇਭਾਰਤ ਦੀਆਂ ਭਾਸ਼ਾਵਾਂਆਸਾ ਦੀ ਵਾਰਬਾਬਰਭਾਰਤ ਦਾ ਰਾਸ਼ਟਰਪਤੀਸੰਯੁਕਤ ਰਾਜ ਅਮਰੀਕਾਪੜਨਾਂਵਤ੍ਵ ਪ੍ਰਸਾਦਿ ਸਵੱਯੇਜਸਵੰਤ ਸਿੰਘ ਖਾਲੜਾਰਾਸ਼ਟਰੀ ਗਾਣਅਨੰਦਪੁਰ ਸਾਹਿਬ ਦਾ ਮਤਾਹਵਾਲਾ ਲੋੜੀਂਦਾਏਡਜ਼ਪੰਜਾਬੀ ਭਾਸ਼ਾਦੇਸ਼ਬੰਦਾ ਸਿੰਘ ਬਹਾਦਰਪੰਜਾਬ (ਭਾਰਤ) ਦੀ ਜਨਸੰਖਿਆਐਕਸ (ਅੰਗਰੇਜ਼ੀ ਅੱਖਰ)ਵਿਸਾਖੀਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਪੰਜਾਬ ਦੇ ਮੇਲੇ ਅਤੇ ਤਿਓੁਹਾਰਮੁਹਾਰਨੀਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਸ਼੍ਰੋਮਣੀ ਅਕਾਲੀ ਦਲਹੌਰਸ ਰੇਸਿੰਗ (ਘੋੜਾ ਦੌੜ)ਪ੍ਰਿੰਸੀਪਲ ਤੇਜਾ ਸਿੰਘਕ੍ਰਿਕਟਅਬਰਕਚੀਨਲਿੰਗ ਸਮਾਨਤਾਪੰਜਾਬ ਦਾ ਇਤਿਹਾਸਭਾਰਤ ਦੇ ਹਾਈਕੋਰਟਮਨਮੋਹਨ ਸਿੰਘਖੋ-ਖੋਭੰਗੜਾ (ਨਾਚ)ਅੰਮ੍ਰਿਤਪਾਲ ਸਿੰਘ ਖਾਲਸਾਸਕੂਲ ਮੈਗਜ਼ੀਨਪੰਜਾਬੀ ਸਾਹਿਤ ਦਾ ਇਤਿਹਾਸਪਾਣੀਕੁਲਵੰਤ ਸਿੰਘ ਵਿਰਕਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸਾਫ਼ਟਵੇਅਰਭਗਤ ਸਿੰਘਸ਼ਬਦਗ੍ਰੀਸ਼ਾ (ਨਿੱਕੀ ਕਹਾਣੀ)ਮਾਂ ਬੋਲੀਪੂਰਾ ਨਾਟਕਬੋਲੇ ਸੋ ਨਿਹਾਲਸੰਰਚਨਾਵਾਦਗੁਰੂ ਹਰਿਗੋਬਿੰਦਹਾੜੀ ਦੀ ਫ਼ਸਲਪੰਜਾਬੀ ਲੋਕ ਸਾਹਿਤਮਹਾਨ ਕੋਸ਼ਸੋਹਿੰਦਰ ਸਿੰਘ ਵਣਜਾਰਾ ਬੇਦੀਜਹਾਂਗੀਰਪੰਜਾਬੀ ਨਾਟਕ ਦਾ ਦੂਜਾ ਦੌਰਕੋਸ਼ਕਾਰੀਵੱਡਾ ਘੱਲੂਘਾਰਾਸਿੰਧੂ ਘਾਟੀ ਸੱਭਿਅਤਾਇੰਟਰਨੈੱਟ ਆਰਕਾਈਵਅੱਜ ਆਖਾਂ ਵਾਰਿਸ ਸ਼ਾਹ ਨੂੰਕੰਪਿਊਟਰ ਵਾੱਮਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਅਮਰਦਾਸ🡆 More