ਐਥਨਜ਼

ਐਥਨਜ਼ (/ˈæθnz/; ਆਧੁਨਿਕ ਯੂਨਾਨੀ: Αθήναcode: ell promoted to code: el , Athína; IPA: ; Katharevousa: Ἀθῆναι, Athinai; Ancient Greek: Ἀθῆναι, Athēnai) ਯੂਨਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਐਥਨਜ਼ ਅਫਰੀਕਾ ਖੇਤਰ ਤੇ ਭਾਰੂ ਹੈ ਅਤੇ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਸ਼ਹਿਰ ਦਾ ਨਾਮ ਯੂਨਾਨੀ ਦੇਵਮਾਲਾ ਵਿੱਚ ਅਥਨੇ (ਆਥੀਨਾ ਦੇਵੀ ਦੇ ਨਾਮ ਉੱਤੇ ਰੱਖਿਆ ਗਿਆ ਹੈ। 3.7 ਮਿਲੀਅਨ ਦੀ ਆਬਾਦੀ ਦਾ ਹਾਮਿਲ ਇਹ ਸ਼ਹਿਰ ਉੱਤਰ ਅਤੇ ਪੂਰਬ ਦੀ ਵੱਲ ਵਿਸਤਾਰ ਪਾ ਰਿਹਾ ਹੈ ਅਤੇ ਯੂਨਾਨ ਦਾ ਆਰਥਿਕ, ਵਪਾਰਕ, ਸਨਅਤੀ, ਸੱਭਿਆਚਾਰਕ ਅਤੇ ਸਿਆਸੀ ਕਲਬ ਸਮਝਿਆ ਜਾਂਦਾ ਹੈ। ਇਹ ਸ਼ਹਿਰ ਯੂਰਪ ਦਾ ਉਭਰਦਾ ਹੋਇਆ ਕਾਰੋਬਾਰੀ ਕੇਂਦਰ ਹੈ। ਪ੍ਰਾਚੀਨ ਏਥਨਜ਼ ਇੱਕ ਤਾਕਤਵਰ ਰਿਆਸਤ ਅਤੇ ਅਫਲਾਤੂਨ ਅਤੇ ਅਰਸਤੂ ਦੇ ਵਿਦਿਅਕ ਇਦਾਰਿਆਂ ਦੇ ਸਬੱਬ ਵਿਦਿਆ ਦਾ ਮਸ਼ਹੂਰ ਕੇਂਦਰ ਸੀ। ਉਸਨੂੰ ਚੌਥੀ ਅਤੇ ਪੰਜਵੀਂ ਸਦੀ ਈਪੂ ਵਿੱਚ ਇਸ ਵਕ਼ਤ ਤੱਕ ਦਰਯਾਫ਼ਤ ਸ਼ੂਦਾ ਯੂਰਪ ਉੱਤੇ ਛੱਡੇ ਗਏ ਡੂੰਘੇ ਸੱਭਿਆਚਾਰਕ ਅਤੇ ਸਿਆਸੀ ਅਸਰਾਂ ਦੇ ਸਬੱਬ ਪੱਛਮੀ ਤਹਜੀਬ ਦੀ ਝੂਲਾ ਸਮਝਿਆ ਜਾਂਦਾ ਹੈ।

ਐਥਨਜ਼

ਏਥਨਜ਼ ਦੀ ਬੁਨਿਆਦ ਕਦੋਂ ਰੱਖੀ ਗਈ? ਇਸ ਬਾਰੇ ਕੁੱਝ ਨਹੀਂ ਪਤਾ ਪਰ ਪਹਿਲੇ ਹਜ਼ਾਰ ਈਪੂ ਵਿੱਚ ਯੂਨਾਨੀ ਤਹਜੀਬ ਦੇ ਜਰੀਆਂ ਦੌਰ ਵਿੱਚ ਏਥਨਜ਼ ਯੂਨਾਨ ਦਾ ਉਭਰਦਾ ਹੋਇਆ ਸ਼ਹਿਰ ਸੀ। ਯੂਨਾਨ ਦੇ ਸੁਨਹਰੀ ਦੌਰ 500 ਈਪੂ ਤੋਂ 323 ਈਪੂ ਤੱਕ ਇਹ ਦੁਨੀਆ ਦਾ ਸੱਭਿਆਚਾਰਕ ਅਤੇ ਸਿਆਸੀ ਕੇਂਦਰ ਸੀ। 431 ਈਪੂ ਵਿੱਚ ਏਥਨਜ਼ ਇੱਕ ਹੋਰ ਸ਼ਹਿਰੀ ਰਿਆਸਤ ਸਪਾਰਤਾ ਕੋਲੋਂ ਜੰਗ ਵਿੱਚ ਹਾਰ ਖਾ ਗਿਆ ਅਤੇ ਤਬਾਹੀ ਦਾ ਸ਼ਿਕਾਰ ਹੋਇਆ

