ਚਮਾਰ

ਚਮਾਰ ਭਾਰਤੀ ਉਪਮਹਾਦੀਪ ਦੇ ਮੂਲਨਿਵਾਸੀ ਰਾਜੇ ਸਨ।ਇਸ ਕੌਮ ਦੀ ਇੱਕ ਰੈਜੀਮੈਂਟ ਵੀ ਸੀ, ਜਿਸ ਨੂੰ ਚਮਾਰ ਰੈਜੀਮੈਂਟ ਕਿਹਾ ਜਾਂਦਾ ਹੈ। ਇਸ ਰੈਜੀਮੈਂਟ ਨੂੰ 1944 ਦੇ ਵਿਸ਼ਵ ਯੁੱਧ ਵਿੱਚ ਸਨਮਾਨਿਤ ਵੀ ਕੀਤਾ ਗਿਆ।

ਚਮਾਰ
Total population
22-25 ਕਰੋੜ
ਮਹੱਤਵਪੂਰਨ ਆਬਾਦੀ ਵਾਲੇ ਖੇਤਰ
ਭਾਰਤ
ਭਾਸ਼ਾਵਾਂ
ਪੰਜਾਬੀਉਰਦੂਹਿੰਦੀ
ਸੰਬੰਧਤ ਨਸਲੀ ਸਮੂਹ
ਹੋਰ ਬੁੱਧਿਸਟ ਰਵੀਦਾਸੀਆ ਜੁਲਾਹਾ

ਰਾਮਨਾਰਾਇਣ ਰਾਵਤ ਨੇ ਲਿਖਿਆ ਹੈ ਕਿ ਚਮੜੇ ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਰਾਜ ਘਰਾਣੇ ਨਾਲ ਸੰਬੰਧਿਤ ਸਨ।

ਪੁਰਾਤਨ ਚਮਾਰ ਰਾਜੇ

ਪੁਰਾਤਨ ਸਮੇਂ ਵਿੱਚ ਇਸ ਬਹਾਦੁਰ ਕੌਮ ਦਾ ਰਾਜ ਸੀਰੀਆ ਤਕ ਫੈਲਿਆ ਹੋਇਆ ਸੀ। ਇਸ ਮਹਾਨ ਕੌਮ ਦੇ ਸਮਰਾਟ ਇਹ ਸਨ: 01. ਸਮਰਾਟ ਚੰਦਰਗੁਪਤ ਮੌਰੀਆ 02. ਸਮਰਾਟ ਬਿੰਦੁਸਾਰ 03. ਮਹਾਨ ਸਮਰਾਟ ਅਸ਼ੋਕ ਪਰ ਸਮੇਂ ਦੇ ਬੀਤਣ ਨਾਲ ਕੁਛ ਚਲਾਕ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗ਼ੁਲਾਮ ਕਰ ਲਿਆ। ਅਤੇ ਸਭ ਤੋਂ ਜਿਆਦਾ ਅਤਿਆਚਾਰ ਇਸ ਕੌਮ ਉੱਤੇ ਹੋਏ।

ਮੱਧ ਕਾਲ ਵਿੱਚ ਰਾਜਪਾਟ

ਇਸ ਕੌਮ ਨੂੰ ਮੱਧ ਕਾਲ ਵਿੱਚ ਚਮਾਰਵੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਇਸ ਕੌਮ ਦੇ ਮਹਾਨ ਸਮਰਾਟ ਚਮਰ ਸੇਨ ਦਾ ਭਾਰਤ ਦੇ ਕੁਝ ਹਿੱਸੇ ਉੱਤੇ ਰਾਜ ਸੀ। ਉਸੇ ਸਮੇਂ ਭਾਰਤ ਵਿੱਚ ਕ੍ਰਾਂਤੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਵੀ ਜਿੰਦਾ ਸਨ।

ਚਮਾਰ ਰੈਜੀਮੈਂਟ

ਪਹਿਲੀ ਚਮਾਰ ਰੈਜੀਮੈਂਟ ਇੱਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ ਬਣਾਈ ਗਈ ਸੀ। ਅਧਿਕਾਰਤ ਤੌਰ 'ਤੇ, ਇਸ ਨੂੰ 1 ਮਾਰਚ 1943 ਨੂੰ ਬਣਾਇਆ ਗਿਆ ਸੀ, ਜਦੋਂ 27 ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਨ੍ਹਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਕੋਹੀਮਾ ਦੀ ਲੜਾਈ ਵਿੱਚ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਸੀ। ਰੈਜੀਮੈਂਟ 1946 ਵਿੱਚ ਭੰਗ ਕਰ ਦਿੱਤੀ ਗਈ ਸੀ। 2011 ਵਿਚ, ਕਈ ਸਿਆਸਤਦਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ।

