ਦਾਖਾ ਵਿਧਾਨ ਸਭਾ ਹਲਕਾ

ਦਾਖਾ ਵਿਧਾਨ ਸਭਾ ਹਲਕਾ ਜ਼ਿਲ੍ਹਾ ਲੁਧਿਆਣਾ ਦਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 68 ਹੈ।

ਦਾਖਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਲੁਧਿਆਣਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1967

ਪਿਛੋਕੜ ਅਤੇ ਸੰਖੇਪ ਜਾਣਕਾਰੀ

ਲੁਧਿਆਣੇ ਦਾ ਹਲਕਾ ਦਾਖਾ ਪਹਿਲੇ ਦਿਨ ਤੋਂ ਰਿਜ਼ਰਵ ਰਿਹਾ ਹੈ, ਜਿੱਥੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ। ਇਥੇਂ ਬਸੰਤ ਸਿੰਘ ਖਾਲਸਾ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ। ਇਥੇ ਦੋ ਵਾਰ ਕਾਂਗਰਸ ਜਿੱਤੀ ਹੈ, ਉਸ ਦੇ ਕਾਰਨ ਸਾਲ 1992 'ਚ ਅਕਾਲੀ ਦਲ ਦਾ ਬਾਇਕਾਟ ਅਤੇ ਸਾਲ 2002 'ਚ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਖਿਲਾਫ ਸਾਬਕਾ ਵਿਧਾਇਕ ਵਲੋਂ ਆਜ਼ਾਦ ਖੜ੍ਹੇ ਹੋਣਾ ਰਿਹਾ। ਹਲਕਾ ਜਨਰਲ ਹੋਣ ਦੇ ਕਾਰਨ ਪਹਿਲੀ ਵਾਰ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਬਣੇ ਹਨ। ਸਾਲ 2017 ਵਿੱਚ ਆਪ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਵਿਧਾਇਕ ਬਣੇ।

ਵਿਧਾਨ ਸਭਾ 'ਚ ਜਾਤੀ ਜਾਂ ਧਰਮ ਗਿਣਤੀ
Religion Percent
ਜੱਟ ਸਿੱਖ
35%
ਹਿੰਦੂ
5%
ਰਿਜ਼ਰਵ
42%

ਵਿਧਾਇਕ ਸੂਚੀ

ਸਾਲ ਨੰ: ਸ਼੍ਰੇਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ
2022 68 ਜਰਨਲ ਮਨਪ੍ਰੀਤ ਸਿੰਘ ਇਆਲੀ ਸ਼.ਅ.ਦ.
2019* 68 ਜਰਨਲ ਮਨਪ੍ਰੀਤ ਸਿੰਘ ਇਆਲੀ ਸ਼.ਅ.ਦ.
2017 68 ਜਰਨਲ ਹਰਵਿੰਦਰ ਸਿੰਘ ਫੂਲਕਾ ਆਪ
2012 68 ਜਰਨਲ ਮਨਪ੍ਰੀਤ ਸਿੰਘ ਇਆਲੀ ਸ਼.ਅ.ਦ.
2007 54 ਰਿਜ਼ਰਵ ਦਰਸ਼ਨ ਸਿੰਘ ਸ਼ਿਵਾਲਿਕ ਸ਼.ਅ.ਦ.
2002 55 ਰਿਜ਼ਰਵ ਮਲਕੀਤ ਸਿੰਘ ਦਾਖਾ ਕਾਂਗਰਸ
1997 55 ਰਿਜ਼ਰਵ ਬਿਕਰਮਜੀਤ ਸਿੰਘ ਸ਼.ਅ.ਦ.
1992 55 ਰਿਜ਼ਰਵ ਮਲਕੀਤ ਸਿੰਘ ਦਾਖਾ ਕਾਂਗਰਸ
1985 55 ਰਿਜ਼ਰਵ ਬਸੰਤ ਸਿੰਘ ਸ਼.ਅ.ਦ.
1980 55 ਰਿਜ਼ਰਵ ਬਸੰਤ ਸਿੰਘ ਸ਼.ਅ.ਦ.
1977 55 ਰਿਜ਼ਰਵ ਚਰਨਜੀਤ ਸਿੰਘ ਸ਼.ਅ.ਦ.
1972 65 ਰਿਜ਼ਰਵ ਬਸੰਤ ਸਿੰਘ ਸ਼.ਅ.ਦ.
1969 65 ਰਿਜ਼ਰਵ ਬਸੰਤ ਸਿੰਘ ਸ਼.ਅ.ਦ.
1967 65 ਰਿਜ਼ਰਵ ਜਗੀਰ ਸਿੰਘ ਕਾਂਗਰਸ
  • * ਉਪ-ਚੋਣ