ਹਵਾਲੇ

Tags:

ਮਦਦ:ਯੂਨਾਨੀ ਲਈ IPAਯੂਨਾਨਰਾਜਧਾਨੀ

🔥 Trending searches on Wiki ਪੰਜਾਬੀ:

ਪੀਏਮੋਂਤੇਜਪੁਜੀ ਸਾਹਿਬਵਿਆਹ ਦੀਆਂ ਕਿਸਮਾਂਪੰਜਨਦ ਦਰਿਆਗੋਗਾਜੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਜੀਤ ਕੌਰਪੰਜਾਬੀ ਵਿਕੀਪੀਡੀਆਉਪਵਾਕਜੀ-ਮੇਲਸ਼ਬਦ-ਜੋੜਪੰਜਾਬੀ ਕਿੱਸਾਕਾਰਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਤਾਜ ਮਹਿਲਪ੍ਰਦੂਸ਼ਣਚਮਾਰਗ਼ਦਰੀ ਬਾਬਿਆਂ ਦਾ ਸਾਹਿਤਭਗਤੀ ਲਹਿਰਜੱਟਕਰਨਾਟਕ ਪ੍ਰੀਮੀਅਰ ਲੀਗਬੁੱਲ੍ਹਾ ਕੀ ਜਾਣਾਂਦਿੱਲੀ ਸਲਤਨਤਨਿਬੰਧ ਦੇ ਤੱਤਅੰਮ੍ਰਿਤਾ ਪ੍ਰੀਤਮਰਸ਼ਮੀ ਚੱਕਰਵਰਤੀਮਹਿਮੂਦ ਗਜ਼ਨਵੀਟਰੌਏਕਿਲ੍ਹਾ ਰਾਏਪੁਰ ਦੀਆਂ ਖੇਡਾਂਪੰਜਾਬੀ ਲੋਕ ਖੇਡਾਂਪੂਰਨ ਸਿੰਘਭਾਸ਼ਾ ਵਿਗਿਆਨ ਦਾ ਇਤਿਹਾਸਬਸੰਤਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭੰਗ ਪੌਦਾਰਜੋ ਗੁਣਫੁੱਟਬਾਲਬਾਬਰਚੰਡੀ ਦੀ ਵਾਰ1905ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਗੁਰਦੁਆਰਿਆਂ ਦੀ ਸੂਚੀਬਾਬਾ ਫ਼ਰੀਦਜਲੰਧਰਮੱਕੀਕੰਡੋਮਪਾਸ਼ ਦੀ ਕਾਵਿ ਚੇਤਨਾਭਾਰਤ ਦਾ ਸੰਵਿਧਾਨਕੁਲਾਣਾ ਦਾ ਮੇਲਾਪੀਰੀਅਡ (ਮਿਆਦੀ ਪਹਾੜਾ)ਸਵਰਰੋਂਡਾ ਰੌਸੀਚੰਡੀਗੜ੍ਹਨੈਟਫਲਿਕਸਲੋਹੜੀਥਾਮਸ ਐਡੀਸਨਓਸ਼ੋਬਠਿੰਡਾਈਸਟ ਇੰਡੀਆ ਕੰਪਨੀਪੰਜਾਬੀ ਕੈਲੰਡਰਸਿੰਘ ਸਭਾ ਲਹਿਰਮੋਰਚਾ ਜੈਤੋ ਗੁਰਦਵਾਰਾ ਗੰਗਸਰਸਾਮਾਜਕ ਮੀਡੀਆਔਰੰਗਜ਼ੇਬ4 ਅਗਸਤਪੰਜਾਬੀ ਸੱਭਿਆਚਾਰਪੰਜਾਬੀ ਪੀਡੀਆਪਟਿਆਲਾਇਲਤੁਤਮਿਸ਼ਕਰਨੈਲ ਸਿੰਘ ਈਸੜੂਡੇਂਗੂ ਬੁਖਾਰਕਾਮਾਗਾਟਾਮਾਰੂ ਬਿਰਤਾਂਤਸਾਕਾ ਸਰਹਿੰਦਅਨੁਕਰਣ ਸਿਧਾਂਤਸ਼ੱਕਰ ਰੋਗ🡆 More