ਮਸ਼ਹੂਰ ਚਿਹਰੇ

  1. ਕਾਂਸ਼ੀ ਰਾਮ
  2. ਊਧਮ ਸਿੰਘ
  3. ਮਾਇਆਵਤੀ
  4. ਅੰਬੇਡਕਰ
  5. ਬਾਬਾ ਸੰਗਤ ਸਿੰਘ
  6. ਬਾਬਾ ਜੈ ਸਿੰਘ ਜੀ
  7. ਬਾਬਾ ਮਦਨ ਸਿੰਘ
  8. ਬਾਬਾ ਮਹਿਤਾਬ ਸਿੰਘ ਰਵੀਦਾਸੀਆ

ਹਵਾਲੇ

Tags:

ਚਮਾਰ ਪੁਰਾਤਨ ਰਾਜੇਚਮਾਰ ਮੱਧ ਕਾਲ ਵਿੱਚ ਰਾਜਪਾਟਚਮਾਰ ਰੈਜੀਮੈਂਟਚਮਾਰ ਮਸ਼ਹੂਰ ਚਿਹਰੇਚਮਾਰ ਹਵਾਲੇਚਮਾਰਭਾਰਤੀ ਉਪਮਹਾਦੀਪ

🔥 Trending searches on Wiki ਪੰਜਾਬੀ:

ਗੁਰੂ ਨਾਨਕਪੰਜਾਬੀ ਧੁਨੀਵਿਉਂਤਪੰਜਾਬੀ ਨਾਵਲ ਦਾ ਇਤਿਹਾਸਸੁਖਜੀਤ (ਕਹਾਣੀਕਾਰ)ਗੁਰਦੁਆਰਿਆਂ ਦੀ ਸੂਚੀਜੂਆਫ਼ਾਰਸੀ ਭਾਸ਼ਾਮਦਰ ਟਰੇਸਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪਦਮ ਸ਼੍ਰੀਭਾਰਤ ਦੀ ਸੰਸਦਫੁੱਟਬਾਲਬਾਜਰਾਹਲਫੀਆ ਬਿਆਨਕੈਨੇਡਾਆਲਮੀ ਤਪਸ਼ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਤਰਾਇਣ ਦੀ ਦੂਜੀ ਲੜਾਈਅਮਰਿੰਦਰ ਸਿੰਘ ਰਾਜਾ ਵੜਿੰਗਲੋਕ ਸਭਾ ਹਲਕਿਆਂ ਦੀ ਸੂਚੀਮੌਲਿਕ ਅਧਿਕਾਰਜੁੱਤੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬ ਦੀ ਕਬੱਡੀਜੱਸਾ ਸਿੰਘ ਰਾਮਗੜ੍ਹੀਆਬਠਿੰਡਾਹਵਾਨਾਰੀਵਾਦਛੋਲੇਪੰਜਾਬ, ਭਾਰਤਸਾਹਿਤ ਅਤੇ ਮਨੋਵਿਗਿਆਨਸੋਹਣ ਸਿੰਘ ਸੀਤਲਇੰਟਰਸਟੈਲਰ (ਫ਼ਿਲਮ)ਵਿਸ਼ਵ ਸਿਹਤ ਦਿਵਸਨਾਥ ਜੋਗੀਆਂ ਦਾ ਸਾਹਿਤਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਸਿੱਧੂ ਮੂਸੇ ਵਾਲਾਸੁਖਬੀਰ ਸਿੰਘ ਬਾਦਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਮੀਂਹਰਸਾਇਣਕ ਤੱਤਾਂ ਦੀ ਸੂਚੀਹੀਰ ਰਾਂਝਾਜਾਤਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੋਸਤਦਲੀਪ ਕੌਰ ਟਿਵਾਣਾਇਪਸੀਤਾ ਰਾਏ ਚਕਰਵਰਤੀਸਿੱਖੀਮਹਿਸਮਪੁਰਸੋਨਮ ਬਾਜਵਾਤਖ਼ਤ ਸ੍ਰੀ ਪਟਨਾ ਸਾਹਿਬਜਰਗ ਦਾ ਮੇਲਾਰਬਿੰਦਰਨਾਥ ਟੈਗੋਰਅਲੰਕਾਰ (ਸਾਹਿਤ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਡਾ. ਹਰਸ਼ਿੰਦਰ ਕੌਰਮਾਂ ਬੋਲੀਸਤਿ ਸ੍ਰੀ ਅਕਾਲਅਸਾਮਯੂਨੀਕੋਡਦਿਵਾਲੀਸਰਪੰਚਅੰਬਾਲਾਅਧਿਆਪਕਰਾਧਾ ਸੁਆਮੀ ਸਤਿਸੰਗ ਬਿਆਸਭਗਤ ਪੂਰਨ ਸਿੰਘਖੋ-ਖੋਪ੍ਰਯੋਗਵਾਦੀ ਪ੍ਰਵਿਰਤੀਭਾਰਤ ਦਾ ਪ੍ਰਧਾਨ ਮੰਤਰੀਹਾਸ਼ਮ ਸ਼ਾਹਇੰਟਰਨੈੱਟਰਾਮਪੁਰਾ ਫੂਲਪੰਜਾਬ ਦੇ ਜ਼ਿਲ੍ਹੇਖ਼ਾਲਸਾ ਮਹਿਮਾਸਰੀਰ ਦੀਆਂ ਇੰਦਰੀਆਂ🡆 More