ਮੇਚਾ ਭੇਜਣਾ

ਮੋਚਾ, ਮਾਪ/ਨਾਥ ਨੂੰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਬਹੁਤ ਸ ਵਿਚੋਲਿਆਂ ਰਾਹੀਂ ਹੁੰਦੇ ਸਨ। ਲੜਕੀ ਵੇਖਣ ਦਾ ਰਿਵਾਜ ਨਹੀਂ ਸੀ। ਵਰੀ ਦੇ ਮਾਲ ਬੂਟ ਸਿਲਾਏ ਜਾਂਦੇ ਸਨ। ਇਸ ਲਈ ਲੜਕੀ ਦੇ ਸੂਟ, ਜੁੱਤੀ ਆਦਿ ਦਾ ਮੇਲਾ ਮੁੰਡ ਵਾਲੇ ਨਾਈ ਭੇਜ ਕੇ ਮੰਗਾਉਂਦੇ ਸਨ। ਪਹਿਲਾਂ ਮੈਚਾਂ ਮੌਲੀ ਦੇ ਧਾਗੇ ਨਾਲ ਲੈ ਜ ਭੇਜਿਆ ਜਾਂਦਾ ਸੀ ਕਿਉਂ ਜੋ ਮੌਲੀ ਸ਼ਗਨਾਂ ਦਾ ਧਾਗਾ ਹੈ। ਮੇਲੀ ਨਾਲ ਲਈ ਦੇ ਬੂਟ ਦੀ ਲੰਬਾਈ ਤੇ ਚੌੜਾਈ ਮਿਣ ਕੇ ਗੱਠਾਂ ਦੇ ਦਿੱਤੀਆਂ ਜਾਂਦੀਆਂ ਸਨ। ਦੇਸ਼ ਤਰ੍ਹਾਂ ਜੁੱਤੀ ਦਾ ਮੇਚਾ ਵੀ ਮੌਲੀ ਨਾਲ ਲੈ ਕੇ ਭੇਜਿਆ ਜਾਂਦਾ ਸੀ। ਪਹਿਲਾਂ ਵਲੋਂ ਵਿਚ ਦੇਸੀ ਜੁੱਤੀਆਂ ਹੀ ਦਿੱਤੀਆਂ ਜਾਂਦੀਆਂ ਸਨ ਜਿਹੜੇ ਪਿੰਡ ਦੇ ਚਮਾਰ ਹੀ ਬਣਾਉਂਦੇ ਸਨ। ਬਾਅਦ ਵਿਚ ਸੂਟਾਂ ਦਾ ਮੇਚਾ ਦਰਜੀ ਤੋਂ ਬਣਵਾ ਕੇ ਭੇਜਿਆ ਜਾਣ ਲੱਗਿਆ ਤੇ ਜੁੱਤੀ ਦਾ ਮੇਚਾ ਚਮਾਰ ਤੋਂ ਹੁਣ ਤਾਂ ਰਿਸ਼ਤੇ ਹੀ ਮੁੰਡਾ/ਕੁੜੀ ਨੂੰ ਵੇਖ ਕੇ ਕੀਤੇ ਜਾਂਦੇ ਹਨ। ਵਰੀ ਦਾ ਹੁਣ ਇਕ-ਅੱਧਾ ਸੂਟ ਹੀ ਸਿਲਾਇਆ ਜਾਂਦਾ ਹੈ। ਵਰੀ ਖਰੀਦਣ ਲਈ ਵਿਆਹੁਲੀ ਲੜਕੀ ਹੁਣ ਸਹੁਰੇ ਪਰਿਵਾਰ ਨਾਲ ਜਾਂਦੀ ਹੈ ਤੇ ਸੂਟ ਦਾ ਮੇਚਾ ਵੀ ਆਪ ਹੀ ਦੇ ਦਿੰਦੀ ਹੈ। ਇਸ ਲਈ ਮੇਚਾ ਭੇਜਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ।

ਹਵਾਲੇ

Tags:

ਚਮਾਰਨਾਥ

🔥 Trending searches on Wiki ਪੰਜਾਬੀ:

ਸਿਲੀਕਾਨਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਈ ਗੁਰਦਾਸ ਦੀਆਂ ਵਾਰਾਂਡਾ. ਭੁਪਿੰਦਰ ਸਿੰਘ ਖਹਿਰਾਲਾਲ ਕਿਲ੍ਹਾਪੇਂਡੂ ਸਮਾਜਲੋਕ ਵਿਸ਼ਵਾਸ਼ਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬੀ ਭੋਜਨ ਸੱਭਿਆਚਾਰਪੰਜਾਬੀ ਸੱਭਿਆਚਾਰਗੌਤਮ ਬੁੱਧਬਾਪੂਰਿਸ਼ਤਾ-ਨਾਤਾ ਪ੍ਰਬੰਧਸੱਭਿਆਚਾਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਛੱਲਾ (ਗੀਤ)ਛੰਦਸਆਦਤ ਹਸਨ ਮੰਟੋਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਵਿਧਾਨ ਸਭਾਦੇਵੀ ਫ਼ਿਲਮਕਪਾਹਭਾਰਤ ਸਰਕਾਰਨਿਬੰਧਪੰਜਾਬੀ ਅਖਾਣਖੇਤੀਬਾੜੀਨਿੱਕੀ ਕਹਾਣੀਮੁਕਾਮੀ ਇਲਾਕਾ ਜਾਲਗਿੱਧਾਸੋਨਾਰਹੱਸਵਾਦਇੰਟੈਲੀਜੈਨਸੀ ਕੋਸੈਂਟਸਿਹਤਗੁਰੂ ਅੰਗਦਗ੍ਰਹਿਗੁਰਦੁਆਰਾਪੰਜਾਬੀ ਨਾਵਲਾਂ ਦੀ ਸੂਚੀਭੰਗੜਾ (ਨਾਚ)ਗੁਰੂ ਹਰਿਗੋਬਿੰਦਸੁਖ਼ਨਾ ਝੀਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਵਿਆਹ ਦੀਆਂ ਰਸਮਾਂਮਨੂਸਮ੍ਰਿਤੀਗੁਰੂ ਤੇਗ ਬਹਾਦਰਗੁਰੂ ਗੋਬਿੰਦ ਸਿੰਘਤਜੱਮੁਲ ਕਲੀਮਗੁਰਮੁਖੀ ਲਿਪੀ ਦੀ ਸੰਰਚਨਾਰੋਮਾਂਸਵਾਦੀ ਪੰਜਾਬੀ ਕਵਿਤਾਦਿਲਅਨੰਦ ਕਾਰਜਸੁਬਰਾਮਨੀਅਨ ਸਵਾਮੀਆਲੋਚਨਾ ਤੇ ਡਾ. ਹਰਿਭਜਨ ਸਿੰਘਰਹੂੜਾਪੰਜਾਬੀ ਲੋਕ ਗੀਤਰਾਧਾ ਸੁਆਮੀ ਸਤਿਸੰਗ ਬਿਆਸਭਾਰਤ ਛੱਡੋ ਅੰਦੋਲਨਕੀਰਨੇਵਾਕੰਸ਼ਹਰੀ ਸਿੰਘ ਨਲੂਆਭਾਰਤ ਦਾ ਝੰਡਾਗੁਰਮੁਖੀ ਲਿਪੀਪੰਜਾਬੀ ਲੋਕ ਨਾਟਕਨੌਨਿਹਾਲ ਸਿੰਘ1949ਸੁਰਜਨ ਜ਼ੀਰਵੀਪੰਜਾਬੀ ਬੁਝਾਰਤਾਂਪਾਕਿਸਤਾਨਧਾਰਾ 370ਪੰਜਾਬੀ ਲੋਕ ਕਲਾਵਾਂਲੇਖਕ ਦੀ ਮੌਤਨੌਰੋਜ਼ਮਿਚਲ ਸਟਾਰਕਨਨਕਾਣਾ ਸਾਹਿਬਅੰਤਰਰਾਸ਼ਟਰੀ ਮਜ਼ਦੂਰ ਦਿਵਸਭਾਈ ਗੁਰਦਾਸਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)🡆 More