ਜੇਤੂ ਉਮੀਦਵਾਰ

ਸਾਲ ਹਲਕਾ ਨੰ: ਸ਼੍ਰੇਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 68 ਜਰਨਲ ਹਰਵਿੰਦਰ ਸਿੰਘ ਫੂਲਕਾ ਆਪ 58923 ਮਨਪ੍ਰੀਤ ਸਿੰਘ ਇਆਲੀ ਸ਼.ਅ.ਦ. 54754
2012 68 ਜਰਨਲ ਮਨਪ੍ਰੀਤ ਸਿੰਘ ਇਆਲੀ ਸ਼.ਅ.ਦ. 72208 ਜਸਬੀਰ ਸਿੰਘ ਖੰਗੁਰਾ ਕਾਂਗਰਸ 55820
2007 54 ਰਿਜ਼ਰਵ ਦਰਸ਼ਨ ਸਿੰਘ ਸ਼ਿਵਾਲਿਕ ਸ਼.ਅ.ਦ. 94807 ਮਲਕੀਤ ਸਿੰਘ ਦਾਖਾ ਕਾਂਗਰਸ 79006
2002 55 ਰਿਜ਼ਰਵ ਮਲਕੀਤ ਸਿੰਘ ਦਾਖਾ ਕਾਂਗਰਸ 51570 ਦਰਸ਼ਨ ਸਿੰਘ ਸ਼ਿਵਾਲਿਕ ਸ਼.ਅ.ਦ. 42844
1997 55 ਰਿਜ਼ਰਵ ਬਿਕਰਮਜੀਤ ਸਿੰਘ ਸ਼.ਅ.ਦ. 64605 ਮਲਕੀਤ ਸਿੰਘ ਦਾਖਾ ਕਾਂਗਰਸ 49495
1992 55 ਰਿਜ਼ਰਵ ਮਲਕੀਤ ਸਿੰਘ ਦਾਖਾ ਕਾਂਗਰਸ 4404 ਘਨੱਈਆ ਲਾਲ ਭਾਜਪਾ 1225
1985 55 ਰਿਜ਼ਰਵ ਬਸੰਤ ਸਿੰਘ ਸ਼.ਅ.ਦ. 39511 ਮਹਿੰਦਰ ਸਿੰਘ ਕਾਂਗਰਸ 23529
1980 55 ਰਿਜ਼ਰਵ ਬਸੰਤ ਸਿੰਘ ਸ਼.ਅ.ਦ. 31560 ਜਗਜੀਤ ਸਿੰਘ ਕਾਂਗਰਸ 27113
1977 55 ਰਿਜ਼ਰਵ ਚਰਨਜੀਤ ਸਿੰਘ ਸ਼.ਅ.ਦ. 31908 ਗੁਰਚਰਨ ਸਿੰਘ ਕਾਂਗਰਸ 20178
1972 65 ਰਿਜ਼ਰਵ ਬਸੰਤ ਸਿੰਘ ਸ਼.ਅ.ਦ. 25565 ਹਰਬੰਸ ਸਿੰਘ ਸਿਆਨ ਕਾਂਗਰਸ 23372
1969 65 ਰਿਜ਼ਰਵ ਬਸੰਤ ਸਿੰਘ ਸ਼.ਅ.ਦ. 22641 ਜਗੀਰ ਸਿੰਘ ਕਾਂਗਰਸ 11476
1967 65 ਰਿਜ਼ਰਵ ਜਗੀਰ ਸਿੰਘ ਕਾਂਗਰਸ 18060 ਬਸੰਤ ਸਿੰਘ ਅਕਾਲੀ ਦਲ 16903

ਨਤੀਜਾ

2017

ਪੰਜਾਬ ਵਿਧਾਨ ਸਭਾ ਚੋਣਾਂ 2017: ਦਾਖਾ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਹਰਵਿੰਦਰ ਸਿੰਘ ਫੂਲਕਾ 58923 40.28
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਆਨੀ 54754 37.43
ਭਾਰਤੀ ਰਾਸ਼ਟਰੀ ਕਾਂਗਰਸ ਮੇਜ਼ਰ ਸਿੰਘ ਭੈਣੀ 28571 19.53
ਲੋਕਤੰਤਰ ਸਵਰਾਜ ਪਾਰਟੀ ਤਰਸੇਮ ਜੋਧਾਂ 888 0.61
ਬਹੁਜਨ ਸਮਾਜ ਪਾਰਟੀ Jaswinder Singh 652 0.45
ਅਜ਼ਾਦ ਮਨਪ੍ਰੀਤ ਸਿੰਘ ਅਕਾਲੀ 564 0.39
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੁਗਿੰਦਰ ਸਿੰਘ 460 0.31
ਆਪਣਾ ਪੰਜਾਬ ਪਾਰਟੀ ਕੁਲਵੰਤ ਸਿੰਘ 263 0.18
ਜੰਮੂ ਅਤੇ ਕਸ਼ਮੀਰ ਕੌਮੀ ਪੈਂਥਰ ਪਾਰਟੀ ਗੁਰਸ਼ਰਨ ਸਿੰਘ ਜੱਸਲ 231 0.16
ਨੋਟਾ ਨੋਟਾ 981 0.67

