ਲੋਕ ਸਭਾ ਚੋਣ-ਹਲਕਾ ਲੁਧਿਆਣਾ

'ਲੁਧਿਆਣਾ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1309308 ਅਤੇ 1328 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 13 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਲੁਧਿਆਣਾ ਪੂਰਬੀ

ਲੁਧਿਆਣਾ ਦੱਖਣੀ

ਆਤਮ ਨਗਰ

ਲੁਧਿਆਣਾ ਕੇਂਦਰੀ

ਲੁਧਿਆਣਾ ਪੱਛਮੀ

ਲੁਧਿਆਣਾ ਉੱਤਰੀ

ਗਿੱਲ

ਦਾਖਾ

ਜਗਰਾਉਂ

ਸਾਹਨੇਵਾਲ਼

ਪਾਇਲ਼

ਖੰਨਾ

ਸਮਰਾਲ਼ਾ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1951 ਬਹਾਦੁਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1957 ਅਜੀਤ ਸਿੰਘ ਸਰਹੱਦੀ ਇੰਡੀਅਨ ਨੈਸ਼ਨਲ ਕਾਂਗਰਸ
1962 ਸਰਦਾਰ ਕਪੂਰ ਸਿੰਘ ਸ਼੍ਰੋਮਣੀ ਅਕਾਲੀ ਦਲ
1967 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1971 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1977 ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ
1980 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1984 ਮੇਵਾ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ
1989 ਰਾਜਿੰਦਰ ਕੌਰ ਬੁਲਾਰਾ ਸ਼੍ਰੋਮਣੀ ਅਕਾਲੀ ਦਲ
1991 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1996 ਅਮਰੀਕ ਸਿੰਘ ਆਲੀਵਾਲ ਸ਼੍ਰੋਮਣੀ ਅਕਾਲੀ ਦਲ
1998 ਅਮਰੀਕ ਸਿੰਘ ਆਲੀਵਾਲ ਸ਼੍ਰੋਮਣੀ ਅਕਾਲੀ ਦਲ
1999 ਗੁਰਚਰਨ ਸਿੰਘ ਗਾਲਿਬ ਇੰਡੀਅਨ ਨੈਸ਼ਨਲ ਕਾਂਗਰਸ
2004 ਸ਼ਰਨਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ
2009 ਮਨੀਸ਼ ਤਿਵਾੜੀ ਇੰਡੀਅਨ ਨੈਸ਼ਨਲ ਕਾਂਗਰਸ
2014 ਰਵਨੀਤ ਸਿੰਘ ਬਿੱਟੂ ਇੰਡੀਅਨ ਨੈਸ਼ਨਲ ਕਾਂਗਰਸ

ਹਵਾਲੇ

Tags:

🔥 Trending searches on Wiki ਪੰਜਾਬੀ:

ਗੁਰੂ ਤੇਗ ਬਹਾਦਰ ਜੀਮਦਰ ਟਰੇਸਾਬਿਰਤਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਖ਼ਲੀਲ ਜਿਬਰਾਨਗੌਤਮ ਬੁੱਧਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਆਲਮੀ ਤਪਸ਼ਮਨੁੱਖਨਕੋਦਰਨਾਟ-ਸ਼ਾਸਤਰਰਾਧਾ ਸੁਆਮੀਲੋਕ ਕਲਾਵਾਂਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪਿੰਡਜੱਟ ਸਿੱਖਤਖਤੂਪੁਰਾਹਰਿਆਣਾਭਾਈ ਦਇਆ ਸਿੰਘਪੰਜਾਬਉਰਦੂਅਕਬਰਦਸਮ ਗ੍ਰੰਥਪਾਠ ਪੁਸਤਕਕਾਮਾਗਾਟਾਮਾਰੂ ਬਿਰਤਾਂਤਇੰਡੋਨੇਸ਼ੀਆਅਨੁਸ਼ਕਾ ਸ਼ਰਮਾਤ੍ਵ ਪ੍ਰਸਾਦਿ ਸਵੱਯੇਮੁਗ਼ਲ ਸਲਤਨਤਪੰਜਾਬੀ ਸਾਹਿਤ ਦਾ ਇਤਿਹਾਸਸਵਿੰਦਰ ਸਿੰਘ ਉੱਪਲਵਾਰਗੁਰਦੁਆਰਾ ਅੜੀਸਰ ਸਾਹਿਬਪੰਜਾਬੀ ਤਿਓਹਾਰਵਾਹਿਗੁਰੂਸਿੱਖਏਸ਼ੀਆਇੰਟਰਨੈੱਟਕਣਕਸਮਾਂ ਖੇਤਰਚੱਪੜ ਚਿੜੀ ਖੁਰਦਨੰਦ ਲਾਲ ਨੂਰਪੁਰੀਝੋਨੇ ਦੀ ਸਿੱਧੀ ਬਿਜਾਈਇਕਾਂਗੀਗਾਂਰਾਗ ਸਿਰੀਪਾਲਦੀ, ਬ੍ਰਿਟਿਸ਼ ਕੋਲੰਬੀਆਡਾ. ਜਸਵਿੰਦਰ ਸਿੰਘਕਰਤਾਰ ਸਿੰਘ ਸਰਾਭਾਅਮਰਿੰਦਰ ਸਿੰਘ ਰਾਜਾ ਵੜਿੰਗਵਰਨਮਾਲਾਪਾਕਿਸਤਾਨੀ ਪੰਜਾਬਮੱਛਰਜਸਵੰਤ ਸਿੰਘ ਖਾਲੜਾਪੁਰਤਗਾਲਸੁਖਮਨੀ ਸਾਹਿਬਗੂਰੂ ਨਾਨਕ ਦੀ ਪਹਿਲੀ ਉਦਾਸੀਬੁਰਜ ਖ਼ਲੀਫ਼ਾਭਾਈ ਤਾਰੂ ਸਿੰਘਅਰਸ਼ਦੀਪ ਸਿੰਘਚੋਣਚਮਕੌਰ ਦੀ ਲੜਾਈਚੰਦ ਕੌਰਅਕਸ਼ਾਂਸ਼ ਰੇਖਾਬੁਗਚੂਪ੍ਰਹਿਲਾਦਹਲਦੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਸਾਹਿਬਜ਼ਾਦਾ ਅਜੀਤ ਸਿੰਘਫ਼ੇਸਬੁੱਕਜੱਸਾ ਸਿੰਘ ਰਾਮਗੜ੍ਹੀਆਰਾਜਾ ਸਾਹਿਬ ਸਿੰਘਸਵਾਮੀ ਵਿਵੇਕਾਨੰਦਬੁਖ਼ਾਰਾਪੰਜਾਬੀ ਸੂਬਾ ਅੰਦੋਲਨਮੋਬਾਈਲ ਫ਼ੋਨ2019 ਭਾਰਤ ਦੀਆਂ ਆਮ ਚੋਣਾਂਮੌਲਿਕ ਅਧਿਕਾਰ🡆 More