ਇਹ ਵੀ ਦੇਖੋ

ਆਤਮ ਨਗਰ ਵਿਧਾਨ ਸਭਾ ਹਲਕਾ

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਦਾਖਾ ਵਿਧਾਨ ਸਭਾ ਹਲਕਾ ਪਿਛੋਕੜ ਅਤੇ ਸੰਖੇਪ ਜਾਣਕਾਰੀਦਾਖਾ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਦਾਖਾ ਵਿਧਾਨ ਸਭਾ ਹਲਕਾ ਜੇਤੂ ਉਮੀਦਵਾਰਦਾਖਾ ਵਿਧਾਨ ਸਭਾ ਹਲਕਾ ਨਤੀਜਾਦਾਖਾ ਵਿਧਾਨ ਸਭਾ ਹਲਕਾ ਇਹ ਵੀ ਦੇਖੋਦਾਖਾ ਵਿਧਾਨ ਸਭਾ ਹਲਕਾ ਹਵਾਲੇਦਾਖਾ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਜਰਨੈਲ ਸਿੰਘ ਭਿੰਡਰਾਂਵਾਲੇਬਿਕਰਮੀ ਸੰਮਤਕ੍ਰਿਕਟਮੇਲਾ ਮਾਘੀਭਾਸ਼ਾਹੋਲੀਸਾਹਿਤ ਅਤੇ ਮਨੋਵਿਗਿਆਨਸਵੈ-ਜੀਵਨੀਔਰੰਗਜ਼ੇਬਪੀ. ਵੀ. ਸਿੰਧੂਸੰਗਰੂਰ (ਲੋਕ ਸਭਾ ਚੋਣ-ਹਲਕਾ)ਤਰਨ ਤਾਰਨ ਸਾਹਿਬਅਕਾਲ ਉਸਤਤਿਪ੍ਰਹਿਲਾਦਮਹਾਤਮਾ ਗਾਂਧੀਧਿਆਨ18 ਅਪਰੈਲਪੂਰਨ ਸਿੰਘਪੁਰਖਵਾਚਕ ਪੜਨਾਂਵਲੋਂਜਾਈਨਸਬਾਵਾ ਬਲਵੰਤਯੂਰਪਛੰਦਭਾਈ ਤਾਰੂ ਸਿੰਘਜੀ ਆਇਆਂ ਨੂੰ (ਫ਼ਿਲਮ)ਗਿਆਨੀ ਸੰਤ ਸਿੰਘ ਮਸਕੀਨਆਸਾ ਦੀ ਵਾਰਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਵਿਆਹ ਦੇ ਰਸਮ-ਰਿਵਾਜ਼ਰਹਿਤਨਾਮਾ ਭਾਈ ਦਇਆ ਰਾਮਵੋਟ ਦਾ ਹੱਕਤਾਜ ਮਹਿਲਆਰੀਆ ਸਮਾਜਕਿਸਮਤਧਰਮਖੇਤੀਬਾੜੀਸ਼ਿਮਲਾਜੋਸ ਬਟਲਰਪਰਿਵਾਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਜਸਵੰਤ ਸਿੰਘ ਨੇਕੀਮੁੱਖ ਸਫ਼ਾਗੁਰੂ ਅਰਜਨਮੱਧਕਾਲੀਨ ਪੰਜਾਬੀ ਵਾਰਤਕਬਾਬਾ ਫ਼ਰੀਦਮਹਿਮੂਦ ਗਜ਼ਨਵੀਉੱਚੀ ਛਾਲਹਾਕੀਲਿਪੀਪਿਸ਼ਾਚਅਜੀਤ ਕੌਰਕਣਕਪੰਜਾਬੀ ਪਰਿਵਾਰ ਪ੍ਰਬੰਧਅਕਾਲੀ ਫੂਲਾ ਸਿੰਘਮਾਤਾ ਸਾਹਿਬ ਕੌਰਬੱਚਾਸਿੰਘਵੈੱਬਸਾਈਟਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪਿਸਕੋ ਖੱਟਾਮਦਰ ਟਰੇਸਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਹੁਮਾਯੂੰਪ੍ਰੀਤਲੜੀਨਾਮਬਾਜ਼ਕਰਤਾਰ ਸਿੰਘ ਸਰਾਭਾਰਸ (ਕਾਵਿ ਸ਼ਾਸਤਰ)ਲਾਲਾ ਲਾਜਪਤ ਰਾਏਪਹਿਲੀ ਐਂਗਲੋ-ਸਿੱਖ ਜੰਗਪਵਿੱਤਰ ਪਾਪੀ (ਨਾਵਲ)ਇਸ਼ਾਂਤ ਸ਼ਰਮਾਮਨੁੱਖੀ ਦਿਮਾਗਗੁਰਦੁਆਰਾ ਸੂਲੀਸਰ ਸਾਹਿਬ🡆 More